ਵਧਾਓ ਆਪਣੇ ਦਿਮਾਗ ਦੀ ਸ਼ਕਤੀ
ਕੀ ਤੁਸੀਂ ਕਦੇ ਸੋਚਿਆ ਹੈ ਕਿ ਕਈ ਵਾਰ ਪੜ੍ਹੇ-ਲਿਖੇ ਲੋਕ ਵੀ ਜਿੱਥੇ ਪਿੱਛੇ ਰਹਿ ਜਾਂਦੇ ਹਨ, ਉਹੀ ਕੰਮ ਆਮ ਸਮਝ ਵਾਲੇ ਲੋਕ ਕਿਵੇਂ ਕਰ ਜਾਂਦੇ ਹਨ? ਅਜਿਹੀ ਮਿਸਾਲ ਇੱਕ ਨਹੀਂ ਹੈ, ਕਈ ਹਨ ਐਡੀਸਨ...
ਇਸ ਚੀਂ-ਚੀਂ ਨੂੰ ਰੱਖਣਾ ਹੈ ਸਲਾਮਤ World-sparrow-day
ਸੁਬ੍ਹਾ-ਸਵੇਰੇ ਅਤੇ ਸ਼ਾਮ ਦੇ ਸਮੇਂ ਚਿੜੀਆਂ ਦੀ ਚਹਿਚਹਾਟ ਭਲਾ ਕਿਸ ਨੂੰ ਪਸੰਦ ਨਹੀਂ ਪਰ ਅੱਜ ਦੇ ਆਧੁਨਿਕ ਦੌਰ ’ਚ ਅਜਿਹੇ ਨਜ਼ਾਰੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਕੁਦਰਤ ਪ੍ਰੇਮੀ ਤਾਂ ਫਿਰ ਵੀ ਆਪਣੇ ਪੱਧਰ...
ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਵੇ ਖ਼ਪਤਕਾਰ
ਵਿਸ਼ਵ ਖ਼ਪਤਕਾਰ ਅਧਿਕਾਰ ਦਿਵਸ ਹਰ ਸਾਲ 15 ਮਾਰਚ ਨੂੰ ਮਨਾਇਆ ਜਾਂਦਾ ਹੈ, ਉੱਥੇ ਆਪਣੇ ਦੇਸ਼ ’ਚ ਇਹ ਦਿਨ 24 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਅਪੀਲ ਕਰਨ ਦਾ ਮੌਕਾ ਦਿੰਦਾ ਹੈ ਕਿ ਸਾਰੇ...
ਐਥੀਕਲ ਹੈਕਰ ਬਣ ਸਵਾਰੋ ਕਰੀਅਰ
ਇੰਟਰਨੈੱਟ ’ਤੇ ਨਿਰਭਰਤਾ ਵਧਣ ਦੇ ਨਾਲ ਗੁਪਤ ਜਾਂ ਨਿੱਜੀ ਸੂਚਨਾਵਾਂ ਲੀਕ ਹੋਣ ਦਾ ਖ਼ਤਰਾ ਵੀ ਵਧਿਆ ਹੈ ਇਸ ਤੋਂ ਇਲਾਵਾ, ਬੈਂਕ ਅਕਾਊਂਟ ’ਚ ਸੰਨ੍ਹ ਲਾਉਣ ਜਾਂ ਪਾਸਵਰਡ ਹੈਕ ਕਰਕੇ ਲੋਕਾਂ ਜਾਂ ਬੈਂਕਾਂ ਨੂੰ ਚੂਨਾ...
ਇਤਿਹਾਸਕ ਸ਼ਹਿਰ ਹੈ ਬੀਕਾਨੇਰ
ਰਾਜਸਥਾਨ ਦੀ ਜ਼ਮੀਨ-ਸਤਰੰਗੀ ਰੰਗਾਂ ’ਚ ਰੰਗੀ ਆਪਣੀ ਵਿਭਿੰਨਤਾ ਨਾਲ ਸੱਭਿਆਚਾਰਕ ਜਗਤ ਨੂੰ ਮਹਿਕ ਵੰਡਦੀ ਹੈ ਆਨ-ਬਾਨ-ਸ਼ਾਨ ਦੀ ਇਹ ਧਰਤੀ ਵੀਰ ਯੋਧਿਆਂ ਦੀ ਜਨਨੀ ਰਹੀ ਹੈ ਸੱਭਿਆਚਾਰ ਦੀਆਂ ਸਤਰੰਗੀ ਕਿਰਨਾਂ ਦੀ ਰੌਸ਼ਨੀ ਇੱਥੋਂ ਦੇ ਜਨ-ਜਨ...
