ਨਿਊਜ਼ੀਲੈਂਡ ਦੇ ਸੇਵਾਦਾਰਾਂ ਨੇ ਕੰਟੇਨਰਾਂ ’ਚ ਭੇਜੀ ਰਾਹਤ ਸਮੱਗਰੀ | ਟੋਂਗਾ ਆਈਲੈਂਡ ਤਰਾਸਦੀ
ਨਿਊਜ਼ੀਲੈਂਡ ਦੇ ਸੇਵਾਦਾਰਾਂ ਨੇ ਕੰਟੇਨਰਾਂ ’ਚ ਭੇਜੀ ਰਾਹਤ ਸਮੱਗਰੀ | ਟੋਂਗਾ ਆਈਲੈਂਡ ਤਰਾਸਦੀ
ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ) ਬੀਤੇ ਦਿਨੀਂ ਟੋਂਗਾ ਆਈਲੈਂਡ ’ਤੇ ਫੁੱਟੇ ਜਵਾਲਾਮੁਖੀ ਕਾਰਨ ਸੁਨਾਮੀ ਦੇ ਪ੍ਰਕੋਪ ਨੇ ਇਸ ਛੋਟੇ ਜਿਹੇ ਦੀਪ ’ਤੇ ਤਬਾਹੀ ਮਚਾ...
ਪੂਰੀ ਸ੍ਰਿਸ਼ਟੀ ਦੀ ਭਲਾਈ ਦੀ ਕਾਮਨਾ ਕਰਦੇ ਹਨ ਸੰਤ -ਸੰਪਾਦਕੀ
ਪੂਰੀ ਸ੍ਰਿਸ਼ਟੀ ਦੀ ਭਲਾਈ ਦੀ ਕਾਮਨਾ ਕਰਦੇ ਹਨ ਸੰਤ -ਸੰਪਾਦਕੀ
ਸੱਚੇ ਸੰਤ ਪੂਰੀ ਸ੍ਰਿਸ਼ਟੀ ਦੇ ਭਲੇ ਲਈ ਹਮੇਸ਼ਾ ਪਰਮ ਪਿਤਾ ਪਰਮਾਤਮਾ ਨੂੰ ਦੁਆ ਕਰਦੇ ਹਨ ਉਹ ਸ੍ਰਿਸ਼ਟੀ ਦੀ ਭਲਾਈ ਦਾ ਪੈਗ਼ਾਮ ਲੈ ਕੇ ਆਉਂਦੇ ਹਨ...
ਅਨੋਖਾ ਰਿਕਾਰਡ 27 ਸਾਲ ਦੇ ਜਗਤਾਰ ਇੰਸਾਂ ਨੇ ਹਾਸਲ ਕੀਤੇ ਇੱਕ ਹਜ਼ਾਰ 26 ਸਰਟੀਫਿਕੇਟ
ਅਨੋਖਾ ਰਿਕਾਰਡ 27 ਸਾਲ ਦੇ ਜਗਤਾਰ ਇੰਸਾਂ ਨੇ ਹਾਸਲ ਕੀਤੇ ਇੱਕ ਹਜ਼ਾਰ 26 ਸਰਟੀਫਿਕੇਟ
ਕੋਰੋਨਾ ਕਾਲ ’ਚ ਪਾਸ ਕੀਤੇ 408 ਕੋਰਸ
ਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਪ੍ਰਾਪਤੀਆਂ ਦਾ...
ਤਨਾਅ ਦੂਰ ਕਰਨ ਦਾ ਕਾਰਗਰ ਉਪਾਅ ਹੈ ਮੈਡੀਟੇਸ਼ਨ -ਸੰਪਾਦਕੀ
ਤਨਾਅ ਦੂਰ ਕਰਨ ਦਾ ਕਾਰਗਰ ਉਪਾਅ ਹੈ ਮੈਡੀਟੇਸ਼ਨ -ਸੰਪਾਦਕੀ meditation
ਕੋਵਿਡ-19 ਤੋਂ ਬਾਅਦ ਕਦੇ-ਕਦੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਦੁਨੀਆ ’ਚ ਸਾਡਾ ਜੀਵਨ ਕਿਸੇ ਤੰਗ ਸੁਰੰਗ ’ਚ ਚੱਲਣ ਜਿੰਨਾ ਮੁਸ਼ਕਲ ਹੋ ਗਿਆ ਹੈ ਰੋਗਾਣੂੰ ਤਾਂ...
