ਚੰਗੀ ਸਿਹਤ ਲਈ ਸੁਝਾਅ

ਚੰਗੀ ਸਿਹਤ ਦੇ ਸੁਝਾਅ ਲਈ ਉੱਤਮ ਸੁਝਾਅ | ਸਿਹਤਮੰਦ ਜੀਵਨ ਸ਼ੈਲੀ | ਸਧਾਰਨ ਅਤੇ ਤੇਜ਼

ਸੱਚੀ ਸਿਖਿਆ – ਭਾਰਤ ਵਿਚ ਅਧਿਆਤਮਕ ਮੈਗਜ਼ੀਨ ਚੰਗੀ ਸਿਹਤ ਲਈ ਸੁਝਾਅ  ਤੇ ਲਿਖਦਾ ਹੈ. ਆਪਣੀ ਸਿਹਤ ਦਾ ਖਿਆਲ ਰੱਖਣਾ ਹਰ ਚੀਜ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ. ਸਾਡੇ ਸੁਝਾਅ ਦੀ ਪਾਲਣਾ ਕਰੋ. ਸਿਹਤਮੰਦ ਜੀਵਨ ਸ਼ੈਲੀ ਦੇ ਰਾਜ਼ ਦੀ ਪੜਚੋਲ ਕਰੋ. ਸਿਹਤਮੰਦ ਖਾਓ, ਕਸਰਤ ਦੀ ਪਾਲਣਾ ਕਰੋ, ਕਾਫ਼ੀ ਨੀਂਦ ਲਓ. ਸਿਹਤਮੰਦ ਸਿਹਤਮੰਦ ਰਹੋ

emergency fund

ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ

0
ਕੋਰੋਨਾ ਵਰਗੇ ਸੰਕਟ ’ਚ ਤੁਹਾਡਾ ਸਾਥੀ -ਐਮਰਜੰਸੀ ਫੰਡ ਤੁਹਾਨੂੰ ਆਪਣਾ ਐਮਰਜੰਸੀ ਫੰਡ ਆਸਾਨੀ ਨਾਲ ਕਢਵਾਉਣਾ ਵਾਲੀ ਥਾਂ ’ਚ ਰੱਖਣਾ ਚਾਹੀਦਾ ਹੈ ਇਹ ਤੁਹਾਡੇ ਕੋਲ ਨਗਦੀ ਦੇ ਰੂਪ ’ਚ ਰੱਖਿਆ ਹੋਵੇ ਜਾਂ ਸੇਵਿੰਗ ਬੈਂਕ ਅਕਾਊਂਟ ਦੇ...
tips-to-strengthen-your-financial-position-manage-expenses-during-covid-19-pandemic

ਭਵਿੱਖ ‘ਚ ਨਾ ਆਵੇ ਪੈਸੇ ਦੀ ਕਮੀ, ਜੀਵਨ ਰਹੇ ਸੁਰੱਖਿਅਤ

0
ਭਵਿੱਖ 'ਚ ਨਾ ਆਵੇ ਪੈਸੇ ਦੀ ਕਮੀ, ਜੀਵਨ ਰਹੇ ਸੁਰੱਖਿਅਤ ਕੋਰੋਨਾ 'ਚ ਬੱਚਤ: ਹਾਲੇ ਪੂਰੀ ਦੁਨੀਆ 'ਚ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਬਦਲਾਅ...
Dant Dard Ka Gharelu Upay

Dant Dard Ka Gharelu Upay: ਦੰਦ ਦਰਦ ‘ਚ ਅਜ਼ਮਾਓ ਇਹ ਨੁਸਖੇ, ਮਿਲੇਗਾ ਆਰਾਮ

0
ਦੰਦ ਦਰਦ 'ਚ ਅਜ਼ਮਾਓ ਇਹ ਨੁਸਖੇ, ਮਿਲੇਗਾ ਆਰਾਮ Dant Dard Ka Gharelu Upay ਦੰਦਾਂ 'ਚ ਦਰਦ ਹੋਣ ਦੀ ਪੀੜਾ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ ਅਤੇ ਇਸ ਲਈ ਇਨ੍ਹਾਂ ਦਾ ਸਹੀ ਤਰ੍ਹਾਂ ਨਾਲ ਖਿਆਲ...
Onion Juice/ Oil For Hair Care in Punjabi

ਹੇਅਰ ਫਾੱਲ ‘ਚ ਕਾਰਗਰ ਉਪਾਅ ਗੰਢੇ ਦਾ ਤੇਲ – Onion Juice/ Oil For Hair...

