ਆਖਰ ਪਛਤਾਵਾ ਹੀ ਹੈ ਗੈਰ-ਵਾਜਬ ਗੁੱਸੇ ਦਾ ਨਤੀਜਾ
ਮਨੁੱਖ ਜਦੋਂ ਗੁੱਸੇ ’ਚ ਹੋਵੇ ਤਾਂ ਉਸ ਸਮੇਂ ਉਸਨੂੰ ਕੋਈ ਅਹਿਮ ਫੈਸਲਾ ਨਹੀਂ ਲੈਣਾ ਚਾਹੀਦਾ ਕਹਿੰਦੇ ਹਨ ਕਿ ਗੁੱਸਾ ਅੰਨ੍ਹਾ ਹੁੰਦਾ ਹੈ ਉਹ ਮਨੁੱਖ ਦੀ ਸੋਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ਉਦੋਂ ਉਹ...
ਵਾਤਾਵਰਨ ਦੀ ਸੁਰੱਖਿਆ ਹੀ ਸਾਡੀ ਅਸਲ ਪੂੰਜੀ
ਵਾਤਾਵਰਨ ਦੀ ਸੁਰੱਖਿਆ ਹੀ ਸਾਡੀ ਅਸਲ ਪੂੰਜੀ
ਸਾਡੀ ਸਿਹਤ, ਸਾਡੇ ਪਰਿਵਾਰਾਂ, ਸਾਡੀ ਗੁਜ਼ਰਬਸਰ ਅਤੇ ਸਾਡੀ ਧਰਤੀ ਨੂੰ ਇਕੱਠੇ ਸੁਰੱਖਿਅਤ ਕਰਨ ਦਾ ਸਮਾਂ ਆ ਗਿਆ ਹੈ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੰਵੇਦਨਸ਼ੀਲ ਅਤੇ ਧਰਤੀ ਦੀ ਰੱਖਿਆ ਲਈ...
ਪਹਿਚਾਣੋ ਸਬਜ਼ੀਆਂ ਦੀ ਤਾਜ਼ਗੀ
ਪਹਿਚਾਣੋ ਸਬਜ਼ੀਆਂ ਦੀ ਤਾਜ਼ਗੀ
ਸਬਜ਼ੀਆਂ ਦੀ ਤਾਜ਼ਗੀ ਅਤੇ ਉਨ੍ਹਾਂ ਦੀ ਗੁਣਵੱਤਾ ਦਾ ਪਤਾ ਉਨ੍ਹਾਂ ਨੂੰ ਛੂਹਣ ਨਾਲ ਨਹੀਂ ਲੱਗ ਸਕਦਾ ਇਸ ਲਈ ਜ਼ਰੂਰੀ ਹੈ ਹੇਠ ਲਿਖੀਆਂ ਗੱਲਾਂ ’ਤੇ ਗੌਰ ਕੀਤੀ ਜਾਵੇ
ਚੁਕੰਦਰ:
ਚੁਕੰਦਰ ਉਹੀ ਤਾਜ਼ੇ ਹੁੰਦੇ ਹਨ...
ਬੱਚਿਆਂ ’ਤੇ ਰੱਖੋ ਕੰਟਰੋਲ
ਕੋਈ ਵੀ ਮਾਪੇ ਇਹ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਬੱਚਿਆਂ ’ਤੇ ਲੋਕ ਉਂਗਲੀ ਉਠਾਉਣ, ਉਨ੍ਹਾਂ ਦੀ ਸ਼ਿਕਾਇਤ ਕਰਨ ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚਿਆਂ ’ਚ ਮੈਨਰ ਨਹੀਂ ਹੁੰਦੇ ਉਹ ਅਸੱਭਿਆ ਅਤੇ ਸ਼ਰਾਰਤੀ ਹੁੰਦੇ ਹਨ। ਬਿਜ਼ਨਸਮੈਨ...
ਕਬਾੜ ਤੋਂ ਪਾਓ ਛੁਟਕਾਰਾ
ਕਿਸੇ ਵੀ ਘਰ ’ਚ ਦੇਖ ਲਓ ਅਲਮਾਰੀਆਂ ’ਚ, ਰੈਕਾਂ ’ਚ, ਦਰਾਜਾਂ ’ਚ, ਇੱਥੇ-ਉੱਥੇ, ਹਰ ਜਗ੍ਹਾ ਢੇਰਾਂ ਅਜਿਹੀਆਂ ਬਚੀਆਂ-ਖੁਚੀਆਂ, ਬੇਮਤਲਬ ਦੀਆਂ ਬੇਕਾਰ ਚੀਜ਼ਾਂ ਸੰਭਾਲ ਕੇ ਰੱਖੀਆਂ ਮਿਲਣਗੀਆਂ ਜਿਨ੍ਹਾਂ ਦੀ ਸਾਲਾਂ ਤੋਂ ਨਾ ਕੋਈ ਵਰਤੋਂ ਹੋਈ...
