baingan, yogurt, tomato sauce

ਬੈਂਗਨ, ਦਹੀ, ਟਮਾਟਰ ਦੀ ਚਟਨੀ baingan, yogurt, tomato sauce

ਸਮੱਗਰੀ:-

1 ਕਿੱਲੋ ਬੈਂਗਨ (ਵੱਡੇ ਗੋਲ),

ਸਾਬਤ ਲਾਲ ਖੜ੍ਹੀ ਮਿਰਚ ਸਵਾਦ ਅਨੁਸਾਰ,

8-10 ਲਸਣ ਦੀਆਂ ਕਲੀਆਂ,

ਨਮਕ ਸਵਾਦ ਅਨੁਸਾਰ

ਬਣਾਉਣ ਦੀ ਵਿਧੀ:

ਬੈਂਗਨ ਨੂੰ ਪਾਣੀ ਨਾਲ ਧੋ ਲਓ, ਫਿਰ ਅੱਗ ’ਤੇ ਭੁੰਨ ਕੇ ਛਿਲਕਾ ਉਤਾਰ ਲਓ ਹੁਣ ਲਸ਼ਣ ਅਤੇ ਲਾਲ ਸੁੱਕੀ ਮਿਰਚ ਨੂੰ ਕੁੰਡੀ–ਸੋਟੇ ਨਾਲ ਪੀਸ ਲਓ ਇਸ ਤੋਂ ਬਾਅਦ ਇਸ ਮਿਸ਼ਰਨ ’ਚ ਬੈਂਗਨ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੀਸ ਲਓ ਨਾਲ ਹੀ ਸਵਾਦ ਅਨੁਸਾਰ ਨਮਕ ਵੀ ਪਾ ਦਿਓ ਤੁਹਾਡੀ ਚਟਨੀ ਤਿਆਰ ਹੈ

ਹੁਣ ਤੁਸੀਂ ਗਰਮ-ਗਰਮ ਚਪਾਤੀ ’ਤੇ ਘਿਓ ਪਾਓ ਅਤੇ ਇੱਕ ਚਮਚ ਚਟਨੀ ਪਾਓ ਤੁਸੀਂ ਵੱਖ-ਵੱਖ ਚਪਾਤੀ ’ਤੇ ਇਸ ਤਰ੍ਹਾਂ ਪਰੋਸ ਸਕਦੇ ਹੋ
ਇਸ ਤਰ੍ਹਾਂ ਲਸ਼ਣ ਅਤੇ ਮਿਰਚ ਦੀ ਪੇਸਟ ’ਚ ਤੁਸੀਂ ਟਮਾਟਰ ਅਤੇ ਦਹੀ ਵੀ ਮਿਲਾ ਸਕਦੇ ਹੋ ਟਮਾਟਰ ਦੀ ਚਟਣੀ ਜਾਂ ਦਹੀਂ ਦੀ ਚਟਣੀ ਵੱਖ-ਵੱਖ ਬਣਾਉਣੀ ਹੈ ਇਹਨਾਂ ਦੋਵਾਂ ਨੂੰ ਮਿਕਸ ਨਹੀਂ ਕਰਨਾ ਹੈ

Also Read:  ਖਸਖਸੀ ਗੁਲਗੁਲੇ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