0
ਹੇਅਰ ਫਾੱਲ 'ਚ ਕਾਰਗਰ ਉਪਾਅ ਗੰਢੇ ਦਾ ਤੇਲ Onion Juice/ Oil For Hair Care in Punjabi ਹੇਅਰ ਫਾੱਲ ਜਾਂ ਵਾਲਾਂ ਦਾ ਝੜਨਾ ਇੱਕ ਵੱਡੀ ਸਮੱਸਿਆ ਹੈ ਇਸ ਸਮੱਸਿਆ ਨਾਲ ਜ਼ਿਆਦਾਤਰ ਪੁਰਸ਼ ਤੇ ਮਹਿਲਾਵਾਂ ਪ੍ਰੇਸ਼ਾਨ ਰਹਿੰਦੇ...
cleaning habits so fast so good -sachi shiksha punjabi

ਸਫਾਈ ਦੀ ਆਦਤ ਜਿੰਨੀ ਜ਼ਲਦੀ, ਓਨੀ ਵਧੀਆ

0
ਸਫਾਈ ਦੀ ਆਦਤ ਜਿੰਨੀ ਜ਼ਲਦੀ, ਓਨੀ ਵਧੀਆ ਸਫਾਈ ਦਾ ਸਿੱਧਾ ਸਬੰਧ ਸਿਹਤ ਨਾਲ ਵੀ ਜੁੜਿਆ ਹੈ ਇਸ ਤੋਂ ਇਲਾਵਾ ਵਿਅਕਤੀਤੱਵ ਦੇ ਨਿਖਾਰ ਲਈ ਵੀ ਸਫਾਈ ਜ਼ਰੂਰੀ ਹੈ ਜੇਕਰ ਤਨ ਸਾਫ਼ ਹੋਵੇਗਾ ਤਾਂ ਮਨ ਸਾਫ਼ ਅਤੇ...
cycling is a good option for exercise

ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ

ਐਕਸਰਸਾਈਜ਼ ਲਈ ਸਭ ਤੋਂ ਚੰਗਾ ਆੱਪਸ਼ਨ ਹੈ ਸਾਈਕÇਲੰਗ ਸਰੀਰਕ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਇਹ ਉੱਲਝਣ ਰਹੀ ਹੈ ਕਿ ਕਿਹੜੀਆਂ ਗਤੀਵਿਧੀਆਂ ਤੰਦਰੁਸਤ ਬਾਡੀ ਲਈ ਮੱਦਦਗਾਰ ਹਨ ਸਾਡੇ ’ਚੋਂ ਜ਼ਿਆਦਾ ਲੋਕ ਬਾਹਰ ਘੁੰਮਣ ਤੋਂ ਪਰਹੇਜ਼ ਕਰਦੇ...
Pottery is good for health

ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ

0
ਮਿੱਟੀ ਦੇ ਬਰਤਨ ਸਿਹਤ ਲਈ ਫਾਇਦੇਮੰਦ ਰਸੋਈ ’ਚ ਰੱਖੇ ਮਿੱਟੀ ਦੇ ਬਰਤਨਾਂ ਦੀ ਜਗ੍ਹਾ ਅੱਜ ਸਟੀਲ ਅਤੇ ਐਲੂਮੀਨੀਅਮ ਦੇ ਬਰਤਨਾਂ ਨੇ ਲੈ ਲਈ ਹੈ ਪਰ ਕੀ ਤੁਸੀਂ ਜਾਣਦੇ ਹੋ ਮਿੱਟੀ ਦੇ ਬਰਤਨਾਂ ’ਚ ਪਕਾਉਣ ਅਤੇ ਖਾਧੇ...
sleep recharges body and mind

