ਗਾਜਰ ਦੀ ਬਰਫ਼ੀ -ਰੈਸਿਪੀ
Table of Contents
ਸਮੱਗਰੀ :
- ਗਾਜਰ- 2 ਕੱਪ ਕੱਦੂਕਸ਼ ਕੀਤੀ ਹੋਈ,
- ਵੇਸਣ- 1/2 ਕੱਪ,
- ਘਿਓ- 1/2,
- ਖੰਡ,
- 2 ਕੱਪ,
- ਕਾਜੂ-8-10,
- ਇਲਾਇਚੀ-4 ਵੱਡੀਆਂ (ਪਿਸੀਆਂ ਹੋਈਆਂ),
- ਨਾਰੀਅਲ-ਕੱਦੂਕਸ਼ ਕੀਤਾ ਹੋਇਆ
Also Read :-
ਵਿਧੀ :
ਭਾਰੀ ਤਲ਼ੇ ਵਾਲੀ ਕੜਾਹੀ ’ਚ ਘਿਓ ਗਰਮ ਕਰਕੇ ਉਸ’ਚ ਵੇਸਣ ਨੂੰ ਉਦੋਂ ਤੱਕ ਭੁੰਨੋ,ਜਦੋਂ ਤੱਕ ਕਿ ਉਸ ’ਚੋਂ ਮਿੰਨੀ-ਮਿੰਨੀ ਖੁਸ਼ਬੂ ਨਾ ਆਵੇ ਫਿਰ ਇਸ ’ਚ ਖੰਡ ਤੇ ਗਾਜਰ ਮਿਲਾ ਕੇ ਖੰਡ ਘੁਲਣ ਤੱਕ ਫਰਾਈ ਕਰੋ ਇੱਕ ਥਾਲੀ ਲਓ ਤੇ ਉਸ ’ਚ ਬਰੁੱਸ਼ ਨਾਲ ਘਿਓ ਲਾ ਕੇ ਵੇਸਣ ਤੇ ਗਾਜਰ ਦਾ ਮਿਸ਼ਰਣ ਇਕਸਾਰ ਫ਼ੈਲਾਓ ਹੁਣ
ਇਸ ’ਚ ਕਾਜੂ ਤੇ ਇਲਾਇਚੀ ਪਾਊਂਡਰ ਮਿਲਾਓ ਮਨਚਾਹੇ ਆਕਾਰ ’ਚ ਕੱਟ ਕੇ ਉੱਪਰੋਂ ਕੱਦੂਕਸ਼ ਕੀਤਾ ਹੋਇਆ ਨਾਰੀਅਲ ਭੁੱਕ ਦਿਓ ਤੇ ਸਰਵ ਕਰੋ