cold coffee

ਕੋਲਡ ਕਾੱਫੀ

cold coffee ਸਮੱਗਰੀ:

  • ਦੁੱਧ-1 ਗਿਲਾਸ,
  • ਕਾੱਫੀ-ਅੱਧਾ ਚਮਚ,
  • ਖੰਡ-4 ਚਮਚ,
  • ਵੈਨੀਲਾ ਆਈਸਕ੍ਰੀਮ-1 ਚਮਚ,
  • ਆਈਸਕਿਊਬ-ਕੁਝ ਟੁਕੜੇ,
  • ਕਾਜੂ 4-5,
  • ਬਾਦਾਮ 4-5

Also Read :-

cold coffee ਬਣਾਉਣ ਦਾ ਤਰੀਕਾ:


ਕੋਲਡ ਕਾੱਫੀ ਬਣਾਉਣ ਲਈ ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਕੇ ਠੰਢਾ ਕਰ ਲਓ ਫਿਰ ਦੁੱਧ ਨੂੰ ਠੰਢਾ ਹੋ ਜਾਣ ਤੋਂ ਬਾਅਦ ਉਸ ਨੂੰ ਮਿਕਸੀ ਜਾਰ ’ਚ ਪਾ ਕੇ ਖੰਡ ਅਤੇ ਕਾੱਫੀ ਪਾ ਕੇ ਚੰਗੀ ਤਰ੍ਹਾਂ ਪੀਸ ਲਓ ਹੁਣ ਤੁਸੀਂਂ ਜਿਸ ਗਿਲਾਸ ’ਚ ਕਾੱਫੀ ਸਰਵ ਕਰ ਰਹੇ ਹੋ,

ਉਸ ’ਚ ਬਰਫ ਦੇ ਕੁਝ ਟੁਕੜੇ ਪਾ ਦਿਓ ਉਸ ਤੋਂ ਬਾਅਦ ਇਸ ’ਚ ਦੁੱਧ ਅਤੇ ਕਾੱਫੀ ਦੇ ਘੋਲ ਨੂੰ ਪਾ ਦਿਓ ਹੁਣ ਇਸ ’ਚ ਉਪਰੋਂ ਇੱਕ ਸਕੂਪ ਵੈਨੀਲਾ ਆਈਸਕ੍ਰੀਮ ਪਾ ਦਿਓ ਹੁਣ ਤੁਹਾਡੀ ਕੋਲਡ ਕਾੱਫੀ ਬਣ ਕੇ ਤਿਆਰ ਹੈ ਹੁਣ ਕਾਫੀ ਦੇ ਉਪਰ ਕੱਟੇ ਕਾਜੂ ਅਤੇ ਬਾਦਾਮਾਂ ਨਾਲ ਸਜਾਵਟ ਕਰ ਲਓ ਜੇਕਰ ਤੁਹਾਨੂੰ ਕੋਲਡ ਕਾੱਫੀ ’ਚ ਚਾਕਲੇਟ ਪਸੰਦ ਹੈ ਤਾਂ ਤੁਸੀਂ ਇਸ ’ਚ ਚਾਕਲੇਟ ਸਾੱਸ ਵੀ ਪਾ ਸਕਦੇ ਹੋ

Also Read:  Paan Elaichi Milk Shake Recipe in Punjabi | ਪਾਨ-ਇਲਾਇਚੀ ਮਿਲਕ ਸ਼ੇਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