Anjeer milk shake recipe in Punjabi

ਅੰਜੀਰ ਮਿਲਕ ਸ਼ੇਕ Anjeer milk shake

ਸਮੱਗਰੀ:

  • ਤਾਜਾ ਅੰਜੀਰ-6,
  • ਠੰਢਾ ਦੁੱਧ-2 ਕੱਪ,
  • ਚੀਨੀ-ਸਵਾਦ ਅਨੁਸਾਰ,
  • ਵਨੀਲਾ ਐਕਸਟੈ੍ਰਕਟ- ਚਮਚ,
  • ਬਰਫ ਦੇ ਟੁਕੜੇ-4

Also Read :-

Anjeer milk shake recipe in Punjabi ਤਰੀਕਾ:

ਸਭ ਤੋਂ ਪਹਿਲਾਂ ਅੰਜੀਰ ਧੋ ਕੇ ਕੱਟ ਲਓ
ਹੁਣ ਮਿਕਸੀ ਦੇ ਜਾਰ ’ਚ ਅੱਧਾ ਕੱਪ ਦੁੱਧ, ਅੰਜੀਰ, ਖੰਡ ਅਤੇ ਵਨੀਲਾ ਐਕਸਟ੍ਰੈਕਟ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ
ਹੁਣ ਅੰਜੀਰ ਚੰਗੀ ਤਰ੍ਹਾਂ ਪਿਸ ਜਾਵੇ ਤਾਂ ਇਸ ’ਚ ਬਚਿਆ ਹੋਇਆ ਦੁੱਧ ਅਤੇ ਬਰਫ ਪਾ ਕੇ ਫਿਰ ਤੋਂ ਗ੍ਰਾੲੀਂਡ ਕਰੋ
ਤੁਹਾਡਾ ਅੰਜੀਰ ਮਿਲਕ ਸ਼ੇਕ ਤਿਆਰ ਹੈ ਤੁਸੀਂ ਇਸ ਨੂੰ ਗਲਾਸ ’ਚ ਪਾ ਕੇ ਸਰਵ ਕਰੋ

Also Read:  ਪਾਵ ਭਾਜੀ Pav Bhaji Recipe in punjabi

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