tomato-soup -sachi shiksha punjabi

ਟਮਾਟਰ ਸੂਪ

0
ਟਮਾਟਰ ਸੂਪ ਸਮੱਗਰੀ:- ਟਮਾਟਰ-600 ਗ੍ਰਾਮ, ਅਦਰਕ-1 ਇੰਚ ਲੰਬਾ ਟੁਕੜਾ, ਮੱਖਣ-1 ਟੇਬਿਲ ਸਪੂਨ, ਮਟਰ ਛਿੱਲੀ ਹੋਈ-ਅੱਧੀ ਛੋਟੀ ਕਟੋਰੀ, ਗਾਜਰ-ਅੱਧਾ ਕਟੋਰੀ ਬਾਰੀਕ ਕੱਟੀ ਹੋਈ, ਨਮਕ-ਸਵਾਦ ਅਨੁਸਾਰ, ਕਾਲੀ ਮਿਰਚ-ਅੱਧਾ ਛੋਟਾ ਚਮਚ, ਮੱਕੀ ਦਾ ਆਟਾ 1 ਸਪੂਨ, ਕਰੀਮ-1 ਟੇਬਲ...
Massage

ਸਰਦੀਆਂ ’ਚ ਰੋਗਾਂ ਤੋਂ ਬਚਾਉਂਦੀ ਹੈ ਮਾਲਿਸ਼

0
ਸਰੀਰ ਨੂੰ ਸਿਹਤਮੰਦ ਰੱਖਣ ਅਤੇ ਰੋਗਾਂ ਤੋਂ ਬਚਾਈ ਰੱਖਣ ਲਈ ਮਾਲਿਸ਼ ਇੱਕ ਸਸਤਾ ਅਤੇ ਸੌਖਾ ਰਸਤਾ ਹੈ ਲਗਾਤਾਰ ਮਾਲਿਸ਼ ਨਾਲ ਖੂਨ ਦਾ ਵਹਾਅ ਠੀਕ ਰਹਿੰਦਾ ਹੈ ਅਤੇ ਸਰਦੀਆਂ ’ਚ ਹੋਣ ਵਾਲੀ ਖੁੁਸ਼ਕ ਚਮੜੀ ਵੀ...
the-happiness-that-you-get-from-the-letter-is-immense

ਮੇਰੇ ਗੁਰੂ ਦਾ ਪੱਤਰ ਅੱਜ ਆਇਆ ਖੁਸ਼ੀ ਬੇਸ਼ੁਮਾਰ ਹੋ ਗਈ…

ਮੇਰੇ ਗੁਰੂ ਦਾ ਪੱਤਰ ਅੱਜ ਆਇਆ ਖੁਸ਼ੀ ਬੇਸ਼ੁਮਾਰ ਹੋ ਗਈ... ਸਤਿਗੁਰ ਦਾ ਪਿਆਰ ਜਦੋਂ ਰੂਹਾਂ 'ਤੇ ਵਰਸਦਾ ਹੈ ਤਾਂ ਰੂਹਾਂ ਖੁਸ਼ੀ ਨਾਲ ਭਰ ਜਾਂਦੀਆਂ ਹਨ ਉਨ੍ਹਾਂ ਦੀਆਂ ਖੁਸ਼ੀਆਂ ਆਸਮਾਨਾਂ ਤੱਕ ਉਡਾਰੀਆਂ ਮਾਰਨ ਲੱਗ ਜਾਂਦੀਆਂ ਹਨ,...
Running On A Treadmill

