ਹਾਰਟ ਬਲਾੱਕੇਜ਼ ਨੂੰ ਖੋਲ੍ਹਣ ਲਈ ਘਰੇਲੂ ਉਪਾਅ home remedies to treat heart blockage

  • ਅਨਾਰ ’ਚ ਫਾਈਟੋਕੈਮੀਕਲ ਹੁੰਦਾ ਹੈ, ਜੋ ਐਂਟੀ-ਆੱਕਸੀਡੈਂਟ ਦੇ ਰੂਪ ’ਚ ਧਮਨੀਆਂ ਦੀ ਪਰਤ ਨੂੰ ਹਾਦਸਾਗ੍ਰਸਤ ਹੋਣ ਤੋਂ ਰੋਕਦਾ ਹੈ ਰੋਜ਼ਾਨਾ ਇੱਕ ਕੱਪ ਅਨਾਰ ਦੇ ਰਸ ਦਾ ਸੇਵਨ ਕਰੋ ਅਨਾਰ ਦਾ ਸੇਵਨ ਹਾਰਟ ਅਟੈਕ ਤੋਂ ਬਚਣ ਦਾ ਉਪਾਅ ਹੈ ਹਾਰਟ ਬਲਾੱਕੇਜ਼ ਦੇ ਲੱਛਣਾਂ ਤੋਂ ਰਾਹਤ ਪਾਉਣ ’ਚ ਅਨਾਰ ਦਾ ਘਰੇਲੂ ਉਪਾਅ ਫਾਇਦੇਮੰਦ ਸਾਬਤ ਹੁੰਦਾ ਹੈ
  • ਹਾਰਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਹਾਈ ਕੋਲੇਸਟਰਾਲ, ਬਲੱਡ ਪ੍ਰੈਸ਼ਰ, ਆਰਟਰੀ ’ਚ ਬਲਾੱਕੇਜ਼ ਅਤੇ ਕੋਰੋਨਰੀ ਆਰਟਰੀ ਡਿਜੀਜ਼ ਦੇ ਇਲਾਜ ’ਚ ਅਰਜੁਨ ਦੇ ਰੁੱਖ ਦੀ ਛਾਲ ਤੋਂ ਫਾਇਦਾ ਹੁੰਦਾ ਹੈ ਇਹ ਕੋਲੇਸਟਰਾਲ ਲੇਵਲ ਨੂੰ ਬਣਾਈ ਰਖਦਾ ਹੈ ਅਤੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ ਇਸ ਦੀ ਛਾਲ ’ਚ ਕੁਦਰਤੀ ਆਕਸਡਾਈਜਿੰਗ ਹੁੰਦਾ ਹੈ ਹਾਰਟ ਅਟੈਕ ਤੋਂ ਬਚਣ ਦੇ ਉਪਾਅ ’ਚ ਅਰਜੁਨ ਰੁੱਖ ਦੀ ਛਾਲ ਦੀ ਦਵਾਈ ਦੇ ਰੂਪ ’ਚ ਕੀਤਾ ਜਾਂਦਾ ਹੈ ਤੁਸੀਂ ਅਰਜੁਨ ਦੀ ਛਾਲ ਦੇ ਵਰਤੋਂ ਬਾਰੇ ਕਿਸੇ ਆਯੂਰਵੈਦਿਕ ਡਾਕਟਰ ਤੋਂ ਸਲਾਹ ਲੈ ਸਕਦੇ ਹੋ
  • ਇਹ ਬੇਕਾਰ ਕੋਲੇਸਟਰਾਲ ਨੂੰ ਸਰੀਰ ਤੋਂ ਘੱਟ ਕਰਦੀ ਹੈ ਅਤੇ ਹਾਰਟ ਨੂੰ ਮਜ਼ਬੂਤੀ ਦਿੰਦੀ ਹੈ ਇਸ ’ਚ ਵੀ ਓਕਸੀਡਾਈਜਿੰਗ ਤੱਤ ਹੁੰਦੇ ਹਨ ਇਸ ਦੇ ਲਗਾਤਾਰ ਇਸਤੇਮਾਲ ਨਾਲ ਸਾਹ ਦੀ ਤਕਲੀਫ਼ ਦੂਰ ਹੁੰਦੀ ਹੈ ਦਾਲਚੀਨੀ ਹਾਰਟ ਅਟੈਕ ਦੇ ਲੱਛਣਾ ਤੋਂ ਰਾਹਤ ਪਾਉਣ ਅਤੇ ਹਾਰਟ ਬਲਾੱਕੇਜ਼ ਖੋਲ੍ਹਣ ’ਚ ਮੱਦਦ ਕਰ ਸਕਦਾ ਹੈ
