ਦੇਸ਼ ਰਾਜਪਥ ਤੋਂ ਕਰਤੱਵ ਪੱਥ ਵੱਲ
ਦੇਸ਼ ਰਾਜਪਥ ਤੋਂ ਕਰਤੱਵ ਪੱਥ ਵੱਲ Rajpath Kartavya Path
ਹੁਣ ਰਾਜਪਥ ਦਾ ਨਾਂਅ ਬਦਲ ਕੇ ‘ਕਰਤੱਵ ਪੱਥ’ ਕਰ ਦਿੱਤਾ ਗਿਆ ਹੈ ਕਿੰਗਸਵੇ ਭਾਵ ਰਾਜਪਥ ਨੂੰ ਕਰਤੱਵ ਪੱਥ ਕਰਦੇ ਹੋਏ ਨਵੀਂ ਇਬਾਰਤ ਲਿਖੀ ਗਈ ਇਹ ਇਤਿਹਾਸਕ...
ਵਿਅਕਤੀਤੱਵ ’ਚ ਚਾਰ ਚੰਨ ਲਾਉਂਦੀ ਹੈ ਸਾੜ੍ਹੀ || Saree Enhances Personality
ਸਾੜ੍ਹੀ ਸੰਸਾਰ ਦੇ ਪੁਰਾਤਨ ਔਰਤਾਂ ਦੇ ਕੱਪੜਿਆਂ ’ਚ ਮੰਨੀ ਜਾਂਦੀ ਹੈ ਭਾਰਤ ’ਚ ਪਹਿਰਾਵੇ ਦੇ ਵਿਕਾਸ ਕ੍ਰਮ ’ਤੇ ਨਜ਼ਰ ਮਾਰੀਏ ਤਾਂ ਪੁਰਾਤਨ ਕਾਲ ਤੋਂ ਹੀ ਸਾੜ੍ਹੀ ਸਾਡੀਆਂ ਭਾਰਤੀ ਔਰਤਾਂ ਦੇ ਪਹਿਰਾਵੇ ਦੇ ਰੂਪ ’ਚ...
ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ
ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ, ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰੋਂ ਬਾਹਰ ਨਿੱਕਲਣਾ ਹੀ ਪੈਂਦਾ ਹੈ ਕਦੇ-ਕਦੇ ਤਾਂ...
ਨਾ ਕਹਾਓ ਲੇਟ-ਲਤੀਫੀ
ਨਾ ਕਹਾਓ ਲੇਟ-ਲਤੀਫੀ- ਆਫਿਸ ਦਾ ਸਮਾਂ ਹੋਵੇ ਤਾਂ ਸੜਕਾਂ ’ਤੇ ਟ੍ਰੈਫਿਕ ਦਾ ਨਜ਼ਾਰਾ ਪਾਗਲ ਕਰ ਦੇਣ ਵਾਲਾ ਨਜ਼ਰ ਆਉਂਦਾ ਹੈ ਇੱਕ ਹਫੜਾ-ਦਫੜੀ ਜਿਹੀ ਮੱਚੀ ਹੁੰਦੀ ਹੈ ਲੋਕ ਸੜਕਾਂ ’ਤੇ ਪਾਗਲਾਂ ਵਾਂਗ ਵਾਹਨ ਭਜਾਉਂਦੇ ਦੇਖੇ...
Happiness and wealth: ਖੁਸ਼ੀਆਂ ਅਤੇ ਧਨ ਸੰਭਾਲ ਕੇ ਰੱਖੋ
Happiness and wealth ਖੁਸ਼ੀਆਂ ਅਤੇ ਧਨ ਸੰਭਾਲ ਕੇ ਰੱਖੋ
ਮਨੁੱਖ ਨੂੰ ਆਪਣੀਆਂ ਖੁਸ਼ੀਆਂ ਅਤੇ ਧਨ ਨੂੰ ਸਦਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਖੁਸ਼ੀਆਂ ਦੇ ਪਲ ਬਹੁਤ ਘੱਟ ਸਮੇਂ ਲਈ ਜੀਵਨ ’ਚ ਆਉਂਦੇ ਹਨ ਇਨ੍ਹਾਂ ਨੂੰ...
Punjabi virsa: ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ‘ਪਿੰਡ ਤਾਂ ਗ੍ਹੀਰਿਆਂ ਤੋਂ ਪਛਾਣੇ ਜਾਂਦੇ...
Punjabi virsa ਆਓ! ਜਾਣੀਏ ਕਿਉਂ ਕਹਿੰਦੇ ਸੀ ਕਿ ‘ਪਿੰਡ ਤਾਂ ਗ੍ਹੀਰਿਆਂ ਤੋਂ ਪਛਾਣੇ ਜਾਂਦੇ ਨੇ’ Villages are identified by walls.
