ਤੰਬਾਕੂ, ਗੁਟਖ਼ਾ, ਪਾਨ ਜ਼ੋਖਮ ‘ਚ ਪਾਵੇ ਜਾਨ
ਤੰਬਾਕੂ, ਗੁਟਖ਼ਾ, ਪਾਨ ਜ਼ੋਖਮ 'ਚ ਪਾਵੇ ਜਾਨ
ਤੰਬਾਕੂ ਇੱਕ ਧੀਮਾ ਜ਼ਹਿਰ ਹੈ, ਜੋ ਸੇਵਨ ਕਰਨ ਵਾਲੇ ਵਿਅਕਤੀ ਨੂੰ ਹੌਲੀ-ਹੌਲੀ ਕਰਕੇ ਮੌਤ ਦੇ ਮੂੰਹ 'ਚ ਧੱਕਦਾ ਰਹਿੰਦਾ ਹੈ, ਫਿਰ ਵੀ ਲੋਕ ਬੇਪਰਵਾਹ ਹੋ ਕੇ ਇਸ ਦਾ...
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ
ਸਰੀਰਕ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਇਹ ਉੱਲਝਣ ਰਹੀ ਹੈ ਕਿ ਕਿਹੜੀਆਂ ਗਤੀਵਿਧੀਆਂ ਤੰਦਰੁਸਤ ਬਾਡੀ ਲਈ ਮੱਦਦਗਾਰ ਹਨ ਸਾਡੇ ’ਚੋਂ ਜ਼ਿਆਦਾ ਲੋਕ ਬਾਹਰ ਘੁੰਮਣ ਤੋਂ ਪਰਹੇਜ਼ ਕਰਦੇ...
ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ
ਸੁਚੱਜੇ ਤਰੀਕੇ ਨਾਲ ਜੀਵਨ ਦਾ ਆਨੰਦ ਲਓ
ਸਾਡੇ ਦੇਸ਼ ਦੇ ਵੱਡੇ ਸ਼ਹਿਰਾਂ ’ਚ ਜਦੋਂ ਅਸੀਂ ਐਂਟਰੀ ਕਰਦੇ ਹਾਂ ਤਾਂ ਸਾਨੂੰ ਭੀੜ-ਭਾੜ ਵਾਲਾ ਏਰੀਆ, ਜਗ੍ਹਾ-ਜਗ੍ਹਾ ਕੂੜੇ ਅਤੇ ਮਲਬੇ ਦੇ ਢੇਰ, ਫੁੱਟਪਾਥ ’ਤੇ ਤਰ੍ਹਾਂ-ਤਰ੍ਹਾਂ ਦੇ ਸਟਾਲ ਲਾ...
ਪੁਰਾਣੇ ਟੂਥਬਰੱਸ਼ ਦਾ ਇੰਜ ਕਰੋ ਇਸਤੇਮਾਲ
ਪੁਰਾਣੇ ਟੂਥਬਰੱਸ਼ ਦਾ ਇੰਜ ਕਰੋ ਇਸਤੇਮਾਲ dont throw away used tooth brush still many uses
ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਸੁੱਟ ਹੀ ਦਿੱਤਾ ਜਾਂਦਾ ਹੈ ਪਰ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜੋ...
ਕੀ ਹੁੰਦੀ ਹੈ ਸਕਿੱਨ ਐਲਰਜ਼ੀ
ਕੀ ਹੁੰਦੀ ਹੈ ਸਕਿੱਨ ਐਲਰਜ਼ੀ
ਐਲਰਜੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ’ਚ ਅਤੇ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ ਜਦੋਂ ਸਾਡਾ ਸਰੀਰ ਕਿਸੇ ਪਦਾਰਥ ਪ੍ਰਤੀ ਅਤਿ ਸੰਵੇਦਨਸ਼ੀਲਤਾ ਦਰਸਾਉਂਦਾ ਹੈ ਤਾਂ ਇਸਨੂੰ ਐਲਰਜੀ...