  • home remedies to treat heart blockageਲਾਲ ਮਿਰਚ ’ਚ ਕੈਪਸੇਮਿਨ ਨਾਮਕ ਤੱਤ ਖਰਾਬ ਕੋਲੇਸਟਰਾਲ ਜਾਂ ਐੱਲਡੀਐੱਲ ਆਕਸੀਕਰਨ ਤੋਂ ਬਚਾਉਂਦਾ ਹੈ ਇਹ ਖੂਨ ’ਚ ਖਰਾਬ ਕੋਲੇਸਟਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ, ਜੋ ਧਮਨੀਆਂ ਦੇ ਬੰਦ ਹੋਣ ਦੇ ਮੁੱਖ ਕਾਰਨਾਂ ’ਚੋਂ ਇੱਕ ਹੈ ਇਸ ਤੋਂ ਇਲਾਵਾ ਇਹ ਬਲੱਡ ਸਰਕੂਲੇਸ਼ਨ ’ਚ ਸੁਧਾਰ ਕਰਦਾ ਹੈ ਇਹ ਦਿਲ ਦੇ ਦੌਰੇ ਅਤੇ ਸਟਰੋਕ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ ਗਰਮ ਪਾਣੀ ਦੇ ਇੱਕ ਕੱਪ ’ਚ ਅੱਧਾ ਜਾਂ ਇੱਕ ਚਮਚ ਲਾਲ ਮਿਰਚ ਮਿਲਾ ਲਓ ਕੁਝ ਹਫ਼ਤਿਆਂ ਲਈ ਇਸ ਨੂੰ ਰੈਗੂਲਰ ਲਓ ਇਸ ਤੋਂ ਇਲਾਵਾ ਤੁਸੀਂ ਮਾਹਿਰ ਦੀ ਸਲਾਹ ਲਾਲ ਮਿਰਚ ਦੇ ਸਪਲੀਮੈਂਟ ਵੀ ਲੈ ਸਕਦੇ ਹੋ
  • ਅਲਸੀ ’ਚ ਬੀਜ ਖੂਨ ਦਾ ਸੰਚਾਰ ਅਤੇ ਸੋਜ ਨੂੰ ਘੱਟ ਕਰਨ ’ਚ ਮੱਦਦ ਕਰਦੇ ਹਨ ਇਹ ਅਲਫਾਲਿਨੋਲੇਨਿਕ ਐਸਿਡ ਦੇ ਸਭ ਤੋਂ ਚੰਗੇ ਸਰੋਤਾਂ ’ਚੋਂ ਇੱਕ ਹੈ ਇਹ ਬੰਦ ਧਮਨੀਆਂ ਨੂੰ ਸਾਫ਼ ਰੱਖਣ, ਅਤੇ ਪੂਰੇ ਦਿਲ ਦੀ ਸਿਹਤ ’ਚ ਸੁਧਾਰ ਕਰਨ ’ਚ ਮੱਦਦ ਕਰਦਾ ਹੈ ਹਾਰਟ ਬਲਾਕੇਜ਼ ਨੂੰ ਖੋਲ੍ਹਣ ਲਈ ਅਲਸੀ ਦਾ ਘਰੇਲੂ ਇਲਾਜ ਲਾਭਦਾਇਕ ਸਾਬਤ ਹੋ ਸਕਦਾ ਹੈ ਇਸ ਨਾਲ ਹਾਰਟ ਅਟੈਕ ਦੇ ਲੱਛਣਾਂ ਤੋਂ ਰਾਹਤ ਮਿਲਣ ’ਚ ਮੱਦਦ ਮਿਲਦੀ ਹੈ ਅਲਸੀ ’ਚ ਬਹੁਤ ਜ਼ਿਆਦਾ ਮਾਤਰਾ ’ਚ ਫਾਇਬਰ ਐੱਲਡੀਐੱਲ ਹੁੰਦਾ ਹੈ, ਜੋ ਧਮਨੀਆਂ ਨੂੰ ਸਾਫ਼ ਕਰਨ ’ਚ ਮੱਦਦ ਕਰਦਾ ਹੈ ਤੁਸੀਂ ਇੱਕ ਚਮਚ ਅਲਸੀ ਦੇ ਬੀਜ ਨੂੰ ਰੈਗੂਲਰ ਤੌਰ ’ਤੇ ਪਾਣੀ ਨਾਲ ਲਓ
