World Consumer Rights Day

ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ ਖ਼ਪਤਕਾਰ

0
ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਹਰ ਸਾਲ 15 ਮਾਰਚ ਨੂੰ ਮਨਾਇਆ ਜਾਂਦਾ ਹੈ, ਉੱਥੇ ਆਪਣੇ ਦੇਸ਼ ’ਚ ਇਹ ਦਿਨ 24 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਅਪੀਲ ਕਰਨ ਦਾ ਮੌਕਾ ਦਿੰਦਾ ਹੈ ਕਿ ਸਾਰੇ...

ਕਿਤੇ ਸਮੇਂ ਤੋਂ ਪਿੱਛੇ ਨਾ ਰਹਿ ਜਾਇਓ

0
ਅੱਜ ਦੀ ਇਸ ਭੱਜ-ਦੌੜ ਭਰੀ ਜ਼ਿੰਦਗੀ ’ਚ ਸਭ ਸਮੇਂ ਦੇ ਨਾਲ ਚੱਲਣਾ ਚਾਹੁੰਦੇ ਹਨ ਕੋਈ ਵੀ ਸਮਾਂ ਬਰਬਾਦ ਕਰਕੇ ਪਿੱਛੇ ਨਹੀਂ ਰਹਿਣਾ ਚਾਹੁੰਦਾ ਜੋ ਲੋਕ ਸਮਾਂ ਬਰਬਾਦ ਕਰਦੇ ਹਨ ਉਹ ਹੱਥ ਮਲ਼ਦੇ ਹੀ ਰਹਿ...
MSG Satsang Bhandara

ਪਾਵਨ ਐੱਮਐੱਸਜੀ ਸਤਿਸੰਗ ਭੰਡਾਰਾ – ਸੰਪਾਦਕੀ

0
ਸੰਤ ਸ੍ਰਿਸ਼ਟੀ ’ਤੇ ਮਾਨਵਤਾ ਦੇ ਪ੍ਰਤੀ ਹਮੇਸ਼ਾ ਉਪਕਾਰ ਹੀ ਕਰਦੇ ਹਨ, ਉਪਕਾਰ ਹੀ ਕਰਦੇ ਆਏ ਹਨ ਅਤੇ ਹਮੇਸ਼ਾ ਆਪਣੇ ਅਪਾਰ ਰਹਿਮੋ-ਕਰਮ ਦੁਆਰਾ ਜੀਵਾਂ (ਜੀਵ-ਜੰਤੂਆਂ, ਪਸ਼ੂ-ਪੰਛੀਆਂ, ਜਾਨਵਰਾਂ ਅਤੇ ਇਨਸਾਨਾਂ ਅਰਥਾਤ ਪੂਰੀ ਹੀ ਜੀਵ-ਸ੍ਰਿਸ਼ਟੀ) ਦੇ ਪ੍ਰਤੀ...
Editorial in Punjabi

ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਡੇਰਾ ਸੱਚਾ ਸੌਦਾ – ਸੰਪਾਦਕੀ

0
ਪਰਮ ਪੂਜਨੀਕ ਬੇਪਰਵਾਹ ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਮੁੱਖ ਬਚਨ ਕਿ ‘ਯੇ ਜੋ ਸੱਚਾ ਸੌਦਾ ਬਨਾ ਹੈ, ਯੇਹ ਕਿਸੀ ਇਨਸਾਨ ਕਾ ਬਨਾਇਆ ਹੂਆ ਨਹੀਂ ਹੈ ਯੇਹ ਸੱਚੇ ਪਾਤਸ਼ਾਹ ਹਮਾਰੇ ਪੀਰੋ ਮੁਰਸ਼ਿਦੇ-ਕਾਮਿਲ...
Grapes

ਗੁਣਾਂ ਨਾਲ ਭਰਪੂਰ ਅੰਗੂਰ

0
ਅੰਗੂਰ ਇੱਕ ਤਾਕਤ ਵਧਾਉਣ ਵਾਲਾ ਅਤੇ ਸੁੰਦਰਤਾ ਵਧਾਉਣ ਵਾਲਾ ਫਲ ਹੈ ਇਸ ਵਿਚ ਮਾਂ ਦੇ ਦੁੱਧ ਦੇ ਸਮਾਨ ਪੋਸ਼ਕ ਤੱਤ ਪਾਏ ਜਾਂਦੇ ਹਨ ਫਲਾਂ ’ਚ ਅੰਗੂਰ ਸਰਵਉੱਤਮ ਮੰਨਿਆ ਜਾਂਦਾ ਹੈ ਇਹ ਕਮਜ਼ੋਰ, ਤਾਕਤਵਰ, ਸਿਹਤਮੰਦ,...
only-7-people-knew-chakravyuh-penetration-policy

