ਨਿਊਡਲਜ਼ ਪਾਸਤਾ
Table of Contents
Noodles Pasta in Punjabi ਸਮੱਗਰੀ:-
- 150 ਗ੍ਰਾਮ ਪਾਸਤਾ,
- 100 ਗ੍ਰਾਮ ਨਿਊਡਲਜ਼,
- 1 ਕੱਪ ਪਾਣੀ,
- ਇੱਕ ਗੰਢਾ,
- 1 ਟੀ ਸਪੂਨ ਚੀਜ਼,
- 1 ਟੀ ਸਪੂਨ ਲਾਲ ਮਿਰਚ,
- 1 ਟੀ ਸਪੂਨ ਸਿਰਕਾ,
- 1 ਟੀ ਸਪੂਨ ਕਾਲੀ ਮਿਰਚ,
- 1 ਟੀ ਸਪੂਨ ਮੱਖਣ,
- ਲੂਣ ਸਵਾਦ ਅਨੁਸਾਰ
Also Read :-
Noodles Pasta in Punjabi ਬਣਾਉਣ ਦਾ ਤਰੀਕਾ:-

ਫਿਰ ਗੈਸ ਨੂੰ ਬੰਦ ਕਰ ਦਿਓ ਤੇ ਛਾਨਣੀ ਤੋਂ ਪਾਸਤੇ ਨੂੰ ਛਾਣ ਕੇ ਰੱਖ ਲਓ ਹੁਣ ਇੱਕ ਪੈਨ ’ਚ ਮੱਖਣ ਪਾ ਕੇ ਗਰਮ ਕਰੋ ਉਸ ’ਚ ਬਾਰੀਕ ਕੱਟਿਆ ਹੋਇਆ ਗੰਢਾ ਪਾਓ ਤੇ ਉਸ ਨੂੰ ਹੌਲੇ ਸੇਕੇ ’ਤੇ ਭੁੰਨੋ ਗੰਢਾ ਭੁੰਨਣ ਤੋਂ ਬਾਅਦ ਉਸ ’ਚ ਚੀਜ਼ ਵੀ ਪਾ ਦਿਓ ਨਾਲ ਹੀ ਲਾਲ ਮਿਰਚ ਤੇ ਕਾਲੀ ਮਿਰਚ ਪਾ ਕੇ ਮਿਕਸ ਕਰੋ ਏਨਾ ਕਰਨ ਤੋਂ ਬਾਅਦ ਉਸ ’ਚ ਨਿਊਡਲਜ਼ ਤੇ ਪਾਸਤਾ ਪਾਓ ਤੇ ਚੰਗੀ ਤਰ੍ਹਾਂ ਮਿਲਾਓ
ਇਸ ਮਿਸ਼ਰਨ ’ਚ ਲੂਣ ਵੀ ਪਾ ਦਿਓ ਜਦੋਂ ਮਿਸ਼ਰਨ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤਾਂ ਇਸ ’ਚ ਸਿਰਕਾ ਪਾਓ ਤੇ ਮਿਲਾ ਦਿਓ ਇਸ ਮਿਸ਼ਰਨ ਨੂੰ 2 ਮਿੰਟ ਪੱਕਣ ਲਈ ਛੱਡ ਦਿਓ ਕੁਝ ਦੇਰ ਬਾਅਦ ਤੁਹਾਡਾ ਸਵਾਦਿਸ਼ਟ ਤੇ ਲਾਜਵਾਬ ਨਿਊਡਲਜ਼ ਪਾਸਤਾ ਬਣ ਕੇ ਤਿਆਰ ਹੈ ਇਸ ਨੂੰ ਪਲੇਟ ’ਚ ਕੱਢੋ ਤੇ ਸਾਰਿਆਂ ਨੂੰ ਲਾਜਵਾਬ ਪਾਸਤਾ ਸਰਵ ਕਰੋ
































