  • ਲਸਣ ਬੰਦ ਧਮਨੀਆਂ ਨੂੰ ਸਾਫ਼ ਕਰਨ ਲਈ ਸਭ ਤੋਂ ਚੰਗੇ ਉਪਾਅ ’ਚੋਂ ਇੱਕ ਹੈ ਇਹ ਖੂਨ ਨਾਲੀਆਂ ਨੂੰ ਚੌੜਾ ਕਰਦਾ ਹੈ ਅਤੇ ਖੂਨ ਦੇ ਸੰਚਾਰ ’ਚ ਸੁਧਾਰ ਕਰਦਾ ਹੈ ਲਸਣ ਖਰਾਬ ਕੋਲੇਸਟਰਾਲ ਦੇ ਪੱਧਰ ਨੂੰ ਘੱਟ ਕਰਦਾ ਹੈ ਅਤੇ ਦਿਲ ਦੇ ਦੌਰੇ ਜਾਂ ਸਟਰੋਕ ਦੇ ਖ਼ਤਰੇ ਨੂੰ ਘੱਟ ਕਰਦਾ ਹੈ ਤਿੰਨ ਲਸਣ ਦੀਆਂ ਕਲੀਆਂ ਨੂੰ ਕੱਟ ਕੇ ਇੱਕ ਕੱਪ ਦੁੱਧ ’ਚ ਮਿਲਾ ਕੇ ਉੱਬਾਲ ਲਓ ਥੋੜ੍ਹਾ ਠੰਡਾ ਹੋਣ ’ਤੇ ਸੌਣ ਤੋਂ ਪਹਿਲਾਂ ਪੀਓ ਆਪਣੇ ਆਹਾਰ ’ਚ ਲਸਣ ਨੂੰ ਸ਼ਾਮਲ ਕਰੋ
  • ਹਲਦੀ ਬੰਦ ਧਮਨੀਆਂ ਨੂੰ ਖੋਲ੍ਹਣ ਦਾ ਕੰਮ ਕਰਦਾ ਹੈ ਹਲਦੀ ’ਚ ਕਰਕਿਊਮਿਨ ਰਹਿੰਦਾ ਹੈ, ਜਿਸ ’ਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲਾਮੇਟਰੀ ਗੁਣ ਹੁੰਦਾ ਹੈ ਇਹ ਖੂਨ ਨੂੰ ਜੰਮਣ ’ਚ ਰੋਕਦਾ ਹੈ ਗਰਮ ਦੁੱਧ ’ਚ ਰੋਜ਼ਾਨਾ ਹਲਦੀ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ ਸਰਦੀਆਂ ’ਚ ਹਲਦੀ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ ਇਹ ਹਾਰਟ ਬਲਾੱਕੇਜ਼ ਦਾ ਦੇਸੀ ਇਲਾਜ ਹੈ
  • ਦਿਲ ਰੋਗ ਦੇ ਲੱਛਣ ਤੋਂ ਰਾਹਤ ਪਾਉਣ ਲਈ ਲਾੱਕੀ ਦੀ ਸਬਜ਼ੀ ਅਤੇ ਲਾੱਕੀ ਦੇ ਜੂਸ ਦਾ ਸੇਵਨ ਫਾਇਦੇਮੰਦ ਹੁੰਦਾ ਹੈ ਇਹ ਖੂਨ ਦੀ ਅਮਲਤਾ ਘੱਟ ਕਰਨ ’ਚ ਮੱਦਦ ਕਰਦਾ ਹੈ ਲਾੱਕੀ ਦੇ ਜੂਸ ’ਚ ਤੁਲਸੀ ਦੇ ਪੱਤੇ ਮਿਲਾ ਕੇ ਪੀਓ ਤੁਲਸੀ ਦੇ ਪੱਤਿਆਂ ’ਚ ਕਾਫ਼ੀ ਗੁਣ ਹੁੰਦੇ ਹਨ ਇਸ ’ਚ ਪੁਦੀਨਾ ਵੀ ਮਿਲਾ ਕੇ ਪੀਣ ’ਤੇ ਲਾਭ ਮਿਲਦਾ ਹੈ ਇਸ ਦੇ ਸਵਾਦ ਨੂੰ ਬਦਲਣ ਲਈ ਤੁਸੀਂ ਸੇਂਧਾ ਲੂਣ ਮਿਲਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!