ਕੁਦਰਤ ਦੀ ਗੋਦ ’ਚ ਵੱਸਿਆ ਦਾਰਜ਼ਲਿੰਗ
ਕੁਦਰਤ ਦੀ ਸੁੱਖਮਈ ਗੋਦ ’ਚ ਵੱਸੇ ਦਾਰਜ਼ੀÇਲੰਗ ਦੀ ਸੈਰ ਦਾ ਅਨੰਦ ਹੀ ਕੁਝ ਹੋਰ ਹੈ ਇੱਥੋਂ ਦੀ ਸਾਫ ਹਵਾ, ਹਰੀਆਂ-ਭਰੀਆਂ ਵਲ਼ ਖਾਂਦੀਆਂ ਵੇਲਾਂ, ਚਾਹ ਬਾਗਾਂ ਦੀ ਮਖਮਲੀ ਹਰਿਆਲੀ, ਸਦਾਬਹਾਰ ਬਨਸਪਤੀਆਂ, ਲੰਬੇ ਸੰਘਣੇ ਬਾਂਸਾਂ ਦੇ...
ਕਿਸਾਨ ਕ੍ਰੇਡਿਟ ਕਾਰਡ : ਘੱਟ ਵਿਆਜ਼ ਦਰ ਅਤੇ ਸਬਸਿਡੀ ਦਾ ਲਓ ਲਾਭ
ਕਿਸਾਨਾਂ ਨੂੰ ਆਰਥਿਕ ਮੱਦਦ ਦੇਣ ਲਈ ਕਿਸਾਨ ਕੇ੍ਰਡਿਟ ਕਾਰਡ ਯੋਜਨਾ ਚੱਲ ਰਹੀ ਹੈ ਇਹ ਦੇਸ਼ ਦੀ ਸਭ ਤੋਂ ਘੱਟ ਵਿਆਜ਼ ਦਰ ਵਾਲੀ ਲੋਨ ਸਕੀਮ ਹੈ, ਜਿਸਦੇ ਜ਼ਰੀਏ ਕਿਸਾਨਾਂ ਨੂੰ ਅਚਾਨਕ ਵਿੱਤੀ ਜ਼ਰੂਰਤ ਨੂੰ ਪੂਰ...
ਤਪਦੀ ਕਾਰ, ਕਰ ਦੇਵੇ ਬਿਮਾਰ
ਕਾਰ ਅੱਜ-ਕੱਲ੍ਹ ਦੀ ਖਾਸ ਅਤੇ ਸਭ ਤੋਂ ਪਸੰਦ ਕੀਤੀ ਜਾਣ ਵਾਲੀ ਗੱਡੀ ਹੈ ਇਹ ਹਮੇਸ਼ਾ ਸੁਰੱਖਿਅਤ ਆਵਾਜਾਈ ਲਈ ਵਰਤੀ ਜਾਂਦੀ ਹੈ ਇਸ ’ਤੇ ਮੀਂਹ ਅਤੇ ਠੰਢ ’ਚ ਯਾਤਰਾ ਕਰਨਾ ਸਭ ਤੋਂ ਸੁਰੱਖਿਅਤ ਹੈ ਪਰ...
ਬੱਚਿਆਂ ਦੇ ਤਣਾਅ ਨੂੰ ਪਹਿਚਾਣੋ
ਤਣਾਅ ਇੱਕ ਅਜਿਹਾ ਘੁਣ ਹੈ ਜੋ ਬੱਚਿਆਂ ਨੂੰ ਵੀ ਨਹੀਂ ਛੱਡਦਾ ਉਹ ਵੀ ਉਸਦੀ ਚਪੇਟ ’ਚ ਅਣਜਾਣੇ ’ਚ ਆ ਜਾਂਦੇ ਹਨ ਪਹਿਲਾਂ ਤਾਂ 10 ਸਾਲ ਤੱਕ ਦੇ ਬੱਚੇ ਮਸਤ ਖੇਡਦੇ-ਕੁੱਦਦੇ ਰਹਿੰਦੇ ਸਨ, ਆਪਣੇ ਬਚਪਨ...
