ਚੰਗੀ ਸਿਹਤ ਲਈ ਸੁਝਾਅ

ਚੰਗੀ ਸਿਹਤ ਦੇ ਸੁਝਾਅ ਲਈ ਉੱਤਮ ਸੁਝਾਅ | ਸਿਹਤਮੰਦ ਜੀਵਨ ਸ਼ੈਲੀ | ਸਧਾਰਨ ਅਤੇ ਤੇਜ਼

ਸੱਚੀ ਸਿਖਿਆ – ਭਾਰਤ ਵਿਚ ਅਧਿਆਤਮਕ ਮੈਗਜ਼ੀਨ ਚੰਗੀ ਸਿਹਤ ਲਈ ਸੁਝਾਅ  ਤੇ ਲਿਖਦਾ ਹੈ. ਆਪਣੀ ਸਿਹਤ ਦਾ ਖਿਆਲ ਰੱਖਣਾ ਹਰ ਚੀਜ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ. ਸਾਡੇ ਸੁਝਾਅ ਦੀ ਪਾਲਣਾ ਕਰੋ. ਸਿਹਤਮੰਦ ਜੀਵਨ ਸ਼ੈਲੀ ਦੇ ਰਾਜ਼ ਦੀ ਪੜਚੋਲ ਕਰੋ. ਸਿਹਤਮੰਦ ਖਾਓ, ਕਸਰਤ ਦੀ ਪਾਲਣਾ ਕਰੋ, ਕਾਫ਼ੀ ਨੀਂਦ ਲਓ. ਸਿਹਤਮੰਦ ਸਿਹਤਮੰਦ ਰਹੋ

tobacco-gutkha-betel-life-endangered

ਤੰਬਾਕੂ, ਗੁਟਖ਼ਾ, ਪਾਨ ਜ਼ੋਖਮ ‘ਚ ਪਾਵੇ ਜਾਨ

0
ਤੰਬਾਕੂ, ਗੁਟਖ਼ਾ, ਪਾਨ ਜ਼ੋਖਮ 'ਚ ਪਾਵੇ ਜਾਨ ਤੰਬਾਕੂ ਇੱਕ ਧੀਮਾ ਜ਼ਹਿਰ ਹੈ, ਜੋ ਸੇਵਨ ਕਰਨ ਵਾਲੇ ਵਿਅਕਤੀ ਨੂੰ ਹੌਲੀ-ਹੌਲੀ ਕਰਕੇ ਮੌਤ ਦੇ ਮੂੰਹ 'ਚ ਧੱਕਦਾ ਰਹਿੰਦਾ ਹੈ, ਫਿਰ ਵੀ ਲੋਕ ਬੇਪਰਵਾਹ ਹੋ ਕੇ ਇਸ ਦਾ...
Vajan Kam Karne Ke liye Tips in Punjabi

Vajan Kam Karne Ke liye Tips in Punjabi : ਸਾਈਕÇਲੰਗ ਤੋਂ ਵਜ਼ਨ ਘੱਟ ਕਰਨ...

ਸਾਈਕÇਲੰਗ ਤੋਂ ਵਜ਼ਨ ਘੱਟ ਕਰਨ ਲਈ ਕੁਝ ਟਿਪਸ ਸਾਈਕÇਲੰਗ ਤੋਂ ਪਹਿਲਾਂ ਕੁਝ ਖਾ ਲਓ: ਅਕਸਰ ਕਿਹਾ ਜਾਂਦਾ ਹੈ ਕਿ ਐਕਸਰਸਾਇਜ਼ ਕਰਨ ਤੋਂ ਪਹਿਲਾਂ ਕੁਝ ਨਹੀਂ ਖਾਣਾ ਚਾਹੀਦਾ ਹੈ ਐਕਸਰਸਾਇਜ਼ ਹਮੇਸ਼ਾ ਖਾਲੀ ਪੇਟ ਕਰਨ ਨਾਲ ਹੀ ਵਜ਼ਨ...
keep-your-eyes-delicate-in-summer