ਟ੍ਰੈਡਮਿੱਲ ’ਤੇ ਦੌੜਨ ਦਾ ਪੂਰਾ ਲਾਹਾ ਲੈਣਾ ਹੋਵੇ ਤਾਂ

0
ਆਧੁਨਿਕ ਯੁੱਗ ਨੇ ਜੋ ਲਾਈਫ ਸਟਾਈਲ ਅਤੇ ਖਾਣ-ਪੀਣ ਲੋਕਾਂ ਨੂੰ ਦਿੱਤਾ ਹੈ, ਉਸ ਨਾਲ ਲੋਕ ਸਰੀਰਕ ਰੂਪ ਨਾਲ ਜ਼ਿਆਦਾ ਸੁਸਤ ਹੋ ਗਏ ਹਨ ਨਤੀਜੇ ਵਜੋਂ ਮੋਟਾਪਾ ਉਨ੍ਹਾਂ ਨੂੰ ਛੇਤੀ ਘੇਰ ਲੈਂਦਾ ਹੈ ਫਿਰ ਸ਼ੁਰੂਆਤ...
World Consumer Rights Day

ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ ਖ਼ਪਤਕਾਰ

0
ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਹਰ ਸਾਲ 15 ਮਾਰਚ ਨੂੰ ਮਨਾਇਆ ਜਾਂਦਾ ਹੈ, ਉੱਥੇ ਆਪਣੇ ਦੇਸ਼ ’ਚ ਇਹ ਦਿਨ 24 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਅਪੀਲ ਕਰਨ ਦਾ ਮੌਕਾ ਦਿੰਦਾ ਹੈ ਕਿ ਸਾਰੇ...
Pawan Bhandara: Revered Param Pita Shah Satnam Ji Dham, Dera Sacha Sauda Sirsa

25 ਜਨਵਰੀ ਕੋ, ਆਏ ਦਾਤਾ ਜੀ ਪਿਆਰੇ-2 ਰੱਬੀ ਜੋਤ ਹੈ ਆਈ, ਬਹਾਰੇਂ ਹੈਂ ਲਾਈ-2,...

0
ਪਾਵਨ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ 25 ਜਨਵਰੀ ਕੋ, ਆਏ ਦਾਤਾ ਜੀ ਪਿਆਰੇ-2 ਰੱਬੀ ਜੋਤ ਹੈ ਆਈ, ਬਹਾਰੇਂ ਹੈਂ ਲਾਈ-2, ਆ ਗਏ ਸਿਰਜਨਹਾਰੇ ਮਾਲਕ ਦੀ ਸਾਜੀ-ਨਵਾਜ਼ੀ ਪਿਆਰੀ ਸਾਧ-ਸੰਗਤ ਜੀਓ...

ਕਬਾੜ ਤੋਂ ਪਾਓ ਛੁਟਕਾਰਾ

0
ਕਿਸੇ ਵੀ ਘਰ ’ਚ ਦੇਖ ਲਓ ਅਲਮਾਰੀਆਂ ’ਚ, ਰੈਕਾਂ ’ਚ, ਦਰਾਜਾਂ ’ਚ, ਇੱਥੇ-ਉੱਥੇ, ਹਰ ਜਗ੍ਹਾ ਢੇਰਾਂ ਅਜਿਹੀਆਂ ਬਚੀਆਂ-ਖੁਚੀਆਂ, ਬੇਮਤਲਬ ਦੀਆਂ ਬੇਕਾਰ ਚੀਜ਼ਾਂ ਸੰਭਾਲ ਕੇ ਰੱਖੀਆਂ ਮਿਲਣਗੀਆਂ ਜਿਨ੍ਹਾਂ ਦੀ ਸਾਲਾਂ ਤੋਂ ਨਾ ਕੋਈ ਵਰਤੋਂ ਹੋਈ...
use this cream for glowing skin -sachi shiksha punjabi

ਚਮਕਦਾਰ ਚਮੜੀ ਲਈ ਕਰੋ ਸਹੀ ਕਰੀਮ ਦੀ ਵਰਤੋਂ

0
ਚਮਕਦਾਰ ਚਮੜੀ ਲਈ ਕਰੋ ਸਹੀ ਕਰੀਮ ਦੀ ਵਰਤੋਂ ਵੈਸੇ ਤਾਂ ਹਰ ਮੌਸਮ ਚਮੜੀ ਲਈ ਕੁਝ ਨਾ ਕੁਝ ਪ੍ਰੇਸ਼ਾਨੀ ਜ਼ਰੂਰ ਲੈ ਕੇ ਆਉਂਦਾ ਹੈ ਪਰ ਸਰਦ ਹਵਾਵਾਂ ਚਮੜੀ ਦੀ ਨਮੀ ਨੂੰ ਐਨਾ ਜਲਦੀ ਚੁਰਾ ਲੈਂਦੀਆਂ ਹਨ...
Start your business with small savings -sachi shiksha punjabi