ਸਿਰਫ 7 ਜਣੇ ਹੀ ਜਾਣਦੇ ਸਨ ਚੱਕਰਵਿਊ ਤੋੜਨ ਦੀ ਨੀਤੀ

0
ਸਿਰਫ 7 ਜਣੇ ਹੀ ਜਾਣਦੇ ਸਨ ਚੱਕਰਵਿਊ ਤੋੜਨ ਦੀ ਨੀਤੀ ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਸੀ ਮਹਾਂਭਾਰਤ ਦਾ ਕੁਰੂਕਸ਼ੇਤਰ ਯੁੱਧ ਇਤਿਹਾਸ ’ਚ ਏਨਾ ਭਿਆਨਕ ਯੁੱਧ ਸਿਰਫ਼ ਇੱਕ ਵਾਰ ਹੀ ਹੋਇਆ ਸੀ ਅਨੁਮਾਨ ਹੈ ਕਿ...

ਸਰਦੀਆਂ ’ਚ ਚਮੜੀ ਦਾ ਰੱਖੋ ਖਾਸ ਖਿਆਲ

0
ਸਰਦੀਆਂ ’ਚ ਚਮੜੀ ਦੀ ਸਹੀ ਦੇਖਭਾਲ ਕਰਨਾ ਆਪਣੇ-ਆਪ ’ਚ ਇੱਕ ਚਿੰਤਾ ਦਾ ਵਿਸ਼ਾ ਹੈ ਜ਼ਿਆਦਾਤਰ ਲੋਕ ਪੂਰਾ ਗਿਆਨ ਨਾ ਹੋਣ ਕਾਰਨ ਚਮੜੀ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹ ਨਹੀਂ ਜਾਣਦੇ ਕਿ...

ਰੂਹਾਨੀ ਰਹਿਬਰ ਆਏ ਰੂਹਾਂ ਦਾ ਕਰਨ ਉੱਧਾਰ-25 ਜਨਵਰੀ ਅਵਤਾਰ ਦਿਵਸ ਵਿਸ਼ੇਸ਼

0
ਜਦੋਂ ਤੋਂ ਜੀਵ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਸੱਚੇ ਰੂਹਾਨੀ ਫਕੀਰ, ਸੰਤ-ਮਹਾਂਪੁਰਸ਼ ਵੀ ਉਦੋਂ ਤੋਂ ਆਪਣੀਆਂ ਰੂਹਾਂ ਦੇ ਉੱਧਾਰ, ਜਗਤ ਕਲਿਆਣ ਲਈ ਜੀਵ-ਸ੍ਰਿਸ਼ਟੀ ’ਤੇ ਹਰ ਸਮੇਂ ਤੇ ਹਰ ਯੁੱਗ ’ਚ ਅਵਤਾਰ ਧਾਰਨ ਕਰਦੇ ਆਏ...

ਸੜਨ ’ਤੇ ਕੀ ਕਰੀਏ

0
ਔਰਤਾਂ ਦਾ ਰਸੋਈ ਵਿੱਚ ਕੰਮ ਕਰਦੇ ਸਮੇਂ ਹੱਥ, ਬਾਂਹ, ਉਂਗਲੀਆਂ ਸੜਨਾ ਇੱਕ ਆਮ ਸਮੱਸਿਆ ਹੈ ਥੋੜ੍ਹਾ-ਬਹੁਤ ਸੜਨ ’ਤੇ ਤਾਂ ਉਹ ਬਿਨਾਂ ਪਰਵਾਹ ਕੀਤੇ ਰਸੋਈ ਦੇ ਕੰਮ ਕਰਦੀਆਂ ਰਹਿੰਦੀਆਂ ਹਨ ਹਾਂ, ਜਦੋਂ ਕਦੇ ਕੁਝ ਜ਼ਿਆਦਾ...
dera sacha sauda devotees gurugram cleanliness campaign

ਸਵੱਛਤਾ ਸੰਗ ਸੰਗਤ ਦਾ ਸਜਦਾ – ਗੁਰੂਗ੍ਰਾਮ ’ਚ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’...

