ਕੂਲ ਆਈਸ ਟੀ cool-ice-tea
ਸਮੱਗਰੀ:-
ਟੀ ਬੈਗ ਜਾਂ ਫਿਰ ਚਾਹ ਪੱਤੀ-4 ਟੀ ਬੈਗ ਜਾਂ 2 ਚਮਚ ਚਾਹ ਦੀ ਪੱਤੀ, ਨਿੰਬੂ ਦਾ ਰਸ-2 ਚਮਚ, ਪਾਣੀ-ਡੇਢ ਕੱਪ, ਆਈਸ ਕਿਊਬਜ਼ ਇੱਛਾ ਅਨੁਸਾਰ
ਵਿਧੀ:-
ਸਭ ਤੋਂ ਪਹਿਲਾਂ ਪੈਨ ‘ਚ ਪਾਣੀ ਓਬਾਲੋ ਉਸ ਵਿੱਚ ਚਾਹ ਪੱਤੀ ਤੇ ਚੀਨੀ ਪਾਓ ਜੇਕਰ ਤੁਸੀਂ ਟੀ ਬੈਗ ਦਾ ਪ੍ਰਯੋਗ ਕਰ ਰਹੇ ਹੋ ਤਾਂ ਗਰਮ ਪਾਣੀ ‘ਚ ਟੀ ਬੈਗ ਨੂੰ ਪਾਓ ਜਦੋਂ ਪਾਣੀ ਦਾ ਰੰਗ ਗੂੜ੍ਹਾ ਭੂਰਾ ਹੋ ਜਾਵੇ ਤਦ ਪਾਣੀ ਨੂੰ ਛਾਣ ਲਓ ਹੁਣ ਚਾਹ ਦੇ ਪਾਣੀ ਨੂੰ ਠੰਢਾ ਕਰਕੇ ਫਰਿੱਜ ‘ਚ 1 ਘੰਟੇ ਲਈ ਰੱਖ ਦਿਓ ਠੰਢਾ ਹੋ ਜਾਣ ‘ਤੇ ਚਾਹ ਦੇ ਪਾਣੀ ਨੂੰ ਛਾਣ ਲਓ ਅਤੇ ਉਸ ਵਿੱਚ ਨਿੰਬੂ ਦੇ ਰਸ ਨੂੰ ਮਿਕਸ ਕਰਕੇ ਗਿਲਾਸ ‘ਚ ਪਾਓ ਉੱਪਰੋਂ ਆਈਸ ਕਿਊਬਜ਼ ਪਾਓ ਗਾਰਨਿਸ਼ ਕਰਨ ਲਈ ਇਸ ਵਿੱਚ ਪੁਦੀਨੇ ਦੀਆਂ ਪੱਤੀਆਂ ਵੀ ਪਾ ਸਕਦੇ ਹੋ ਤੁਹਾਡੀ ਆਈਸ ਟੀ ਤਿਆਰ ਹੋ ਗਈ ਇਸ ਨੂੰ ਮਹਿਮਾਨਾਂ ‘ਚ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.