ਕਬੂਤਰ ਅਤੇ ਸ਼ਿਕਾਰੀ
ਕਬੂਤਰ ਅਤੇ ਸ਼ਿਕਾਰੀ
ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਪੰਜਾਬ ’ਚ ਖ਼ਾਸਤੌਰ ’ਤੇ ਮਾਲਵੇ ’ਚ ਪਾਣੀ ਬਹੁਤ ਘੱਟ ਮਿਲਦਾ ਸੀ।ਓਦੋਂ ਇੱਥੇ ਜੰਗਲੀ ਜੀਵ ਜਿਵੇਂ ਹਿਰਨ, ਗਿੱਦੜ, ਬਘਿਆੜ, ਖ਼ਰਗੋਸ਼, ਮੋਰ, ਕਬੂਤਰ, ਚਿੜੀਆਂ, ਇੱਲਾਂ, ਤਿੱਤਰ, ਬਟੇਰੇ, ਤਿੱਤਲੀਆਂ...
ਨੰਦੂ ਅਤੇ ਚੰਦੂ ਦੀ ਚਤੁਰਾਈ
ਨੰਦੂ ਅਤੇ ਚੰਦੂ ਦੀ ਚਤੁਰਾਈ
ਪਕਪੁਰ ਜ਼ਿਲ੍ਹੇ ਦੇ ਪਰਾਗ ਸ਼ਹਿਰ ’ਚ ਨੰਦੂ ਅਤੇ ਚੰਦੂ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ ਦੋਵੇਂ ਭਰਾ ਪੜ੍ਹਾਈ ’ਚ ਹੁਸ਼ਿਆਰ ਸਨ ਇਸ ਵਾਰ ਵੀ ਉਨ੍ਹਾਂ ਦੋਵਾਂ ਨੇ ਸਖ਼ਤ ਮਿਹਨਤ ਕਰਕੇ ਪ੍ਰੀਖਿਆ...
ਕਿਸਾਨ ਅਤੇ ਚੂਹੇ ਦੀ ਮੁੱਛ
ਕਿਸਾਨ ਅਤੇ ਚੂਹੇ ਦੀ ਮੁੱਛ
ਇੱਕ ਛੋਟੇ ਜਿਹੇ ਪਿੰਡ ’ਚ ਇੱਕ ਬਹੁਤ ਗਰੀਬ ਕਿਸਾਨ ਰਹਿੰਦਾ ਸੀ ਉਸ ਦੀਆਂ ਵੱਡੀਆਂ-ਵੱਡੀਆਂ ਮੁੱਛਾਂ ਉਸ ਦੀ ਸ਼ਾਨ ਸਨ ਉਸ ਦੀਆਂ ਮੁੱਛਾਂ ਦੀ ਬਰਾਬਰੀ ਕਰਨ ਵਾਲਾ ਆਸ-ਪਾਸ ਦੇ ਪਿੰਡਾਂ ’ਚ...
ਸਮਝਦਾਰ ਖ਼ਰਗੋਸ਼
ਸਮਝਦਾਰ ਖ਼ਰਗੋਸ਼ : ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲਗਦੀ ਤਾਂ ਉਸ...
ਚੂਹਾ ਤੇ ਹਾਥੀ
ਚੂਹਾ ਤੇ ਹਾਥੀ
ਜੰਗਲ ਵਿਚ ਇਕ ਹਾਥੀ ਰਹਿੰਦਾ ਸੀ। ਉੱਥੇ ਹੀ ਇਕ ਚੂਹਾ ਵੀ ਰਹਿੰਦਾ ਸੀ। ਚੂਹਾ ਬਹੁਤ ਸ਼ਰਾਰਤੀ ਸੀ। ਉਹ ਜੰਗਲ ਦੇ ਸਾਰੇ ਜਾਨਵਰਾਂ ਨਾਲ ਸ਼ਰਾਰਤਾਂ ਕਰਦਾ ਰਹਿੰਦਾ ਸੀ।
ਉਹ ਹਾਥੀ ਦਾ ਵੀ ਲਿਹਾਜ ਨਹੀਂ...
ਜਿਸ ਘਰ ’ਚ ਮਾਂ-ਬਾਪ ਹੱਸਦੇ ਹਨ…
ਜਿਸ ਘਰ ’ਚ ਮਾਂ-ਬਾਪ ਹੱਸਦੇ ਹਨ...
ਸ਼ਾਦੀ ਦੀ ਸੁਹਾਗਸੇਜ਼ ’ਤੇ ਬੈਠੀ ਇੱਕ ਔਰਤ ਦਾ ਪਤੀ ਜਦੋਂ ਭੋਜਨ ਦਾ ਥਾਲ ਲੈ ਕੇ ਅੰਦਰ ਆਇਆ, ਤਾਂ ਪੂਰਾ ਕਮਰਾ ਉਸ ਸਵਾਦਿਸ਼ਟ ਭੋਜਨ ਦੀ ਖੁਸ਼ਬੂ ਨਾਲ ਭਰ ਗਿਆ ਉਸ...
ਜੈਸਾ ਅੰਨ ਵੈਸਾ ਮਨ
ਜੈਸਾ ਅੰਨ ਵੈਸਾ ਮਨ
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਫਰਮਾਇਆ ਕਰਦੇ ਕਿ ਹੱਕ ਹਲਾਲ ਮਿਹਨਤ ਦੀ ਕਰਕੇ ਖਾਓ ਸ਼ਹਿਨਸ਼ਾਹ ਜੀ ਖੁਦ ਵੀ ਸਖ਼ਤ ਮਿਹਨਤ ਕਰਦੇ ਕਈ ਵਾਰ ਸੇਵਾਦਾਰ ਲੰਗਰ ਘਰ ’ਚ ਲੰਗਰ ਆਦਿ ਬਣਾਉਣ ਲਈ...