ਸਿਹਤ

Natural Health Tips in Punjabi | ਕੁਦਰਤੀ ਸਿਹਤ ਸੁਝਾਅ ਪੰਜਾਬੀ | ਖੁਰਾਕ ਮੈਡੀਕਲ ਤੱਥ ਸਿਹਤਮੰਦ ਅਤੇ ਮਜ਼ਬੂਤ ਹੋਣਾ ਤਾਂ ਹੀ ਸੰਭਵ ਹੈ ਜੇ ਤੁਸੀਂ ਚੰਗੀ ਸਿਹਤ ਸੁਝਾਆਂ [Natural Health Tips in Punjabi] ਦੀ ਪਾਲਣਾ ਕਰੋ. ਅਸੀਂ ਅਸਾਨ, ਸਰਲ ਅਤੇ ਤੇਜ਼ ਸਿਹਤ ਸੁਝਾਆਂ [Health Tips], ਤੰਦਰੁਸਤੀ [Fitness], ਸੁੰਦਰਤਾ, ਖੁਰਾਕ ਅਤੇ ਪੌਸ਼ਟਿਕ ਤੱਥਾਂ ਬਾਰੇ ਵੀ ਗੱਲ ਕਰਦੇ ਹਾਂ.

Blooming Face

ਮਾਨਸੂਨ ਵਿਚ ਵੀ ਪਾਓ ਖਿੜਿਆ-ਖਿੜਿਆ ਚਿਹਰਾ

ਔਰਤਾਂ ਆਪਣੀ ਖੂਬਸੂਰਤੀ ਬਰਕਰਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰਦੀਆਂ ਹਨ ਬਾਜ਼ਾਰ ’ਚ ਉਪਲੱਬਧ ਕਾਸਮੈਟਿਕਸ ਆਈਟਮਾਂ ਦੇ ਨਾਲ-ਨਾਲ ਘਰੇਲੂ ਉਪਯੋਗਾਂ ਰਾਹੀਂ ਖੂਬਸੂਰਤੀ ਨੂੰ ਕਾਇਮ...
Walking

ਵਾਕਿੰਗ ਕਰਦੇ ਸਮੇਂ ਰੱਖੋ ਧਿਆਨ

ਇਹ ਸਭ ਜਾਣਦੇ ਹਨ ਕਿ ਵਾਕਿੰਗ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ ਸੂਰਜ ਨਿੱਕਲਣ ਦੇ ਸਮੇਂ ਵਾਕ ਕਰਨ ਨਾਲ ਜਿੱਥੇ ਮਨ ਨੂੰ ਇੱਕ ਅਥਾਹ...
Old Age Care

ਬੁਢਾਪੇ ਨੂੰ ਬਣਾਓ ਸੁਖਾਲਾ

ਉਮਰ ਵਧਣ ਦੇ ਨਾਲ-ਨਾਲ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਸਰੀਰਕ, ਮਾਨਸਿਕ ਸਰਗਰਮੀ ’ਚ ਕਮੀ ਆ ਜਾਂਦੀ ਹੈ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਸਰਲਤਾ...
Boredom

ਬੋਰੀਅਤ ਤੋਂ ਪਾਓ ਛੁਟਕਾਰਾ

ਤੇਜ਼ ਰਫਤਾਰ ਜ਼ਿੰਦਗੀ ’ਚ ਵੀ ਇਨਸਾਨ ਕਦੇ-ਕਦੇ ਬੋਰ ਮਹਿਸੂਸ ਕਰਦਾ ਹੈ ਉਸ ਸਮੇਂ ਅਜਿਹਾ ਲੱਗਦਾ ਹੈ ਕਿ ਅਜਿਹਾ ਕੀ ਕਰੀਏ ਜਿਸ ਨਾਲ ਜ਼ਿੰਦਗੀ ’ਚ...
Monsoon Season

ਸਿਹਤਮੰਦ ਰਹਿ ਕੇ ਮਜ਼ਾ ਲਓ ਮਾਨਸੂਨ ਦਾ

ਮੀਂਹ ਦਾ ਮੌਸਮ ਕਿੰਨਾ ਸੁਹਾਵਣਾ ਅਤੇ ਚਾਰੇ ਪਾਸੇ ਹਰਿਆਲੀ ਵਾਲਾ ਹੁੰਦਾ ਹੈ ਘਰੋਂ ਬਾਹਰ ਨਿੱਕਲ ਕੇ ਕੁਦਰਤ ਨੂੰ ਨਿਹਾਰਨਾ ਬਹੁਤ ਵਧੀਆ ਲੱਗਦਾ ਹੈ ਰੁੱਖ-ਬੂਟੇ,...
Rain Showers

ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ

ਮਾਨਸੂਨ ਦੇ ਆਉਂਦੇ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ ਮੀਂਹ ’ਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ...
The magical use of fragrance -sachi shiksha punjabi

ਖੁਸ਼ਬੂ ਦੀ ਜਾਦੂਈ ਵਰਤੋਂ

ਖੁਸ਼ਬੂ ਦੀ ਜਾਦੂਈ ਵਰਤੋਂ ਆਧੁਨਿਕ ਸਮੇਂ ’ਚ ਸ਼ਿੰਗਾਰਾਂ (ਕਾਸਮੈਟਿਕਸ) ਦੀ ਵਰਤੋਂ ਕਾਫੀ ਵਧ ਗਈ ਹੈ ਇਨ੍ਹਾਂ ਸ਼ਿੰਗਾਰ ਸਮੱਗਰੀਆਂ ’ਚ ਖੁਸ਼ਬੂ ਦੀ ਆਪਣੀ ਖਾਸ ਥਾਂ ਹੈ...
vegetables -sachi shiksha punjabi

ਪਹਿਚਾਣੋ ਸਬਜ਼ੀਆਂ ਦੀ ਤਾਜ਼ਗੀ

ਪਹਿਚਾਣੋ ਸਬਜ਼ੀਆਂ ਦੀ ਤਾਜ਼ਗੀ ਸਬਜ਼ੀਆਂ ਦੀ ਤਾਜ਼ਗੀ ਅਤੇ ਉਨ੍ਹਾਂ ਦੀ ਗੁਣਵੱਤਾ ਦਾ ਪਤਾ ਉਨ੍ਹਾਂ ਨੂੰ ਛੂਹਣ ਨਾਲ ਨਹੀਂ ਲੱਗ ਸਕਦਾ ਇਸ ਲਈ ਜ਼ਰੂਰੀ ਹੈ ਹੇਠ...

ਬੱਚਿਆਂ ਨਾਲ ਰੱਖੋ ਸਿਹਤਮੰਦ ਸੰਬੰਧ

ਬੱਚਿਆਂ ਨਾਲ ਰੱਖੋ ਸਿਹਤਮੰਦ ਸੰਬੰਧ ਮਾਤਾ-ਪਿਤਾ ਤਾਂ ਸਦਾ ਤੋਂ ਹੀ ਬੱਚਿਆਂ ਦੇ ਨੇੜੇ ਇੱਕ ਪਰਛਾਵੇਂ ਵਾਂਗ ਰਹਿਣਾ ਚਾਹੁੰਦੇ ਹਨ ਪਰ ਜ਼ਿਆਦਾਤਰ ਬੱਚਿਆਂ ਨੂੰ ਇਹ ਪਸੰਦ...

ਬੋਰ ਨਾ ਹੋਣ ਦਿਓ ਖੁਦ ਨੂੰ

ਬੋਰ ਨਾ ਹੋਣ ਦਿਓ ਖੁਦ ਨੂੰ ਕਦੇ-ਕਦੇ ਜੀਵਨ ’ਚ ਅਜਿਹੇ ਪਲ ਆਉਂਦੇ ਰਹਿੰਦੇ ਹਨ ਜਦੋਂ ਮਨ ਉਦਾਸ ਜਿਹਾ ਲੱਗਦਾ ਹੈ ਕਿਸੇ ਕੰਮ ਨੂੰ ਕਰਨ ਦੀ...

ਤਾਜ਼ਾ

ਗਰਮੀ ਨੂੰ ਨਾ ਬਣਨ ਦਿਓ ਆਫਤ

ਗਰਮੀ ਨੂੰ ਨਾ ਬਣਨ ਦਿਓ ਆਫਤ ਗਰਮੀ ਦਾ ਮੌਸਮ ਤਾਂ ਖ਼ਤਮ ਕੀਤਾ ਨਹੀਂ ਜਾ ਸਕਦਾ ਅਤੇ ਨਾ ਹੀ ਤਪਦੀ ਧੁੱਪ ਖ਼ਤਮ ਕਰਨਾ ਮਨੁੱਖ ਦੇ ਵੱਸ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ...