fondant

ਕਲਾਕੰਦ fondant
ਸਮੱਗਰੀ:
ਤਿੰਨ ਚੌਥਾਈ ਕੱਪ ਪਨੀਰ, 8 ਚਮਚ ਮਿਲਕ ਪਾਊਡਰ, ਇੱਕ ਚੌਥਾਈ ਕੱਪ ਸ਼ੱਕਰ, ਅੱਧਾ ਕੱਪ ਮਲਾਈ, ਅੱਧਾ ਚਮਚ ਇਲਾਚੀ ਪਾਊਡਰ, 10 ਬਦਾਮ

fondant ਬਣਾਉਣ ਦੀ ਵਿਧੀ:-

ਇੱਕ ਬਰਤਨ ‘ਚ ਪਨੀਰ, ਮਿਲਕ ਪਾਊਡਰ, ਸ਼ੱਕਰ, ਮਲਾਈ, ਅੱਧਾ ਚਮਚ ਇਲਾਚੀ ਪਾਊਡਰ ਦਾ ਮਿਸ਼ਰਨ ਤਿਆਰ ਕਰਕੇ ਉਸਨੂੰ ਹਲਕੀ ਅੱਗ ‘ਤੇ ਰੱਖ ਦਿਓ ਉਸ ਤੋਂ ਬਾਅਦ 20-25 ਮਿੰਟ ਤੱਕ ਮਿਸ਼ਰਨ ਦੇ ਗਾੜ੍ਹਾ ਹੋਣ ਤੱਕ ਹਿਲਾਉਂਦੇ ਰਹੋ
ਹੁਣ ਉਸ ਨੂੰ ਟ੍ਰੇ ‘ਚ ਲੈ ਲਓ ਠੰਢਾ ਹੋਣ ‘ਤੇ ਉਸ ਨੂੰ ਬਰਫੀ ਦੇ ਆਕਾਰ ‘ਚ ਕੱਟੋ, ਬਾਅਦ ਵਿੱਚ ਬਦਾਮ ਦੇ ਲੰਮੇ ਕੱਟੇ ਬਾਰੀਕ ਟੁਕੜਿਆਂ ਨਾਲ ਸਜਾਓ ਲਓ ਹੋ ਗਿਆ ਤਿਆਰ ਤੁਹਾਡਾ ਕਲਾਕੰਦ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  Gram Flour Barfi: ਵੇਸਣ ਦੀ ਬਰਫੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