fresh strawberry ice cream

ਫਰੈਸ਼ ਸਟ੍ਰਰਾਬਰੀ ਆਈਸਕ੍ਰੀਮ

Strawberry ice Cream ਸਮੱਗਰੀ:

  • ਇੱਕ ਲੀਟਰ ਦੁੱਧ,
  • 200 ਗ੍ਰਾਮ ਫਰੈਸ਼ ਸਟ੍ਰਾਬਰੀ ਅਤੇ 100 ਗ੍ਰਾਮ ਸਟ੍ਰਾਬਰੀ ਪਲਪ

Also Read :-

Strawberry ice Cream ਬਣਾਉਣ ਦਾ ਢੰਗ:-

ਦੁੱਧ ਨੂੰ ਉਬਾਲ ਕੇ ਗਾੜ੍ਹਾ ਕਰ ਲਓ ਜਦੋਂ ਦੁੱਧ ਲਗਭਗ 250 ਗ੍ਰਾਮ ਦੀ ਮਾਤਰਾ ’ਚ ਬਚ ਜਾਵੇ ਤਾਂ ਉਸ ਨੂੰ ਲਾਹ ਕੇ ਠੰਢਾ ਕਰਕੇ ਉਸ ’ਚ ਫਰੈਸ਼ ਸਟ੍ਰਾਬਰੀ ਨੂੰ ਮਲ ਕੇ ਮਿਲਾ ਦਿਓ ਇਸ ’ਚ ਸ਼ੱਕਰ ਪਾ ਕੇ ਦੁਬਾਰਾ ਥੋੜ੍ਹਾ ਗਰਮ ਕਰ ਲਓ

ਇਸ ਤੋਂ ਬਾਅਦ ਲਾਹ ਕੇ ਇਸ ’ਚ ਸਟ੍ਰਾਬਰੀ ਪਲਪ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਈਸਕ੍ਰੀਮ ਪਾਟ ’ਚ ਪਾ ਕੇ ਫਰਿੱਜ ’ਚ ਰੱਖ ਦਿਓ ਇਹ ਆਈਸਕ੍ਰੀਮ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ

Also Read:  Soyabean Masala: ਸੋਇਆਬੀਨ ਮਸਾਲਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