Glowing Skin

ਗਲੋਇੰਗ ਸਕਿੱਨ ਪਾਉਣ ਲਈ ਅਪਣਾਓ ਯੋਜਨਾਬੱਧ ਰੂਟੀਨ

ਅੱਜ ਦੇ ਸਮੇਂ ’ਚ ਪ੍ਰਦੂਸ਼ਣ, ਧੁੱਪ, ਤਣਾਅ ਅਤੇ ਅਸੰਤੁਲਿਤ ਜੀਵਨਸ਼ੈਲੀ ਸਾਡੀ ਚਮੜੀ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰਦੇ ਹਨ। ਸਿਹਤਮੰਦ ਅਤੇ ਚਮਕਦਾਰ ਚਮੜੀ ਪਾਉਣਾ ਸਿਰਫ਼ ਉਤਪਾਦਾਂ ਦੀ ਵਰਤੋਂ ਨਹੀਂ, ਸਗੋਂ ਇੱਕ ਸੁਚੱਜੇ ਅਤੇ ਵਿਗਿਆਨਕ ਰੂਟੀਨ ’ਤੇ ਨਿਰਭਰ ਕਰਦਾ ਹੈ। ਸਯਖ਼ਿਫੁਲ਼ਫ਼ਲ਼ਲ੍ਰ ’ਚ ਮੌਰਨਿੰਗ ੳਗਟ (ੳਫ਼ਯਫਗ਼ੀਂਯ, ਗ੍ਰਮਫਿੁਯ, ਟਲ਼ਿੁਯਭੁ) ਅਤੇ ਈਵਨਿੰਗ ੳਗੳ (ੳਫ਼ਯਫਗ਼ੀਂਯ, ਗਯਫਫ਼, ੳਫਫ਼ਖ਼) ਸਕਿੱਨਕੇਅਰ ਦਾ ਸੁਚੱਜਾ ਸਿਧਾਂਤ ਮੰਨਿਆ ਜਾਂਦਾ ਹੈ।

ਮੌਰਨਿੰਗ ਰੂਟੀਨ: ੳਗਟ (ੳਫ਼ਯਫਗ਼ੀਂਯ, ਗ੍ਰਮਫਿੁਯ, ਟਲ਼ਿੁਯਭੁ)

ਸਵੇਰੇ ਸਾਡਾ ਉਦੇਸ਼ ਚਮੜੀ ਨੂੰ ਦਿਨ ਭਰ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਹੁੰਦਾ ਹੈ।

1. ਕਲੀਂਜ਼ਿੰਗ

ਸਵੇਰੇ ਦੀ ਕਲੀਂਜ਼ਿੰਗ ਰਾਤ ਭਰ ਜਮ੍ਹਾ ਹੋਏ ਆਇਲ, ਪਸੀਨੇ ਅਤੇ ਡੈੱਡ ਸਕਿੱਨ ਨੂੰ ਹਟਾਉਣ ਲਈ ਜ਼ਰੂਰੀ ਹੈ। ਆਪਣੀ ਚਮੜੀ ਅਨੁਸਾਰ ਜੈਂਟਲ ਕਲੀਂਜ਼ਰ ਚੁਣੋ। ਭਾਵੇਂ ਉਹ ਜੈੱਲ ਬੇਸਡ ਹੋਵੇ, ਫੋਮ ਬੇਸਡ ਜਾਂ ਮਿਲਕ ਕਲੀਂਜ਼ਰ। ਕਲੀਂਜ਼ਿੰਗ ’ਚ ਚਮੜੀ ੲਯਿਫੁਵਫਬਫ਼ਯ ਰਹਿੰਦੀ ਹੈ ਅਤੇ ਅੱਗੇ ਲਾਏ ਜਾਣ ਵਾਲੇ ਉਤਪਾਦ ਬਿਹਤਰ ਤਰੀਕੇ ਨਾਲ ਅਬੀਂਲ਼ਬਿ ਹੁੰਦੇ ਹਨ।