ਗਰਮੀ ‘ਚ ਬਚਾ ਕੇ ਰੱਖੋ ਆਪਣੀਆਂ ਨਾਜ਼ੁਕ ਅੱਖਾਂ

ਗਰਮੀ 'ਚ ਬਚਾ ਕੇ ਰੱਖੋ ਆਪਣੀਆਂ ਨਾਜ਼ੁਕ ਅੱਖਾਂ keep-your-eyes-delicate-in-summer ਅੱਖਾਂ ਸਾਡੇ ਸਰੀਰ ਦਾ ਨਾਜ਼ੁਕ ਹਿੱਸਾ ਹਨ ਪਰ ਇਨ੍ਹਾਂ ਨਾਜ਼ੁਕ ਅੱਖਾਂ ਨਾਲ ਅਸੀਂ ਸਾਰੇ ਜਿੱਥੇ ਸੁੰਦਰਤਾ ਦਾ ਆਨੰਦ ਲੈਂਦੇ ਹਾਂ ਹਰ ਬੁਰੀ ਚੰਗੀ ਚੀਜ਼ ਦੀ ਪਹਿਚਾਣ...
eat leafy green vegetables stay healthy

ਪੱਤੇਦਾਰ ਹਰੀਆਂ ਸਬਜ਼ੀਆਂ ਖਾਓ, ਸਿਹਤਮੰਦ ਰਹੋ

0
ਪੱਤੇਦਾਰ ਹਰੀਆਂ ਸਬਜ਼ੀਆਂ ਖਾਓ, ਸਿਹਤਮੰਦ ਰਹੋ ਪੱਤੇਦਾਰ ਹਰੀਆਂ ਸਬਜੀਆਂ ਮਹੱਤਵਪੂਰਨ ਖਣਿਜ ਅਤੇ ਵਿਟਾਮਿਨਾਂ ਦਾ ਭਰਪੂਰ ਭੰਡਾਰ ਹੈ ਆਇਰਨ, ਕੈਲਸ਼ੀਅਮ, ਵਿਟਾਮਿਨ ‘ਏ’, ‘ਬੀ’, ‘ਸੀ’ ਸਾਰੀਆਂ ਪੱਤੇਦਾਰ ਸਬਜ਼ੀਆਂ ਨੂੰ ਖਾਣ ਨਾਲ ਪ੍ਰਾਪਤ ਹੁੰਦਾ ਹੈ ਸਾਡੇ ਸਰੀਰ ਨੂੰ...
sports and exercise are important and better than health clubs - Sachi Shiksha

ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ

ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ ਕਸਰਤ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ ਖੇਡ ਤਾਂ ਬੱਚਿਆਂ ਦੀ ਪਹਿਚਾਣ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਹ ਦੋਵੇਂ ਚੀਜ਼ਾਂ ਅੱਜ-ਕੱਲ੍ਹ ਦੇ ਰਹਿਣ ਸਹਿਣ ਦਾ...
do-not-make-mistakes-in-teeth-care

ਗਲਤੀ ਨਾ ਕਰੋ ਦੰਦਾਂ ਦੀ ਦੇਖਭਾਲ ‘ਚ

ਗਲਤੀ ਨਾ ਕਰੋ ਦੰਦਾਂ ਦੀ ਦੇਖਭਾਲ 'ਚ do-not-make-mistakes-in-teeth-care ਅਕਸਰ ਅਸੀਂ ਦੰਦਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦੇ ਜਦੋਂ ਕਦੇ ਥੋੜ੍ਹੀ ਤਕਲੀਫ ਹੁੰਦੀ ਹੈ ਤਾਂ ਘਰੇਲੂ ਇਲਾਜ ਅਪਣਾ ਕੇ ਕੰਮ ਚਲਾ ਲੈਂਦੇ ਹਾਂ ਜਦਕਿ ਸਾਡੇ...
worlds first hospital train life line express -sachi shiksha punjabi

ਦੁਨੀਆਂ ਦੀ ਪਹਿਲੀ ਹਸਪਤਾਲ ਟ੍ਰੇਨ ਲਾਈਫ ਲਾਇਨ ਐਕਸਪ੍ਰੈੱਸ

ਦੁਨੀਆਂ ਦੀ ਪਹਿਲੀ ਹਸਪਤਾਲ ਟ੍ਰੇਨ ਲਾਈਫ ਲਾਇਨ ਐਕਸਪ੍ਰੈੱਸ ਅਸੀਂ ਆਏ ਦਿਨ ਬਜ਼ਟ ਟ੍ਰੇਨ, ਸੀਜ਼ਨ ਟੇ੍ਰਨ, ਸਪੈਸ਼ਲ ਟ੍ਰੇਨ ਅਤੇ ਲਗਜ਼ਰੀ ਟੇ੍ਰਨ ਬਾਰੇ ਸੁਣਦੇ ਰਹਿੰਦੇ ਹਾਂ ਇਨ੍ਹਾਂ ’ਚੋਂ ਇੱਕ ਹਸਪਤਾਲ ਟ੍ਰੇਨ ਵੀ ਹੈ, ਜਿਸ ਦੀ ਸ਼ੁਰੂਆਤ ਸੰਨ...
pain in legs and back do you have driver foot