ਸਾਡਾ ਪੰਜਾਬੀ ਵਿਰਸਾ ਜਾਂ ਕਹਿ ਲਈਏ ਸਾਡੇ ਪੁਰਖਿਆਂ ਦਾ ਰਹਿਣ-ਸਹਿਣ ਜਾਂ ਕਹੀਏ ਕਿ ਸਾਡਾ ਅਤੀਤ...
ਇਸ ਚੀਂ-ਚੀਂ ਨੂੰ ਰੱਖਣਾ ਹੈ ਸਲਾਮਤ World-sparrow-day
ਸੁਬ੍ਹਾ-ਸਵੇਰੇ ਅਤੇ ਸ਼ਾਮ ਦੇ ਸਮੇਂ ਚਿੜੀਆਂ ਦੀ ਚਹਿਚਹਾਟ ਭਲਾ ਕਿਸ ਨੂੰ ਪਸੰਦ ਨਹੀਂ ਪਰ ਅੱਜ ਦੇ ਆਧੁਨਿਕ ਦੌਰ ’ਚ ਅਜਿਹੇ ਨਜ਼ਾਰੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਕੁਦਰਤ ਪ੍ਰੇਮੀ ਤਾਂ ਫਿਰ ਵੀ ਆਪਣੇ ਪੱਧਰ...
ਟਰਮ ਇੰਸ਼ੋਰੈਂਸ: ਪਰਿਵਾਰ ਦਾ ਰੋਟੀ, ਕੱਪੜਾ ਅਤੇ ਮਕਾਨ ਰਹੇਗਾ ਹਮੇਸ਼ਾ ਸੁਰੱਖਿਅਤ
ਟਰਮ ਇੰਸ਼ੋਰੈਂਸ: ਪਰਿਵਾਰ ਦਾ ਰੋਟੀ, ਕੱਪੜਾ ਅਤੇ ਮਕਾਨ ਰਹੇਗਾ ਹਮੇਸ਼ਾ ਸੁਰੱਖਿਅਤ
ਅੱਜ ਦੇ ਸਮੇਂ ’ਚ ਇੰਸ਼ੋਰੈਂਸ ਘਰ-ਘਰ ’ਚ ਗੂੰਜਣ ਵਾਲਾ ਨਾਂਅ ਹੈ ਸਭ ਉਮਰ ਵਰਗ ਦੇ ਲੋਕ ਜਿਸ ’ਚ ਬੱਚਿਆਂ ਤੋਂ ਲੈ ਕੇ ਬੁੱਢੇ ਲੋਕ...
ਪਹੀਏ ਦੀ ਖੋਜ
ਪਹੀਏ ਦੀ ਖੋਜ
ਪਹੀਆ ਇੱਕ ਅਜਿਹਾ ਯੰਤਰਿਕ ਪੁਰਜਾ ਹੈ ਜੋ ਚੱਕਰ ਦੇ ਆਕਾਰ ਦਾ ਹੁੰਦਾ ਹੈ ਅਤੇ ਇੱਕ ਧੁਰੀ ’ਤੇ ਘੁੰਮਦਾ ਹੈ ਇਸ ਪਹੀਏ ਦਾ ਇਤਿਹਾਸ ਨਾਲ ਜੁੜੀ ਦਿਲਚਸਪ ਜਾਣਕਾਰੀ ਫਾਇਦੇਮੰਦ ਸਾਬਤ ਹੋ ਸਕਦੀ ਹੈ...
ਉਤਸ਼ਾਹ ਨਾਲ ਆਪਣਾ ਉੱਧਾਰ ਕਰੋ
ਉਤਸ਼ਾਹ ਨਾਲ ਆਪਣਾ ਉੱਧਾਰ ਕਰੋ
ਇੱਕ ਵਾਕਿਆ ਹੈ ਜੋ ਕਿ ਸੱਚਮੁੱਚ ’ਚ ਵਾਪਰਿਆ ਹੋਇਆ ਇੱਕ ਦਾਰਸ਼ਨਿਕ ਕਿਸੇ ਕੰਮ ਲਈ ਬਾਹਰ ਜਾ ਰਹੇ ਸਨ,
ਇਸ ਕਾਰਨ ਇੱਕ ਟੈਕਸੀ ’ਚ ਸਵਾਰ ਹੋਏ ਟੈਕਸੀ ’ਚ ਬੈਠਣ ਤੋਂ ਬਾਅਦ ਦਾਰਸ਼ਨਿਕ...