Soyabean Masala

ਸੋਇਆਬੀਨ ਮਸਾਲਾ

Soyabean Masala ਸਮੱਗਰੀ

  • 100 ਗ੍ਰਾਮ ਸੋਇਆਬੀਨ
  • 1 ਗੁੱਛਾ ਹਰਾ ਧਨੀਆ
  • 1 ਚਮਚ ਜੀਰਾ
  • 1 ਚਮਚ ਹਲਦੀ ਪਾਊਡਰ
  • 3 ਚਮਚ ਧਨੀਆ ਪਾਊਡਰ
  • 1 ਚਮਚ ਲਾਲ ਮਿਰਚ ਪਾਊਡਰ
  • 2 ਵੱਡੇ ਟਮਾਟਰ
  • ਨਮਕ ਸਵਾਦ ਅਨੁਸਾਰ
  • ਤਲਣ ਲਈ ਤੇਲ

Soyabean Masala ਤਰੀਕਾ

ਸੋਇਆਬੀਨ ਨੂੰ 20 ਮਿੰਟਾਂ ਲਈ ਪਾਣੀ ’ਚ ਭਿਉਂ ਕੇ ਪ੍ਰੈਸ਼ਰ ਕੂਕਰ ’ਚ ਉਬਾਲੋ ਉਬਾਲਦੇ ਸਮੇਂ ਸੋਇਆਬੀਨ ’ਚ ਨਮਕ ਪਾਓ ਉੱਬਲਣ ਤੋਂ ਬਾਅਦ ਪਾਣੀ ’ਚੋਂ ਕੱਢ ਕੇ ਵੱਖ ਰੱਖ ਦਿਓ ਹੁਣ ਪੈਨ ’ਚ ਤੇਲ ਗਰਮ ਕਰੋ, ਉਸ ’ਚ ਜੀਰਾ ਪਾਓ, ਫਿਰ ਪੈਨ ’ਚ ਕੱਟੇ ਟਮਾਟਰ ਪਾ ਕੇ ਤਲ਼ੋ, ਉਸ ਵਿੱਚ ਹਲਦੀ, ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਭੁੰਨ੍ਹ ਲਓ ਸੋਇਆਬੀਨ ਪਾਓ ਅਤੇ ਦਸ ਮਿੰਟਾਂ ਤੱਕ ਚੰਗੀ ਤਰ੍ਹਾਂ ਪਕਾਓ ਅਤੇ ਬਰੀਕ ਕੱਟੇ ਹਰੇ ਧਨੀਏ ਨਾਲ ਸਜਾ ਕੇ ਸਰਵ ਕਰੋ।

Also Read:  ਸਾਹਸ ਅਤੇ ਸੰਕਲਪ ਦਾ ਤਿਉਹਾਰ ਦੁਸਹਿਰਾ | Dussehra

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