ਪੈਰਾਂ ਅਤੇ ਕਮਰ ’ਚ ਦਰਦ.. ਕਿਤੇ ਤੁਹਾਨੂੰ ‘ਡਰਾਈਵਰਸ ਫੁਟ’ ਤਾਂ ਨਹੀਂ

0
ਪੈਰਾਂ ਅਤੇ ਕਮਰ ’ਚ ਦਰਦ.. ਕਿਤੇ ਤੁਹਾਨੂੰ ‘ਡਰਾਈਵਰਸ ਫੁਟ’ ਤਾਂ ਨਹੀਂ ਆਫ਼ਿਸ ਤੋਂ ਵਾਪਸ ਆਉਣ ਤੋਂ ਬਾਅਦ ਕਮਜ਼ੋਰੀ, ਪੈਰਾਂ ਅਤੇ ਕਮਰ ’ਚ ਦਰਦ ਸ਼ਹਿਰੀ ਨੌਜਵਾਨਾਂ ’ਚ ਆਮ ਗੱਲ ਹੋ ਗਈ ਹੈ ਚੰਗਾ ਅਤੇ ਸੰਤੁਲਿਤ ਭੋਜਨ,...
take-precautions-to-protect

ਬਚਾਅ ਲਈ ਵਰਤੋ ਸਾਵਧਾਨੀਆਂ

ਬਚਾਅ ਲਈ ਵਰਤੋ ਸਾਵਧਾਨੀਆਂ ਵਾਰ-ਵਾਰ ਹਸਪਤਾਲ ਨਾ ਜਾਓ ਸੰਕਰਮਿਤ ਨਾ ਹੋਣ ਵਾਲੀਆਂ ਗਰਭਵਤੀ ਮਹਿਲਾਵਾਂ ਨੂੰ ਰੈਗੂਲਰ ਜਾਂਚ ਲਈ ਹਸਪਤਾਲ ਜਾਣ ਤੋਂ ਬਚਣਾ ਚਾਹੀਦਾ ਹੈ ਫੋਨ 'ਤੇ ਆਪਣੇ ਡਾਕਟਰਾਂ ਨਾਲ ਸੰਪਰਕ ਕਰਕੇ ਜਾਣਕਾਰੀ ਲੈਣ ਪ੍ਰੈਗਨੈਂਸੀ ਦੇ 12ਵੇਂ...
new way to stay fit with entertainment dance therapy

ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ

0
ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ ਡਾਂਸ ਇਸ ਹਾਵ-ਭਾਵ ਨੂੰ ਮੂਵਮੈਂਟ ਜ਼ਰੀਏ ਰਲੀਜ਼ ਕਰਦਾ ਹੈ ਵੱਖ-ਵੱਖ ਤਰ੍ਹਾਂ ਦੇ ਮੂਵਮੈਂਟ ਜਨਮ ਤੋਂ ਮੌਤ ਤੱਕ ਦੇ ਸਾਰੇ ਜੀਵਨ-ਚੱਕਰ ਨੂੰ ਦਿਖਾਉਂਦੇ ਹਨ ਤਾੜੀ ਵਜਾਉਣ ਨਾਲ...

ਤਾਜ਼ਾ

New Heart Machine: ਦਿਲ ਕਹੇਗਾ ‘ਹੈਪੀ-ਹੈਪੀ’

0
ਦਿਲ ਕਹੇਗਾ ‘ਹੈਪੀ-ਹੈਪੀ’ ਅਤਿਆਧੁਨਿਕ ਸੁਵਿਧਾ: ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋਈ ਨਵੀਂ ਤਕਨੀਕ ਨਾਲ ਲੈਸ ਕੈਥ  ਲੈਬ ਤੁਹਾਡਾ ਦਿਲ ਇੱਕ ਮਿੰਟ ’ਚ ਲਗਭਗ 70 ਵਾਰ ਧੜਕਦਾ ਹੈ, ਇਹ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...