ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਦੁਸਹਿਰਾ
ਦ੍ਰਿੜ੍ਹ ਸੰਕਲਪ ਦਾ ਪ੍ਰਤੀਕ ਹੈ ਦੁਸਹਿਰਾ Vijayadashami
ਸੱਚ ਨੂੰ ਜਾਣਨ, ਸਮਝਣ ਅਤੇ ਅਪਣਾਉਣ ਦੀ ਹਿੰਮਤ ਅਤੇ ਸੰਕਲਪ ਸ਼ਾਇਦ ਸਾਡੇ ਸਾਰਿਆਂ ’ਚ ਖ਼ਤਮ ਹੁੰਦਾ ਜਾ ਰਿਹਾ ਹੈ ਜਦੋਂਕਿ ਦੁਸਹਿਰਾ ਇਸੇ ਹਿੰਮਤ ਅਤੇ ਸੰਕਲਪ ਦਾ ਤਿਉਹਾਰ...
ਨਕਾਰਾਤਮਕ ਸੋਚ ਨੂੰ ਛੱਡਕੇ ਸਕਾਰਾਤਮਕ ਸੋਚ ਨੂੰ ਅਪਣਾਓ
ਨਕਾਰਾਤਮਕ ਸੋਚ ਨੂੰ ਛੱਡਕੇ ਸਕਾਰਾਤਮਕ ਸੋਚ ਨੂੰ ਅਪਣਾਓ
ਅਕਸਰ ਗੱਲਾਂ ਚੁਭਦੀਆਂ ਵੀ ਉਨ੍ਹਾਂ ਦੀਆਂ ਹਨ ਜੋ ਸਾਡੇ ਨੇੜੇ ਹੁੰਦੇ ਹਨ ਭਾਵ ਇੱਕ ਰਸਤੇ ਚੱਲਦਾ ਆਦਮੀ ਤੁਹਾਨੂੰ ਕੀ ਕਹਿ ਰਿਹਾ ਸੀ, ਤੁਹਾਨੂੰ ਇਸ ਦੀ ਪਰਵਾਹ ਨਹੀਂ...
ਖਰੀਦਦਾਰੀ ’ਚ ਮੁੱਲ-ਭਾਅ ਦੀ ਕਲਾ, ਪੈਸੇ ਅਤੇ ਸਮਾਂ ਦੋਵੇਂ ਹੀ ਬਚਣਗੇ
ਖਰੀਦਦਾਰੀ ’ਚ ਮੁੱਲ-ਭਾਅ ਦੀ ਕਲਾ, ਪੈਸੇ ਅਤੇ ਸਮਾਂ ਦੋਵੇਂ ਹੀ ਬਚਣਗੇ
ਕੋਰੋਨਾ ਕਾਲ ਤੋਂ ਬਾਅਦ ਬਜ਼ਾਰਾਂ ’ਚ ਮੰਦੀ ਛਾਈ ਹੋਈ ਹੈ ਇਸੇ ਮੰਦੀ ਤੋਂ ਉੱਭਰਣ ਲਈ ਦੁਕਾਨਦਾਰ ਆਕਰਸ਼ਕ ਆੱਫ਼ਰ ਵੀ ਦੇ ਰਹੇ ਹਨ ਉਨ੍ਹਾਂ ਦੀ...
ਆਪਣੀ ਉਮਰ ਤੋਂ ਘੱਟ ਦਿਸੋ
ਆਪਣੀ ਉਮਰ ਤੋਂ ਘੱਟ ਦਿਸੋ- ਕੁਝ ਲੋਕ ਆਪਣੀ ਉਮਰ ਦੱਸਦੇ ਹਨ ਤਾਂ ਵਿਸ਼ਵਾਸ ਹੀ ਨਹੀਂ ਹੁੰਦਾ ਉਨ੍ਹਾਂ ਦੀ ਸਿਹਤ ਅਤੇ ਚਿਹਰੇ ਦੀ ਚਮਕ ਉਨ੍ਹਾਂ ਨੂੰ ਆਪਣੀ ਉਮਰ ਤੋਂ ਬਹੁਤ ਘੱਟ ਦਿਖਾਉਂਦੀ ਹੈ। ਜਦੋਂ ਅਜਿਹੇ...
ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ
ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ
ਮਨੁੱਖ ਆਪਣੀ ਰੋਜ਼ੀ-ਰੋਟੀ ਦੇ ਚੱਕਰ ’ਚ ਵਿਸ਼ਵ ਦੇ ਕਿਸੇ ਵੀ ਦੇਸ਼ ’ਚ ਰਹੇ ਪਰ ਉਸ ਨੂੰ ਉਸਦੇ ਸੰਸਕਾਰ ਆਪਣੀਆਂ ਜੜ੍ਹਾਂ ਤੋਂ ਦੂਰੀ ਨਹੀਂ ਬਣਾਉਣ ਦਿੰਦੇ ਉਨ੍ਹਾਂ ਦੇ ਸੰਸਕਾਰ, ਉਨ੍ਹਾਂ ਦੀ...
ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ
ਊਰਜਾ ਵਧਾਉਂਦੀ ਹੈ ਸਰਦੀ ਦੀ ਧੁੱਪ
ਸਰਦੀਆਂ ’ਚ ਮਨੋਦਸ਼ਾ ਵਿਕਾਰ ਹੋਣਾ ਆਮ ਹੈ ਲੋਕ ਤਣਾਅ ਦਾ ਸ਼ਿਕਾਰ ਹੋਣ ਲਗਦੇ ਹਨ, ਜਿਸ ਨੂੰ ਮੌਸਮੀ ਮਨੋਦਸ਼ਾ ਵਿਕਾਰ (ਸੀਜ਼ਨਲ ਮੂਡ ਡਿਸਆਰਡਰ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਸ...
ਜ਼ਰੂਰੀ ਹੈ ਰਸੋਈ ’ਚ ਟਾਈਮ ਐਂਡ ਸਪੇਸ ਮੈਨੇਜਮੈਂਟ
ਜ਼ਰੂਰੀ ਹੈ ਰਸੋਈ ’ਚ ਟਾਈਮ ਐਂਡ ਸਪੇਸ ਮੈਨੇਜਮੈਂਟ: ਵੱਡੇ ਸ਼ਹਿਰਾਂ ’ਚ ਹੁਣ ਘਰ ਛੋਟੇ ਹੁੰਦੇ ਜਾ ਰਹੇ ਹਨ ਕਿਉਂਕਿ ਵੱਡੇ ਸ਼ਹਿਰਾਂ ’ਚ ਆਸ-ਪਾਸ ਪਿੰਡਾਂ ਦੇ ਲੋਕ ਵੀ ਰੁਜ਼ਗਾਰ ਲੱਭਣ ਲਈ ਸ਼ਹਿਰ ਆ ਜਾਂਦੇ ਹਨ...
criteria of scholarship: ਵਿਦਵਾਨਤਾ ਦਾ ਮਾਪਦੰਡ
criteria of scholarship: ਹਰੇਕ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਬੁੱਧੀਮਾਨ ਕਹਾਵੇ ਵਿਦਵਾਨ ਉਸ ਦੀ ਬੁੱਧੀ ਦਾ ਲੋਹਾ ਮੰਨਣ ਕਿਸੇ ਸਭਾ ’ਚ ਜੇਕਰ ਉਹ ਜਾਵੇ ਤਾਂ ਉਸ ਸਭਾ ’ਚ ਉਸਦੀ ਹੀ ਚਰਚਾ...
Mawa Peda: ਖੋਏ ਦੇ ਪੇੜੇ
Mawa Peda ਸਮੱਗਰੀ
ਅੱਧਾ ਕਿੱਲੋ ਮਾਵਾ (ਖੋਆ)
500 ਗ੍ਰਾਮ ਬੂਰਾ
10-12 ਛੋਟੀਆਂ ਇਲਾਇਚੀਆਂ
3-4 ਚਮਚ ਘਿਓ ਜਾਂ ਅੱਧਾ ਕੱਪ ਦੁੱਧ
Mawa Peda ਤਰੀਕਾ:
ਕੜਾਹੀ ’ਚ ਮਾਵਾ ਪਾ ਕੇ ਭੁੰਨ੍ਹ ਲਓ ਮਾਵਾ ਭੁੰਨ੍ਹਦੇ ਸਮੇਂ ਕੜਛੀ ਨਾਲ ਹਿਲਾਉਂਦੇ...
Punjabi Virsa ਵਿਰਸਾ -ਹੁਣ ਨਾ ਰਹੀ ਹੱਥ-ਪੱਖੀਆਂ ਦੀ ਅਹਿਮੀਅਤ
ਵਿਰਸਾ - Punjabi Virsa ਹੁਣ ਨਾ ਰਹੀ ਹੱਥ-ਪੱਖੀਆਂ ਦੀ ਅਹਿਮੀਅਤ - ਜੇਕਰ ਪੁਰਾਤਨ ਪੰਜਾਬ ਦੇ ਉਹਨਾਂ ਸਮਿਆਂ ਦੀ ਗੱਲ ਕਰੀਏ ਜਦੋਂ ਪੰਜਾਬ ਵਿੱਚ ਅਜੇ ਬਿਜਲੀ ਨਹੀਂ ਸੀ ਆਈ ਜਾਂ ਫਿਰ ਕਿਸੇ ਟਾਵੇਂ-ਟਾਵੇਂ ਘਰ ਵਿਚ...