0
ਸਵੱਛਤਾ ਸੰਗ ਸੰਗਤ ਦਾ ਸਜਦਾ ਗੁਰੂਗ੍ਰਾਮ ’ਚ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਸਫਾਈ ਮਹਾਂਅਭਿਆਨ ਦਾ 33ਵਾਂ ਪੜਾਅ 4ਘੰਟਿਆਂ ’ਚ ਪੂਰਾ ਸ਼ਹਿਰ ਕੀਤਾ ਚਕਾਚਕ 6 ਮਾਰਚ 2022 ਨੂੰ 3ਲੱਖ ਸੇਵਾਦਾਰਾਂ ਨੇ 7 ਘੰਟੇ ਚਲਾਇਆ ਸੀ ਅਭਿਆਨ ਸਫਾਈ...
Farmers

ਕੜਾਕੇ ਦੀ ਠੰਢ ’ਚ ਵੀ ਕਿਸਾਨ ਉਗਾ ਸਕਣਗੇ ਸਬਜ਼ੀਆਂ

0
ਸੰਜੈ ਕੁਮਾਰ ਮਹਿਰਾ, ਗੁਰੂਗ੍ਰਾਮ ਫ਼ਸਲਾਂ ਨੂੰ ਜ਼ੋਖਿਮ ਤੋਂ ਬਚਾਉਣ ਅਤੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਭਾਰਤ ਦੇ ਕਿਸਾਨ ਖੇਤੀ ਦੀਆਂ ਆਧੁਨਿਕ ਤਕਨੀਕਾਂ ’ਤੇ ਜ਼ੋਰ ਦੇ ਰਹੇ ਹਨ, ਇਸ ’ਚ ਪੌਲੀ ਹਾਊਸ, ਗ੍ਰੀਨ ਹਾਊਸ,...
co win app for covid 19 vaccination here is everything you need to know

ਵੈਕਸੀਨ ਦਾ ‘ਆਧਾਰ’ ਬਣੇਗਾ ‘ਕੋ-ਵਿਨ ਐਪ’

0
ਵੈਕਸੀਨ ਦਾ ‘ਆਧਾਰ’ ਬਣੇਗਾ ‘ਕੋ-ਵਿਨ ਐਪ’ co win app for covid 19 vaccination here is everything you need to know ਕੇਂਦਰੀ ਸਿਹਤ ਮੰਤਰਾਲੇ ਨੇ ਵੈਕਸੀਨੇਸ਼ਨ ਲਈ ਕੋ-ਵਿਨ ਐਪ ਤਿਆਰ ਕੀਤਾ ਹੈ ਇਸ ਦੀ ਮੱਦਦ ਨਾਲ...
emergency fund

ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ

0
ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ ਤੁਹਾਨੂੰ ਆਪਣਾ ਐਮਰਜੰਸੀ ਫੰਡ ਆਸਾਨੀ ਨਾਲ ਕਢਵਾਉਣਾ ਵਾਲੀ ਥਾਂ ’ਚ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਕੋਲ ਨਗਦੀ ਦੇ ਰੂਪ ’ਚ ਰੱਖਿਆ ਹੋਵੇ ਜਾਂ ਸੇਵਿੰਗ ਬੈਂਕ ਅਕਾਊਂਟ ਦੇ...
Wax coated fruits are ruining your health

ਵੈਕਸ ਕੋਟੇਡ ਫਰੂਟਸ ਵਿਗਾੜ ਰਹੇ ਹਨ ਤੁਹਾਡੀ ਸਿਹਤ

0
ਵੈਕਸ ਕੋਟੇਡ ਫਰੂਟਸ ਵਿਗਾੜ ਰਹੇ ਹਨ ਤੁਹਾਡੀ ਸਿਹਤ ਬਾਜ਼ਾਰ ’ਚ ਚਮਕਦਾਰ ਫਲਾਂ ਨੂੰ ਦੇਖ ਕੇ ਜੇਕਰ ਤੁਹਾਡੀਆਂ ਵੀ ਅੱਖਾਂ ਚਮਕ ਉੱਠਦੀਆਂ ਹਨ, ਤਾਂ ਜ਼ਰਾ ਰੁਕੋ, ਤੁਹਾਨੂੰ ਰੋਕਣ ਦੇ ਪਿੱਛੇ ਸਾਡਾ ਮਕਸਦ ਤੁਹਾਨੂੰ ਸੁਚੇਤ ਕਰਨਾ ਹੈ,...

ਤਾਜ਼ਾ

…ਜਦੋਂ ਜਾਈਏ ਤਰਬੂਜ ਖਰੀਦਣ

0
ਤਰਬੂਜ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ ਇਸ ਦੀਆਂ ਖੂਬੀਆਂ ਦੇ ਚੱਲਦੇ ਬਜ਼ਾਰ ’ਚ ਤਰਬੂਜ ਦੀ ਡਿਮਾਂਡ ਕਾਫੀ ਵਧ ਜਾਂਦੀ ਹੈ ਅਜਿਹੀ ਸਥਿਤੀ ’ਚ ਵਧੀਆ, ਮਿੱਠਾ ਤੇ ਲਾਲ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...