ਛੋਟੀ-ਛੋਟੀ ਬੱਚਤ ਨਾਲ ਸ਼ੁਰੂ ਕਰੋ ਖੁਦ ਦਾ ਬਿਜ਼ਨੈੱਸ

0
ਛੋਟੀ-ਛੋਟੀ ਬੱਚਤ ਨਾਲ ਸ਼ੁਰੂ ਕਰੋ ਖੁਦ ਦਾ ਬਿਜ਼ਨੈੱਸ ਬਿਜ਼ਨੈੱਸ ਇੱਕ ਅਜਿਹਾ ਪੇਸ਼ਾ ਹੈ ਜਿਸ ਦਾ ਕਰੇਜ਼ ਲੋਕਾਂ ’ਚ ਹਰ ਜ਼ਮਾਨੇ ’ਚ ਬਣਿਆ ਰਿਹਾ ਹੈ ਬੀਤੇ ਕੁਝ ਸਾਲਾਂ ਤੋਂ ਭਾਰਤ ’ਚ ਵੀ ਨੌਜਵਾਨਾਂ ’ਚ ਨੌਕਰੀ ਨੂੰ...
seed campaign will reconnect broken relationships in the society will keep 2 hours digital fast everyday

ਸਮਾਜ ’ਚ ਬਿਖਰਦੇ ਰਿਸ਼ਤਿਆਂ ਨੂੰ ਫਿਰ ਤੋਂ ਰੁਸ਼ਨਾਏਗੀ ‘ਸੀਡ’ ਮੁਹਿੰਮ,ਸਾਧ-ਸੰਗਤ ਹਰ ਰੋਜ਼ ਰੱਖੇਗੀ 2...

0
ਸਮਾਜ ’ਚ ਬਿਖਰਦੇ ਰਿਸ਼ਤਿਆਂ ਨੂੰ ਫਿਰ ਤੋਂ ਰੁਸ਼ਨਾਏਗੀ ‘ਸੀਡ’ ਮੁਹਿੰਮ, ਸਾਧ-ਸੰਗਤ ਹਰ ਰੋਜ਼ ਰੱਖੇਗੀ 2 ਘੰਟਿਆਂ ਦਾ ਡਿਜ਼ੀਟਲ ਵਰਤ -ਨਵੀਂ ਮੁਹਿੰਮ: 146 ਵਾਂ ਭਲਾਈ ਕਾਰਜ ਸ਼ਾਮ 7 ਤੋਂ ਰਾਤ 9 ਵਜੇ ਤੱਕ ਮੋਬਾਇਲ ਫੋਨ ਅਤੇ...
strengthens the string of breath pranayama -sachi shiksha punjabi

ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਂਦਾ ਹੈ ਪ੍ਰਾਣਾਯਾਮ

0
ਸਾਹਾਂ ਦੀ ਡੋਰ ਨੂੰ ਮਜ਼ਬੂਤ ਬਣਾਉਂਦਾ ਹੈ ਪ੍ਰਾਣਾਯਾਮ ਯੋਗ ਦੇ ਅੱਠਾਂ ਅੰਗਾਂ ’ਚ ਪ੍ਰਾਣਾਯਾਮ ਸਭ ਤੋਂ ਮੁੱਖ ਅੰਗ ਹੈ ਪ੍ਰਾਣ ਨੂੰ ਵਿਕਸਤ ਕਰਨ ਵਾਲੀ ਪ੍ਰਣਾਲੀ ਦਾ ਨਾਂਅ ਹੀ ‘ਪ੍ਰਾਣਾਯਾਮ’ ਹੁੰਦਾ ਹੈ ਮਨੁੱਖ ਦਾ ਅਸਤਿੱਤਵ ਇਸੇ...
where is your matter safe gold silver or bank

ਤੁਹਾਡੀ ਬੱਚਤ ਕਿੱਥੇ ਹੈ ਸੁਰੱਖਿਅਤ ਸੋਨਾ, ਚਾਂਦੀ ਜਾਂ ਬੈਂਕ!