2. ਹਾਈਡ੍ਰੇਸ਼ਨ

ਸਵੇਰੇ ਚਮੜੀ ਨੂੰ ਹਲਕਾ ਪਰ ਪ੍ਰਭਾਵਸ਼ਾਲੀ ਹਾਈਡ੍ਰੇਸ਼ਨ ਦੇਣਾ ਜ਼ਰੂਰੀ ਹੈ। ਇਸ ਲਈ ਹਾਈਲੂਰੋਨਿਕ ਐਸਿਡ, ਨਿਆਸੀਨਾਮਾਈਡ ਜਾਂ ਵਿਟਾਮਿਨ-ਸੀ ਯੁਕਤ ਸੀਰਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਚਮੜੀ ਦੀ ਨਮੀ ਬਣਾਈ ਰੱਖਦੇ ਹਨ, ਆਕਸੀਡੇਟਿਵ ਡੈਮੇਜ਼ ਤੋਂ ਬਚਾਉਂਦੇ ਹਨ ਅਤੇ ਸਕਿੱਨ ਬੈਰੀਅਰ ਨੂੰ ਮਜ਼ਬੂਤ ਕਰਦੇ ਹਨ। ਇਸ ਤੋਂ ਬਾਅਦ ਝਲ਼ਗ਼-ੳਲ਼ਖ਼ਯਮਲ਼ਲਯਗ਼ੜਭ  ਮਾਈਸ਼ਚਰਾਈਜ਼ਰ ਲਾਓ।

3. ਪ੍ਰੋਟੈਕਸ਼ਨ

ਪ੍ਰੋਟੈਕਸ਼ਨ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਘੱਟੋ-ਘੱਟ ਢਟਕ 30 ਜਾਂ ਢਟਕ 50 ਵਾਲਾ ਸਨਸਕ੍ਰੀਨ ਰੋਜ਼ ਲਾਓ। ਧੁੱਪ ਦੀਆਂ ਕਿਰਨਾਂ ਅਤੇ ਪ੍ਰਦੂਸ਼ਣ 80% ਤੱਕ ਪ੍ਰੀ-ਮੈਚਿਓਰ ਏਜਿੰਗ ਲਈ ਜ਼ਿੰਮੇਵਾਰ ਹੁੰਦੇ ਹਨ। ਸਨਸਕ੍ਰੀਨ ਤੁਹਾਨੂੰ  ਟੜਲਖ਼ਯਗ਼ੁਫੁੜਲ਼ਗ਼, ਣਫਗ਼ਗ਼ੜਗ਼ਲ, ਦੜਿਗ਼ਜ਼ਫ਼ਯੀਂ ਅਢਧ ਢੂਗ਼ਬੂਗ਼ਿ ਤੋਂ ਬਚਾਉਂਦਾ ਹੈ। ਇਸ ਨੂੰ ਹਰ 2-3 ਘੰਟੇ ’ਚ ਅਪਲਾਈ ਕਰਨਾ ਬਿਹਤਰ ਨਤੀਜੇ ਦਿੰਦਾ ਹੈ।

Also Read:  ਨਿਊਡਲਜ਼ ਪਾਸਤਾ | Noodles Pasta

ਈਵਨਿੰਗ ਰੂਟੀਨ: ੳਗੳ (ੳਫ਼ਯਫਗ਼ੀਂਯ, ਗਯਫਫ਼, ੳਫਫ਼ਖ਼)

ਸ਼ਾਮ ਦਾ ਉਦੇਸ਼ ਦਿਨ ਭਰ ਹੋਏ ਨੁਕਸਾਨ ਦੀ ਮੁਰੰਮਤ ਕਰਨਾ, ਚਮੜੀ ਦੀ ਮੁਰੰਮਤ ਅਤੇ ਨਮੀ ਨੂੰ ਮੁੜ-ਸਥਾਪਿਤ ਕਰਨਾ ਹੈ।

