Shahtoot ka sharbat

ਸ਼ਹਿਤੂਤ ਸ਼ੇਕ

Table of Contents

ਸਮੱਗਰੀ:-

  • 30-35 ਸ਼ਹਿਤੂਤ,
  • 2 ਗਿਲਾਸ ਦੁੱਧ,
  • 1/2 ਕੱਪ ਖੰਡ,
  • ਅੱਧਾ ਕੱਪ ਕ੍ਰੀਮ

Also Read :-

ਤਰੀਕਾ:-

ਸ਼ਹਿਤੂਤਾਂ ਨੂੰ ਪਾਣੀ ’ਚ ਚੰਗੀ ਤਰ੍ਹਾਂ ਸਾਫ਼ ਕਰਕੇ ਉਨ੍ਹਾਂ ਦਾ ਗੁੱਦਾ ਕੱਢੋ ਹੁਣ ਦੁੱਧ ਨੂੰ ਸੇਕ ’ਤੇ ਰੱਖ ਕੇ ਖੰਡ ਪਾ ਕੇ ਪਕਾਉਂਦੇ ਰਹੋ ਦੁੱਧ ਨੂੰ ਉਦੋਂ ਤੱਕ ਹਲਕੇ ਸੇਕੇ ’ਤੇ ਪਕਾਓ ਜਦੋਂ ਤੱਕ ਉਹ ਗਾੜ੍ਹਾ ਨਾ ਹੋ ਜਾਵੇ ਹੁਣ ਦੁੱਧ ਨੂੰ ਠੰਡਾ ਹੋਣ ਲਈ ਰੱਖ ਦਿਓ ਜਦੋਂ ਦੁੱਧ ਠੰਡਾ ਹੋ ਜਾਵੇ ਤਾਂ ਸ਼ਹਿਤੂਤ ਦਾ ਗੁੱਦਾ ਅਤੇ ਦੁੱਧ ਮਿਕਸਰ ’ਚ ਇੱਕਸਾਰ ਕਰ ਲਓ ਹੁਣ ਇਸ ਸ਼ੇਕ ਨੂੰ ਗਿਲਾਸਾਂ ’ਚ ਭਰੋ ਗਿਲਾਸ ’ਚ ਥੋੜ੍ਹੀ-ਥੋੜ੍ਹੀ ਫੇਂਟੀ ਕਰੀਮ ਉੱਪਰੋਂ ਪਾ ਕੇ ਸਰਵ ਕਰੋ ਜ਼ਿਆਦਾ ਠੰਡਾ ਚਾਹੋਂ ਤਾਂ ਆਈਸ ਕਿਊਬਸ ਪਾਓ

Also Read:  ਪਨੀਰ ਅਦਰਕੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