ਨਕਲੀ ਅਤੇ ਮਿਲਾਵਟੀ ਖਾਦ ਦੀ ਕਰੋ ਪਹਿਚਾਣ
ਨਕਲੀ ਅਤੇ ਮਿਲਾਵਟੀ ਖਾਦ ਦੀ ਕਰੋ ਪਹਿਚਾਣ
ਆਧੁਨਿਕ ਖੇਤੀ ਦੇ ਦੌਰ ’ਚ ਇਸ ਵਪਾਰ ’ਚ ਵਰਤੋਂ ਹੋਣ ਵਾਲੇ ਖੇਤੀ ਨਿਵੇਸ਼ਾਂ ’ਚ ਸਭ ਤੋਂ ਮਹਿੰਗੀ ਸਮੱਗਰੀ ਰਸਾਇਣਿਕ ਖਾਦ ਹੈ ਖਾਦ ਦੀ ਕਮੀ ਦੇ ਮੌਕੇ ਕਈ ਖਾਦ...
ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ
ਮਿਲ ਕੇ ਖੇਡੋ ਇਹ ਬੈਸਟ ਫ੍ਰੀ ਗੇਮਾਂ ਜੇਕਰ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਤੁਸੀਂ ਚਾਹੇ ਜੋ ਹੋ ਜਾਵੇ, ਪਰ ਬੋਰ ਨਹੀਂ ਹੋ ਸਕਦੇ ਜੇਕਰ ਕੁਝ ਸਮਝ 'ਚ ਨਹੀਂ ਆਉਂਦਾ ਹੈ ਤਾਂ ਆਪਣੇ ਫੋਨ 'ਚ...
ਕੋਰੋਨਾ ਵਾਰੀਅਰਜ਼ ਦੀ ਭੂਮਿਕਾ ‘ਚ ਡੇਰਾ ਸੱਚਾ ਸੌਦਾ
ਕੋਰੋਨਾ ਵਾਰੀਅਰਜ਼ ਦੀ ਭੂਮਿਕਾ 'ਚ ਡੇਰਾ ਸੱਚਾ ਸੌਦਾ dera-sacha-sauda-as-corona-warriors
ਖੁਦ ਨੂੰ ਜ਼ੋਖਮ 'ਚ ਪਾ ਕੇ ਡੇਰਾ ਸ਼ਰਧਾਲੂ ਬਣੇ ਰੀਅਲ ਵਾਰੀਅਰਜ਼
ਬੇਟਾ! ਤੁਸੀਂ ਧੰਨ ਹੋ, ਜੋ ਇਸ ਆਫ਼ਤ ਦੀ ਘੜੀ 'ਚ ਖੁਦ ਦੀ ਜਾਨ ਨੂੰ ਜ਼ੋਖਮ 'ਚ...
ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ
ਮਾਨਸੂਨ ਦੇ ਆਉਂਦੇ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ ਮੀਂਹ ’ਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ ਵੱਖਰਾ ਹੀ ਮਜ਼ਾ ਹੈ, ਪਰ ਜਿੱਥੇ ਇਸ ਮੌਸਮ ਦੇ ਐਨੇ...
ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ
ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ, ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ ਰੋਜ਼ੀ-ਰੋਟੀ ਲਈ ਘਰੋਂ ਬਾਹਰ ਨਿੱਕਲਣਾ ਹੀ ਪੈਂਦਾ ਹੈ ਕਦੇ-ਕਦੇ ਤਾਂ...
ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ Statue of Unity
ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ Statue of Unity
300 ਇੰਜੀਨੀਅਰਾਂ ਦੀਆਂ ਕਾਰਜ ਕੁਸ਼ਲਤਾ ’ਚ ਕਰੀਬ 3 ਹਜ਼ਾਰ ਮਜ਼ਦੂਰਾਂ ਦੀ ਸਾਢੇ 3 ਸਾਲ ਦੀ ਅਣਥੱਕ ਮਿਹਨਤ ਦੇ ਬਲਬੂਤੇ ਗੁਜਰਾਤ ਸੂਬੇ ’ਚ ਭਰੂਚ ਦੇ ਨੇੜੇ ਨਰਮਦਾ ਜ਼ਿਲ੍ਹੇ...