ਅੱਖਾਂ ਦਾ ਸੁਰੱਖਿਆ ਕਵਚ ਵੀ ਹੈ ਚਸ਼ਮਾ
ਅੱਖਾਂ ਦਾ ਸੁਰੱਖਿਆ ਕਵਚ ਵੀ ਹੈ ਚਸ਼ਮਾ
ਸਾਡੇ ਸਰੀਰ ਦਾ ਇੱਕ ਨਾਜ਼ੁਕ ਅਤੇ ਮਹੱਤਵਪੂਰਨ ਅੰਗ ਹਨ ਅੱਖਾਂ ਜੇਕਰ ਉਨ੍ਹਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਏ ਤਾਂ ਇਹ ਦੇਖਣਾ ਵੀ ਬੰਦ ਕਰ ਸਕਦੀਆਂ ਹਨ ਫਿਰ ਤਰ੍ਹਾਂ-ਤਰ੍ਹਾਂ...
ਗਰਮੀਆਂ ’ਚ ਰਹੋ ਫਿੱਟ ਅਤੇ ਤਰੋਤਾਜ਼ਾ
ਗਰਮੀਆਂ ’ਚ ਰਹੋ ਫਿੱਟ ਅਤੇ ਤਰੋਤਾਜ਼ਾ
ਗਰਮੀ ਦੀ ਰੁੱਤ ਸਭ ਰੁੱਤਾਂ ਤੋਂ ਜ਼ਿਆਦਾ ਲੰਬੀ ਹੁੰਦੀ ਹੈ ਜੋ ਅਪਰੈਲ ਤੋਂ ਅਕਤੂਬਰ ਤੱਕ ਚੱਲਦੀ ਹੈ
ਦਿਨ ਲੰਬੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਗਰਮੀਆਂ ’ਚ ਤੇਜ਼ ਧੁੱਪ ਰਹਿਣ ਨਾਲ...
ਪਾਜ਼ੀਟਿਵ ਰਹੋ, ਤਨਾਅ ਤੋਂ ਬਚੋ
ਪਾਜ਼ੀਟਿਵ ਰਹੋ, ਤਨਾਅ ਤੋਂ ਬਚੋ stay-positive-avoid-stress
ਤਨਾਅ ਇੱਕ ਬਹੁਤ ਵੱਡੀ ਬਿਮਾਰੀ ਹੈ ਇਸ ਦਾ ਇਲਾਜ ਤਾਂ ਹੈ, ਪਰ ਜਦੋਂ ਵਿਅਕਤੀ ਤਨਾਅ 'ਚ ਹੋਵੇ, ਉਦੋਂ ਉਸ ਨੂੰ ਇਲਾਜ ਸਮਝ 'ਚ ਨਹੀਂ ਆਉਂਦਾ ਹੈ ਵਰਤਮਾਨ ਸਥਿਤੀ 'ਚ...
ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
ਬੱਚਿਆਂ ਨੂੰ ਸਿਖਾਓ ਆਪਣੀਆਂ ਸਮੱਸਿਆਵਾਂ ਸੁਲਝਾਉਣਾ
ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਤਰੀਕਾ ਬੱਚਿਆਂ ਨੂੰ ਬਚਪਨ ’ਚ ਹੀ ਸਿਖਾਉਣਾ ਸ਼ੁਰੂ ਕਰ ਦਿਓ, ਇਸ ਦਾ ਫਾਇਦਾ ਤੁਹਾਨੂੰ ਵੱਡੇ ਹੋ ਕੇ ਮਿਲੇਗਾ ਬੱਚਿਆਂ ਦੇ ਚੰਗੇ ਭਵਿੱਖ...
ਗਰਮ ਪਾਣੀ ਦੇ ਫਾਇਦੇ
ਗਰਮ ਪਾਣੀ ਦੇ ਫਾਇਦੇ
ਜੇਕਰ ਤੁਸੀਂ ਸਕਿੱਨ ਪ੍ਰੋਬਲਮਾਂ ਤੋਂ ਪ੍ਰੇਸ਼ਾਨ ਹੋ ਜਾਂ ਗਲੋਇੰਗ ਸਕਿੱਨ ਲਈ ਤਰ੍ਹਾਂ-ਤਰ੍ਹਾਂ ਦੇ ਕਾਸਮੈਟਿਕਸ ਪ੍ਰੋਡੈਕਟ ਕਰਕੇ ਥੱਕ ਚੁੱਕੇ ਹੋ ਤਾਂ ਰੋਜ਼ਾਨਾ ਇੱਕ ਗਿਲਾਸ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ ਤੁਸੀਂ ਸਕਿੱਨ...