ਨੀਂਦ ਨਹੀਂ ਆਉਂਦੀ ਤਾਂ ਹਲਕੇ ’ਚ ਨਾ ਲਓ

ਨੀਂਦ ਨਹੀਂ ਆਉਂਦੀ ਤਾਂ ਹਲਕੇ ’ਚ ਨਾ ਲਓ ਅੱਜ ਦੇ ਏਨੇ ਰੁਝੇਵੇਂ ਅਤੇ ਥਕਾ ਦੇਣ ਵਾਲੇ ਸ਼ੈਡਿਊਲ ’ਚ ਅਸੀਂ ਇੱਕ ਚੀਜ਼ ਨੂੰ ਸਭ ਤੋਂ ਹਲਕੇ ’ਚ ਲੈਂਦੇ ਹਾਂ ਅਤੇ ਉਹ ਹੈ ਸਾਡੀ ਨੀਂਦ ਹਾਲ ਹੀ...
Old-fashioned pottery

ਫਿਰ ਵਾਪਸ ਆ ਰਿਹਾ ਪੁਰਾਣੇ ਜ਼ਮਾਨੇ ਦੇ ਬਰਤਨਾਂ ਦਾ ਚਲਨ

0
ਫਿਰ ਵਾਪਸ ਆ ਰਿਹਾ ਪੁਰਾਣੇ ਜ਼ਮਾਨੇ ਦੇ ਬਰਤਨਾਂ ਦਾ ਚਲਨ ਇਸ ਸਮੇਂ ਆਧੁਨਿਕ ਬਰਤਨ ਹੋਣ ਦੇ ਬਾਵਜ਼ੂਦ ਅਸੀਂ ਪੁਰਾਣੇ ਸਮੇਂ ’ਚ ਇਸਤੇਮਾਲ ਹੋਣ ਵਾਲੇ ਧਾਤੂਆਂ ਦੇ ਬਰਤਨਾਂ ਵੱਲ ਵਾਪਸ ਆ ਰਹੇ ਹਾਂ ਨਾੱਨ-ਸਟਿੱਕ ਅਤੇ ਕਈ ਆਕਰਸ਼ਕ...
the-best-formula-for-fitness

ਫਿਟਨੈੱਸ ਦਾ ਬਿਹਤਰੀਨ ਫਾਰਮੂਲਾ ‘ਰੱਸੀ ਕੁੱਦ’

ਫਿਟਨੈੱਸ ਦਾ ਬਿਹਤਰੀਨ ਫਾਰਮੂਲਾ 'ਰੱਸੀ ਕੁੱਦ' ਅੱਜ ਫਿਟਨੈੱਸ ਦਾ ਮਹੱਤਵ ਸਾਰੇ ਜਾਣ ਗਏ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਫਿੱਟ ਰਹਿਣ ਲਈ ਬਸ ਇੱਕ ਹੀ ਉਪਾਅ ਹੈ ਹੈਲਥ ਕਲੱਬ ਜੁਆਇਨ ਕਰਨਾ ਕਿਉਂਕਿ ਐਕਸਰਸਾਈਜ਼ ਲਈ...

ਤਾਜ਼ਾ

New Heart Machine: ਦਿਲ ਕਹੇਗਾ ‘ਹੈਪੀ-ਹੈਪੀ’

0
ਦਿਲ ਕਹੇਗਾ ‘ਹੈਪੀ-ਹੈਪੀ’ ਅਤਿਆਧੁਨਿਕ ਸੁਵਿਧਾ: ਸ਼ਾਹ ਸਤਿਨਾਮ ਜੀ ਹਸਪਤਾਲ ’ਚ ਸਥਾਪਿਤ ਹੋਈ ਨਵੀਂ ਤਕਨੀਕ ਨਾਲ ਲੈਸ ਕੈਥ  ਲੈਬ ਤੁਹਾਡਾ ਦਿਲ ਇੱਕ ਮਿੰਟ ’ਚ ਲਗਭਗ 70 ਵਾਰ ਧੜਕਦਾ ਹੈ, ਇਹ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ ਇਨ੍ਹਾਂ ’ਚੋਂ ਇੱਕ ਹੈ ਜਿਲ੍ਹਾ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ ਖਾ ਸਕਦੇ ਕਦੇ-ਕਦੇ ਖਾਣ 'ਚ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ ਮਾਲਕ ਦੇ ਪ੍ਰਗਟ ਸਵਰੂਪ ਹੁੰਦੇ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ ਤਿਉਹਾਰ ਦੀ ਪਹਿਲੀ ਸ਼ਾਮ 'ਤੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ ਦੀ ਚਾਹ ਦੇ ਰੂਪ 'ਚ...