ਹੁਣ ਮੇਲੇ ਦੀ ਜਗ੍ਹਾ ਮੌਲ
ਕਦੇ ਸਾਡਾ ਸਮਾਂ ਆਪਸੀ ਇੰਟਰਐਕਸ਼ਨ ਕਰਦੇ ਹੋਏ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ, ਇੱਕ-ਦੂਜੇ ਨੂੰ ਸਮਝਣ ਅਤੇ ਪਛਾਣ ਦਾ ਦਾਇਰਾ ਵਧਾਉਣ ’ਚ ਲੰਘਦਾ ਸੀ ਅਜਿਹੇ ’ਚ ਭਾਵਨਾਵਾਂ ਦਾ ਭਰਪੂਰ ਪ੍ਰਗਟਾਵਾ ਹੁੰਦਾ ਸੀ ਅਤੇ ਇਮੋਸ਼ੰਸ ਦੀ ਹੈਲਦੀ...
ਕਿਸਾਨ ਕ੍ਰੇਡਿਟ ਕਾਰਡ : ਘੱਟ ਵਿਆਜ਼ ਦਰ ਅਤੇ ਸਬਸਿਡੀ ਦਾ ਲਓ ਲਾਭ
ਕਿਸਾਨਾਂ ਨੂੰ ਆਰਥਿਕ ਮੱਦਦ ਦੇਣ ਲਈ ਕਿਸਾਨ ਕੇ੍ਰਡਿਟ ਕਾਰਡ ਯੋਜਨਾ ਚੱਲ ਰਹੀ ਹੈ ਇਹ ਦੇਸ਼ ਦੀ ਸਭ ਤੋਂ ਘੱਟ ਵਿਆਜ਼ ਦਰ ਵਾਲੀ ਲੋਨ ਸਕੀਮ ਹੈ, ਜਿਸਦੇ ਜ਼ਰੀਏ ਕਿਸਾਨਾਂ ਨੂੰ ਅਚਾਨਕ ਵਿੱਤੀ ਜ਼ਰੂਰਤ ਨੂੰ ਪੂਰ...
ਕੁਦਰਤ ਦੀ ਗੋਦ ’ਚ ਵੱਸਿਆ ਦਾਰਜ਼ਲਿੰਗ
ਕੁਦਰਤ ਦੀ ਸੁੱਖਮਈ ਗੋਦ ’ਚ ਵੱਸੇ ਦਾਰਜ਼ੀÇਲੰਗ ਦੀ ਸੈਰ ਦਾ ਅਨੰਦ ਹੀ ਕੁਝ ਹੋਰ ਹੈ ਇੱਥੋਂ ਦੀ ਸਾਫ ਹਵਾ, ਹਰੀਆਂ-ਭਰੀਆਂ ਵਲ਼ ਖਾਂਦੀਆਂ ਵੇਲਾਂ, ਚਾਹ ਬਾਗਾਂ ਦੀ ਮਖਮਲੀ ਹਰਿਆਲੀ, ਸਦਾਬਹਾਰ ਬਨਸਪਤੀਆਂ, ਲੰਬੇ ਸੰਘਣੇ ਬਾਂਸਾਂ ਦੇ...
ਸੌਰ ਵਾਟਰ ਹੀਟਰ ਵਰਤੋ
ਸੂਰਜ ਦੀ ਰੌਸ਼ਨੀ ਦੀ ਵਰਤੋਂ ਨਾਲ ਪਾਣੀ ਨੂੰ ਗਰਮ ਕਰਨਾ ਸੌਰ ਊਰਜਾ ਦੇ ਪ੍ਰਯੋਗਾਂ ’ਚੋਂ ਸਭ ਤੋਂ ਸਫਲ ਪ੍ਰਯੋਗ ਹੈ ਇੱਕ ਤਰੀਕਾ ਜਿਸ ਨੂੰ ਸੌਰ ਵਾਟਰ ਹੀਟਰ ਕਿਹਾ ਜਾਂਦਾ ਹੈ, ਨਾਲ ਪਾਣੀ ਨੂੰ ਗਰਮ...
ਨੋਟ ਅਤੇ ਸਿੱਕੇ ਵੀ ਫੈਲਾਉਂਦੇ ਹਨ ਪ੍ਰਦੂਸ਼ਣ
ਪਿਛਲੇ ਕੁਝ ਸਮੇਂ ਤੋਂ ਹਰ ਪਾਸੇ ਪ੍ਰਦੂਸ਼ਣ ਦੀ ਚਰਚਾ ਹੈ ਦੇਖਦੇ ਹੀ ਦੇਖਦੇ ਇਹ ਸ਼ਬਦ ਚਾਰੇ ਪਾਸੇ ਛਾ ਜਿਹਾ ਗਿਆ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਦੇ ਮੂੰਹੋਂ ਇਹ ਸ਼ਬਦ ਸੁਣਨ ਨੂੰ...