1. ਕਲੀਂਜ਼ਿੰਗ

ਸ਼ਾਮ ਨੂੰ ਡਬਲ ਕਲੀਂਜ਼ਿੰਗ ਸਭ ਤੋਂ ਵਧੀਆ ਹੁੰਦੀ ਹੈ। ਪਹਿਲਾਂ ਞੜਫ਼-ੲਫੀਂਯਮ  ਮੇਕਅੱਪ ਰਿਮੂਵਰ ਜਾਂ ਜੜਭਯਫ਼ਫ਼ਫÇ ਦਫੁਯÇ  ਨਾਲ ਧੂੜ-ਮਿੱਟੀ ਅਤੇ ਸਨਸਕ੍ਰੀਨ ਹਟਾਓ, ਫਿਰ ਫੇਸਵਾਸ਼ ਨਾਲ ਡੂੰਘਾਈ ਨਾਲ ਸਫ਼ਾਈ ਕਰੋ। ਇਸ ਨਾਲ ਪੋਰਸ ਤਗ਼ਭਫ਼ਲ਼ਲ ਰਹਿੰਦੇ ਹਨ ਅਤੇ ਬ੍ਰੇਕਆਊਟ ਦਾ ਖ਼ਤਰਾ ਘੱਟ ਹੁੰਦਾ ਹੈ।

2. ਹੀਲਿੰਗ

ਸ਼ਾਮ ਦੇ ਸਮੇਂ ਚਮੜੀ ਐਕਟਿਵ ਇੰਗ੍ਰੀਡੀਐਂਟਸ ਨੂੰ ਬਿਹਤਰ ਤਰੀਕੇ ਨਾਲ ਅਬੀਂਲ਼ਬਿ  ਕਰਦੀ ਹੈ। ਚਮੜੀ ਦੀ ਲੋੜ ਅਨੁਸਾਰ ਰੈਟੀਨਾੱਲ, ਨਿਆਸੀਨਾਮਾਈਡ, ਪੈਪਟਾਈਡਜ਼ ਜਾਂ ਵਿਟਾਮਿਨ-ਸੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਚਮੜੀ ਦੀ ਰਨਿਊਅਲ  ਟੜਲਖ਼ਯਗ਼ੁਫੁੜਲ਼ਗ਼  ਸੁਧਾਰ ਕੜਗ਼ਯ ਛੜਗ਼ਯੀਂ  ਘਟਾਉਣ ਅਤੇ ਞੁਯਫਿਫ਼ਫ਼ ਣਯੰੁੂਯਿ ਬਿਹਤਰ ਕਰਨ ਵਿੱਚ ਮੱਦਦ ਕਰਦੇ ਹਨ।

3. ਕੈਲਮਿੰਗ/ਸੂਟਿੰਗ

ਅੰਤ ’ਚ ਨਾਈਟ ਕ੍ਰੀਮ ਜਾਂ ਮਾਈਸ਼ਚਰਾਈਜ਼ਰ ਲਾਓ ਜੋ ਚਮੜੀ ਨੂੰ ਸੁਕੂਨ ਦੇਵੇ, ਇੰਸੈਂਸ ਟ੍ਰਾਂਸ-ਐਪਿਡਰਮਲ ਵਾਟਰ ਲੌਸ ਨੂੰ ਰੋਕੇ ਅਤੇਢਜ਼ੜਗ਼ ੲਫÇੜਿਯÇ ਨੂੰ ਮੁੜ-ਸਥਾਪਿਤ ਕਰੇ।

ੳਗਟ ਅਤੇ  ੳਗੳ ਦਾ ਇਹ ਵਿਗਿਆਨਕ ਰੂਟੀਨ ਚਮੜੀ ਨੂੰ ਸਿਹਤਮੰਦ, ਸੰਤੁਲਿਤ ਅਤੇ ਲੰਮੇ ਸਮੇਂ ਤੱਕ ਚਮਕ ਪ੍ਰਦਾਨ ਕਰਦਾ ਹੈ। ਨਿਯਮਿਤ ਤੌਰ ’ਤੇ ਅਪਣਾਓ ਅਤੇ ਫ਼ਰਕ ਖੁਦ ਮਹਿਸੂਸ ਕਰੋ।

-ਡਾ. ਸ਼ਿਪਰਾ ਸਿੰਘ (ਜਸ), 
ਐੱਮਐੱਸਜੀ ਹੋਟਲ ਐਂਡ ਰਿਜ਼ੋਰਟ, ਸਰਸਾ