ਫੇਸ ਮਾਸਕ ਘਰੇ ਹੀ ਤਿਆਰ ਕਰੋ
ਫੇਸ ਮਾਸਕ ਘਰੇ ਹੀ ਤਿਆਰ ਕਰੋ
ਗਰਮੀਆਂ ’ਚ ਚਮੜੀ ਬੇਰੰਗ ਹੋ ਜਾਂਦੀ ਹੈ ਤੇਜ਼ ਧੁੱਪ ਅਤੇ ਗਰਮ ਹਵਾ ਦਾ ਅਸਰ ਸਿੱਧਾ ਚਮੜੀ ’ਤੇ ਪੈਂਦਾ ਹੈ ਜਿਸ ਨਾਲ ਚਮੜੀ ਦਾ ਨੂਰ ਗੁਆਚਣ ਲੱਗਦਾ ਹੈ ਚਿਹਰੇ ਦੀ...
ਵਿਅਕਤੀਤੱਵ ’ਚ ਚਾਰ ਚੰਨ ਲਾਉਂਦੀ ਹੈ ਸਾੜ੍ਹੀ || Saree Enhances Personality
ਸਾੜ੍ਹੀ ਸੰਸਾਰ ਦੇ ਪੁਰਾਤਨ ਔਰਤਾਂ ਦੇ ਕੱਪੜਿਆਂ ’ਚ ਮੰਨੀ ਜਾਂਦੀ ਹੈ ਭਾਰਤ ’ਚ ਪਹਿਰਾਵੇ ਦੇ ਵਿਕਾਸ ਕ੍ਰਮ ’ਤੇ ਨਜ਼ਰ ਮਾਰੀਏ ਤਾਂ ਪੁਰਾਤਨ ਕਾਲ ਤੋਂ ਹੀ ਸਾੜ੍ਹੀ ਸਾਡੀਆਂ ਭਾਰਤੀ ਔਰਤਾਂ ਦੇ ਪਹਿਰਾਵੇ ਦੇ ਰੂਪ ’ਚ...
ਧੀ ਦੀ ਗ੍ਰਹਿਸਥੀ ’ਚ ਨਾ ਕਰੋ ਦਖਲਅੰਦਾਜ਼ੀ
ਧੀ ਦੀ ਗ੍ਰਹਿਸਥੀ ’ਚ ਨਾ ਕਰੋ ਦਖਲਅੰਦਾਜ਼ੀ
ਮਾਂ-ਧੀ ਦਾ ਰਿਸ਼ਤਾ ਬਹੁਤ ਹੀ ਪਿਆਰਾ ਰਿਸ਼ਤਾ ਹੈ ਅਤੇ ਹਰ ਮਾਂ ਦੀ ਤਮੰਨਾ ਹੁੰਦੀ ਹੈ ਕਿ ਉਸ ਦੀ ਧੀ ਸਹੁਰੇ ਪਰਿਵਾਰ ’ਚ ਖੁਸ਼ ਰਹੇ, ਇਸ ਲਈ ਮਾਂ ਧੀ...
Hit ਕਰੋ 2020
Hit ਕਰੋ 2020 ਨਵਾਂ ਸਾਲ, ਨਵੀਂ ਉਮੀਦ ਅਤੇ ਖੁਸ਼ੀ ਦਾ ਸਮਾਂ ਫਿਰ ਤੋਂ ਆ ਚੁੱਕਿਆ ਹੈ ਇਸ ਨਵੇਂ ਸਾਲ 'ਚ ਆਪਣੀ ਜ਼ਿੰਦਗੀ 'ਚ ਨਵਾਂਪਣ ਤੇ ਨਵੇਂ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਹਾਲਾਂਕਿ ਹਰੇਕ ਸਾਲ...
ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਬਾਪੂ ਜੀ ‘ਪਰਮਾਰਥੀ ਦਿਵਸ’
ਪਰਮ ਪਿਤਾ ਪਰਮਾਤਮਾ ਦੇ ਸੱਚੇ ਭਗਤ ਸਨ ਪੂਜਨੀਕ ਬਾਪੂ ਜੀ
5 ਅਕਤੂਬਰ 'ਪਰਮਾਰਥੀ ਦਿਵਸ' 'ਤੇ ਵਿਸ਼ੇਸ਼
ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਪਰਬਤਾਂ ਤੋਂ ਉੱਚੇ, ਸਮੁੰਦਰਾਂ ਤੋਂ ਡੂੰਘੇ ਤੇ ਸ਼ਾਂਤ ਆਦਿ ਗੁਣਾਂ ਨਾਲ ਭਰਪੂਰ ਸਨ...