ਕਰੋ ਸੌਪ੍ਰਤੀਸ਼ਤ ਸ਼ੁੱਧ ਇਸ਼ਨਾਨ
ਕਰੋ ਸੌਪ੍ਰਤੀਸ਼ਤ ਸ਼ੁੱਧ ਇਸ਼ਨਾਨ
ਹੈਰਾਨ ਨਾ ਹੋਵੋ, ਇਹ ਸਾਬਣ ਜਾਂ ਸ਼ੈਂਪੂ ਦਾ ਇਸ਼ਤਿਹਾਰ ਨਹੀਂ ਅਸੀਂ ਤੁਹਾਨੂੰ ਕਿਸੇ ਇਸ਼ਤਿਹਾਰ ਦੇ ਗੁਣ-ਔਗੁਣ ਦੱਸਣ ਨਹੀਂ ਜਾ ਰਹੇ ਹਾਂ ਅਸੀਂ ਤੁਹਾਨੂੰ ਨਹਾਉਣ ਦੀ ਉਹ ਵਿਧੀ ਦੱਸ ਰਹੇ ਹਾਂ, ਜਿਸ...
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਸਰੀਰਕ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਇਹ ਉੱਲਝਣ ਰਹੀ ਹੈ ਕਿ ਕਿਹੜੀਆਂ ਗਤੀਵਿਧੀਆਂ ਤੰਦਰੁਸਤ ਬਾਡੀ ਲਈ ਮੱਦਦਗਾਰ ਹਨ ਸਾਡੇ ’ਚੋਂ ਜ਼ਿਆਦਾ ਲੋਕ ਬਾਹਰ ਘੁੰਮਣ ਤੋਂ ਪਰਹੇਜ਼ ਕਰਦੇ...
ਰੇਨੂੰ ਇੰਸਾਂ ਨੇ ਬਣਾਏ ਏਸ਼ੀਆ ਅਤੇ ਇੰਡੀਆ ਬੁੱਕ ਆੱਫ ਰਿਕਾਰਡ
ਰੇਨੂੰ ਇੰਸਾਂ ਨੇ ਬਣਾਏ ਏਸ਼ੀਆ ਅਤੇ ਇੰਡੀਆ ਬੁੱਕ ਆੱਫ ਰਿਕਾਰਡ
ਮੇਰੀ ਹਰ ਪੋਸਟ ਦੇ ਹੈਲਥ ਟਿਪਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਗਏ ਟਿਪਸ ਸ਼ਾਮਲ ਹੁੰਦੇ ਹਨ ਮੈਂ...
ਰੱਬੀ ਵਰਦਾਨ ਸਨ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ
ਰੱਬੀ ਵਰਦਾਨ ਸਨ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ
5 ਅਕਤੂਬਰ: ਪਰਮਾਰਥੀ ਦਿਵਸ ’ਤੇ ਵਿਸ਼ੇਸ਼
ਦੁਨੀਆਂ ’ਚ ਪਤਾ ਨਹੀਂ ਕਿੰਨੇ ਲੋਕ ਆਉਂਦੇ ਹਨ ਅਤੇ ਆਪਣਾ ਸਮਾਂ ਪੂਰਾ ਕਰਕੇ ਇੱਥੋਂ ਚਲੇ ਜਾਂਦੇ ਹਨ ਉਨ੍ਹਾਂ ’ਚੋਂ ਬਹੁਤ ਲੋਕ...
ਕੇਂਦਰੀ ਬਜ਼ਟ 2020-21
ਕੇਂਦਰੀ ਬਜ਼ਟ 2020-21 union-budget
ਰੁਜ਼ਗਾਰ, ਮਜ਼ਬੂਤ ਕਾਰੋਬਾਰ, ਮਹਿਲਾ ਕਲਿਆਣ ਦਾ ਟੀਚਾ ਨਿਰਧਾਰਤ
ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2020 ਨੂੰ ਵਿੱਤ ਸਾਲ 2020-21 ਦਾ ਕੇਂਦਰੀ ਬਜ਼ਟ ਪੇਸ਼ ਕੀਤਾ 21ਵੀਂ ਸਦੀ ਦੇ...
ਸਭ ਕਿਸਮਤ ਨੂੰ ਸੌਂਪ ਦਿਓ
ਸਭ ਕਿਸਮਤ ਨੂੰ ਸੌਂਪ ਦਿਓ
ਮਨੁੱਖੀ ਜੀਵਨ ’ਚ ਬਹੁਤਾ ਕੁਝ ਅਜਿਹੇ ਪਲ ਆਉਂਦੇ ਰਹਿੰਦੇ ਹਨ ਜਦੋਂ ਉਹ ਚਾਰੇ ਪਾਸਿਆਂ ਤੋਂ ਘਿਰ ਜਾਂਦਾ ਹੈ ਉੱਥੋਂ ਨਿਕਲਣ ਦਾ ਉਸ ਨੂੰ ਕੋਈ ਮਾਰਗ ਨਹੀਂ ਸੁਝਦਾ ਉਸ ਸਮੇਂ ਜਦੋਂ...