ਟਮਾਟਰ ਦੀ ਗੇ੍ਰਵੀ

ਸਮੱਗਰੀ :

  • 4 ਕੱਪ ਟਮਾਟਰ ਪਿਊਰੀ,
  • 1 ਛੋਟਾ ਚਮਚ ਲਾਲ ਮਿਰਚ,
  • 1 ਵੱਡਾ ਚਮਚ ਧਨੀਆ ਪਾਊਡਰ,
  • 1/4 ਛੋਟਾ ਚਮਚ ਗਰਮ ਮਸਾਲਾ,
  • ਅੱਧਾ ਛੋਟਾ ਚਮਚ ਚੀਨੀ,
  • 2 ਵੱਡੇ ਚਮਚ ਮਾਵਾ,
  • 2 ਵੱਡੇ ਚਮਚ ਕ੍ਰੀਮ,
  • ਸਵਾਦ ਅਨੁਸਾਰ ਨਮਕ

ਛੌਂਕ ਲਈ :

  • 4 ਵੱਡੇ ਚਮਚ ਘਿਓ,
  • 2 ਹਰੀ ਇਲਾਇਚੀ,
  • 2 ਲੌਂਗ,
  • 4 ਕਾਲੀਆਂ ਮਿਰਚਾਂ

ਵਿਧੀ :

Also Read :-

ਘਿਓ ਗਰਮ ਕਰੋ ਇਲਾਇਚੀ, ਲੌਂਗ, ਕਾਲੀ ਮਿਰਚ ਨੂੰ ਛੌਂਕ ਲਾਓ, ਫਿਰ 2-3 ਮਿੰਟ ਬਾਅਦ ਟਮਾਟਰ ਪਿਊਰੀ ਪਾ ਕੇ ਚਲਾਓ ਮੱਠੀ ਅੱਗ ’ਤੇ ਪੱਕਣ ਦਿਓ ਲਾਲ ਮਿਰਚ ਤੇ ਧਨੀਆ ਪਾਊਂਡਰ ਪਾਓ ਅਤੇ ਮਾਵੇ ਨੂੰ ਇਕਸਾਰ ਕਰਕੇ ਮਿਲਾਓ ਗ੍ਰੇਵੀ ਦੇ ਗਾੜ੍ਹਾ ਹੋਣ ’ਤੇ ਚੀਨੀ, ਨਮਕ, ਗਰਮ ਮਸਾਲਾ ਮਿਲਾਓ ਅਤੇ ਤਾਜ਼ਾ ਕ੍ਰੀਮ ਪਾ ਕੇ ਚਲਾਓ

ਵਿਸ਼ੇਸ਼ :

ਜੇਕਰ ਪਿਆਜ ਨਹੀਂ ਖਾਂਦੇ ਤਾਂ ਰਸਕ (ਟੋਸਟੀ) ਨੂੰ ਮਸਾਲੇ ਦੇ ਨਾਲ ਭੁੰਨ ਸਕਦੇ ਹੋ ਜਾਂ ਬ੍ਰੈਡ-ਚੂਰਾ ਵੀ ਮਿਲਾ ਸਕਦੇ ਹੋ ਗਾੜ੍ਹੇਪਨ ਲਈ ਮੂੰਗਫ਼ਲੀ ਦੇ ਦਾਣੇ ਰਗੜ ਕੇ ਤੇ ਭੁੰਨ ਕੇ ਮਿਲਾ ਸਕਦੇ ਹੋਂ ਟਮਾਟਰ ਦੀ ਗੇ੍ਰਵੀ ’ਚ ਸੁੱਕੀ ਕਸੂਰੀ ਮੇਥੀ ਵੀ ਮਿਲਾ ਸਕਦੇ ਹੋਂ ਕ੍ਰੀਮ ਦੀ ਜਗ੍ਹਾ ਮਲਾਈ ਨੂੰ ਇਕਸਾਰ ਕਰਕੇ ਕੰਮ ’ਚ ਲੈ ਸਕਦੇ ਹੋਂ

Also Read:  Coconut milk Shake Recipe in Punjabi |ਨਾਰੀਅਲ ਮਿਲਕ ਸ਼ੇਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