0
ਤੁਹਾਡੀ ਬੱਚਤ ਕਿੱਥੇ ਹੈ ਸੁਰੱਖਿਅਤ ਸੋਨਾ, ਚਾਂਦੀ ਜਾਂ ਬੈਂਕ! ਡਾਵਾਂਡੋਲ ਭਰੇ ਇਸ ਦੌਰ ’ਚ ਜਦੋਂ ਕੋਰੋਨਾ ਸੰਕਰਮਣ ਦੇ ਚੱਲਦਿਆਂ ਪਲ-ਪਲ ਵਿਸ਼ਵ ਦੇ ਹਾਲਾਤ ਬਦਲ ਰਹੇ ਹਨ, ਆਮ ਵਿਅਕਤੀ ਦੇ ਸਾਹਮਣੇ ਇਹ ਸਵਾਲ ਉੱਠਣਾ ਸੁਭਾਵਿਕ ਹੈ...
one can earn lakhs of rupees by becoming a successful writer

ਇੱਕ ਸਫਲ ਰਾਈਟਰ ਬਣ ਕੇ ਕਮਾ ਸਕਦੇ ਹੋ ਲੱਖਾਂ ਰੁਪਏ

0
ਇੱਕ ਸਫਲ ਰਾਈਟਰ ਬਣ ਕੇ ਕਮਾ ਸਕਦੇ ਹੋ ਲੱਖਾਂ ਰੁਪਏ ਦੇਸ਼-ਦੁਨੀਆਂ ’ਚ ਸਦੀਆਂ ਤੋਂ ਰਾਈਟਰਾਂ ਅਤੇ ਕਵੀਆਂ ਨੇ ਲੋਕਾਂ ਦੇ ਨਾਲ-ਨਾਲ ਮਨੁੱਖੀ ਸਮਾਜ ਅਤੇ ਸੱਭਿਅਤਾ ’ਤੇ ਲਗਾਤਾਰ ਪ੍ਰਭਾਵ ਪਾਇਆ ਹੈ ਸਾਡੇ ਦੇਸ਼ ਭਾਰਤ ’ਚ ਸੰਤ...
WELCOME PYARE MSG

WELCOME PYARE MSG

WELCOME PYARE MSG ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਈ 17 ਜੂਨ ਦਾ ਦਿਨ ਬਹੁਤ ਨਸੀਬਾਂ ਵਾਲਾ ਸਾਬਤ ਹੋਇਆ 1757 ਦਿਨਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸੰਗਤ ਦੀ ਤੜਫ ਨੂੰ ਉਹ ਮੰਜਿਲ ਮਿਲ ਹੀ ਗਈ, ਜਿਸ...

ਤਾਜ਼ਾ

ਪੈਰਾਂ ਦੀ ਕਰੋ ਸਹੀ ਦੇਖਭਾਲ

0
ਪੈਰਾਂ ’ਚ ਕਈ ਤਰ੍ਹਾਂ ਦੇ ਜਖ਼ਮ ਹੁੰਦੇ ਹਨ, ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਪਰ ਔਰਤ ਹੋਵੇ ਜਾਂ ਪੁਰਸ਼, ਸਭ ਇਸ ਦੇ ਪ੍ਰਤੀ ਲਾਪ੍ਰਵਾਹ ਦਿਸ ਜਾਂਦੇ ਹਨ ਜਾਂ ਮਿਲ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...