ਸਿਹਤ

Natural Health Tips in Punjabi | ਕੁਦਰਤੀ ਸਿਹਤ ਸੁਝਾਅ ਪੰਜਾਬੀ | ਖੁਰਾਕ ਮੈਡੀਕਲ ਤੱਥ ਸਿਹਤਮੰਦ ਅਤੇ ਮਜ਼ਬੂਤ ਹੋਣਾ ਤਾਂ ਹੀ ਸੰਭਵ ਹੈ ਜੇ ਤੁਸੀਂ ਚੰਗੀ ਸਿਹਤ ਸੁਝਾਆਂ [Natural Health Tips in Punjabi] ਦੀ ਪਾਲਣਾ ਕਰੋ. ਅਸੀਂ ਅਸਾਨ, ਸਰਲ ਅਤੇ ਤੇਜ਼ ਸਿਹਤ ਸੁਝਾਆਂ [Health Tips], ਤੰਦਰੁਸਤੀ [Fitness], ਸੁੰਦਰਤਾ, ਖੁਰਾਕ ਅਤੇ ਪੌਸ਼ਟਿਕ ਤੱਥਾਂ ਬਾਰੇ ਵੀ ਗੱਲ ਕਰਦੇ ਹਾਂ.

Onion Juice/ Oil For Hair Care in Punjabi

ਹੇਅਰ ਫਾੱਲ ‘ਚ ਕਾਰਗਰ ਉਪਾਅ ਗੰਢੇ ਦਾ ਤੇਲ – Onion Juice/ Oil For Hair...

0
ਹੇਅਰ ਫਾੱਲ 'ਚ ਕਾਰਗਰ ਉਪਾਅ ਗੰਢੇ ਦਾ ਤੇਲ Onion Juice/ Oil For Hair Care in Punjabi ਹੇਅਰ ਫਾੱਲ ਜਾਂ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਹੈ ਇਸ ਸਮੱਸਿਆ ਨਾਲ ਜ਼ਿਆਦਾਤਰ ਪੁਰਸ਼ ਤੇ ਮਹਿਲਾਵਾਂ ਪ੍ਰੇਸ਼ਾਨ ਰਹਿੰਦੇ...

ਸਰਦੀਆਂ ’ਚ ਚਮੜੀ ਦਾ ਰੱਖੋ ਖਾਸ ਖਿਆਲ

ਸਰਦੀਆਂ ’ਚ ਚਮੜੀ ਦੀ ਸਹੀ ਦੇਖਭਾਲ ਕਰਨਾ ਆਪਣੇ-ਆਪ ’ਚ ਇੱਕ ਚਿੰਤਾ ਦਾ ਵਿਸ਼ਾ ਹੈ ਜ਼ਿਆਦਾਤਰ ਲੋਕ ਪੂਰਾ ਗਿਆਨ ਨਾ ਹੋਣ ਕਾਰਨ ਚਮੜੀ ਦੀ ਦੇਖਭਾਲ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ ਉਹ ਨਹੀਂ ਜਾਣਦੇ ਕਿ...
The magical use of fragrance -sachi shiksha punjabi

ਖੁਸ਼ਬੂ ਦੀ ਜਾਦੂਈ ਵਰਤੋਂ

ਖੁਸ਼ਬੂ ਦੀ ਜਾਦੂਈ ਵਰਤੋਂ ਆਧੁਨਿਕ ਸਮੇਂ ’ਚ ਸ਼ਿੰਗਾਰਾਂ (ਕਾਸਮੈਟਿਕਸ) ਦੀ ਵਰਤੋਂ ਕਾਫੀ ਵਧ ਗਈ ਹੈ ਇਨ੍ਹਾਂ ਸ਼ਿੰਗਾਰ ਸਮੱਗਰੀਆਂ ’ਚ ਖੁਸ਼ਬੂ ਦੀ ਆਪਣੀ ਖਾਸ ਥਾਂ ਹੈ ਮੁੱਖ ਤੌਰ ’ਤੇ ਖੁਸ਼ਬੂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਜਾ...
Foot Ulcers

ਅਣਦੇਖਿਆ ਨਾ ਕਰੋ ਪੈਰਾਂ ਦੇ ਛਾਲਿਆਂ ਨੂੰ

ਗਰਮੀਆਂ ’ਚ ਚਮੜੀ ਦਾ ਟੈਨ ਹੋਣਾ, ਸਨਬਰਨ ਹੋਣਾ, ਪਿੰਪਲਸ ਦਾ ਵਧਣਾ ਇਹ ਆਮ ਚਮੜੀ ਸਬੰਧੀ ਸਮੱਸਿਆਵਾਂ ਹਨ ਇਸ ’ਚ ਇੱਕ ਹੋਰ ਸਮੱਸਿਆ ਵੀ ਕਦੇ-ਕਦੇ ਕਿਸੇ ਨੂੰ ਹੋ ਸਕਦੀ ਹੈ ਪੈਰਾਂ ਦੀਆਂ ਉਂਗਲੀਆਂ ’ਚ ਛਾਲੇ...

ਝੜਦੇ ਵਾਲਾਂ ਦੀ ਰੋਕਥਾਮ

0
ਝੜਦੇ ਵਾਲਾਂ ਦੀ ਰੋਕਥਾਮ ਸੰਘਣੇ, ਰੇਸ਼ਮ ਜਾਂ ਮੁਲਾਇਮ ਅਤੇ ਲੰਬੇ ਕਾਲੇ ਵਾਲਾਂ ਦੀ ਗੱਲ ਹੀ ਕੁਝ ਹੋਰ ਹੈ ਸਾਰੀਆਂ ਮਹਿਲਾਵਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦੇ ਵਾਲ ਲੰਬੇ, ਸੰਘਣੇ, ਮੁਲਾਇਮ ਅਤੇ ਕਾਲੇ ਹੋਣ ਪਰ ਕੀ ਅਜਿਹੇ...
Baking soda

ਬਹੁਤ ਕੰਮ ਦਾ ਹੈ ਬੇਕਿੰਗ ਸੋਡਾ | Baking soda

0
ਬਹੁਤ ਕੰਮ ਦਾ ਹੈ ਬੇਕਿੰਗ ਸੋਡਾ ਬੇਕਿੰਗ ਸੋਡਾ ਦਾ ਨਾਂਅ ਸਾਹਮਣੇ ਆਉਂਦੇ ਹੀ ਸਾਡੇ ਮਨ ’ਚ ਬੇਕਿੰਗ ਦਾ ਖਿਆਲ ਆਉਂਦਾ ਹੈ ਯਕੀਨਨ ਬੇਕਿੰਗ ਲਈ ਬੇਕਿੰਗ ਸੋਡਾ ਬੇਹੱਦ ਜ਼ਰੂਰੀ ਪਦਾਰਥ ਹੈ ਪਰ ਇਸ ਦਾ ਅਰਥ ਇਹ...
Get Relief From Sweating

ਹੁਣ ਗਰਮੀ ’ਚ ਪਾਓ ਮੁੜ੍ਹਕੇ ਤੋਂ ਰਾਹਤ

ਗਰਮੀ ਦੇ ਮੌਸਮ ’ਚ ਮੁੜ੍ਹਕਾ ਆਉਣਾ ਸਰੀਰ ਲਈ ਚੰਗਾ ਹੁੰਦਾ ਹੈ ਮੁੜ੍ਹਕਾ ਆਉਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਪਰ ਜ਼ਿਆਦਾ ਮੁੜ੍ਹਕਾ ਆਉਣ ਦੀ ਵਜ੍ਹਾ ਨਾਲ ਲੋਕ ਬੇਹਾਲ ਹੋ ਜਾਂਦੇ ਹਨ ਇਸ...
pear is the best fruit for health -sachi shiksha punjabi

ਸਿਹਤ ਲਈ ਉੱਤਮ ਫਲ ਹੈ ਨਾਸ਼ਪਤੀ

0
ਸਿਹਤ ਲਈ ਉੱਤਮ ਫਲ ਹੈ ਨਾਸ਼ਪਤੀ pear is the best fruit for health ਬਾਰਸ਼ ਦਾ ਮੌਸਮ ਆਉਂਦੇ ਹੀ ਲੋਕ ਬਿਮਾਰ ਹੋਣ ਲਗਦੇ ਹਨ ਲੋਕ ਸਭ ਤੋਂ ਜ਼ਿਆਦਾ ਵਾਇਰਲ ਬੁਖਾਰ ਦਾ ਸ਼ਿਕਾਰ ਬਣਦੇ ਹਨ ਅਜਿਹੇ ’ਚ...
preserve-the-nutritional-value-of-your-diet

ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ

0
ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ preserve-the-nutritional-value-of-your-diet ਅਸੀਂ ਭਾਰਤੀ ਰਸੋਈ ਦਾ ਸਰਵੇਖਣ ਕਰੀਏ ਤਾਂ ਜ਼ਿਆਦਾਤਰ ਘਰਾਂ 'ਚ ਸਾਨੂੰ ਇਹ ਜਾਣਕਾਰੀ ਮਿਲੇਗੀ ਕਿ ਘਰੇਲੂ ਔਰਤਾਂ ਵਿਅੰਜਨ ਬਣਾਉਣ 'ਚ ਤਾਂ ਨਿਪੁੰਨ ਹੁੰਦੀਆਂ ਹਨ ਪਰ ਖਾਧ ਪਦਾਰਥਾਂ...
eat-plenty-of-watermelon

ਖੂਬ ਖਾਓ ਤਰਬੂਜ

ਖੂਬ ਖਾਓ ਤਰਬੂਜ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਜ਼ਾਰਾਂ 'ਚ ਅਤੇ ਸੜਕ ਦੇ ਕਿਨਾਰੇ ਵੀ ਤਰਬੂਜ ਦੇ ਵੱਡੇ-ਵੱਡੇ ਢੇਰ ਨਜ਼ਰ ਆਉਣ ਲੱਗਦੇ ਹਨ ਤਰਬੂਜ ਗਰਮੀ ਦੇ ਮੌਸਮ ਦਾ ਠੰਢੀ ਤਾਸੀਰ ਵਾਲਾ ਵੱਡੇ ਅਕਾਰ ਦਾ...

ਤਾਜ਼ਾ

New Heart Machine: ਦਿਲ ਕਹੇਗਾ ‘ਹੈਪੀ-ਹੈਪੀ’

0
ਦਿਲ ਕਹੇਗਾ ‘ਹੈਪੀ-ਹੈਪੀ’ ਅਤਿਆਧੁਨਿਕ ਸੁਵਿਧਾ: ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋਈ ਨਵੀਂ ਤਕਨੀਕ ਨਾਲ ਲੈਸ ਕੈਥ  ਲੈਬ ਤੁਹਾਡਾ ਦਿਲ ਇੱਕ ਮਿੰਟ ’ਚ ਲਗਭਗ 70 ਵਾਰ ਧੜਕਦਾ ਹੈ, ਇਹ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...