
ਸਮੱਗਰੀ:-
3 ਕੱਪ ਸੇਬ ਦੇ ਟੁਕੜੇ (ਬਿਨਾਂ ਛਿੱਲੇ ਹੋਏ), 1/2 ਟੀ-ਸਪੂਨ ਦਾਲਚੀਨੀ ਪਾਊਡਰ, 1 ਕੱਪ ਠੰਢਾ ਸੋਇਆਬੀਨ ਦਾ ਦੁੱਧ (ਸਾਦਾ), 2 ਕੱਪ ਠੰਢਾ ਲੋ ਫੈਟ ਦੁੱਧ, 1/2 ਚਮਚ ਚੀਨੀ
ਵਿਧੀ:-
ਸੇਬ ਨੂੰ ਛੋਟੇ ਟੁਕੜਿਆਂ ‘ਚ ਕੱਟ ਲਓ ਸਾਰੀ ਸਮੱਗਰੀ ਨੂੰ ਮਿਕਸਰ ‘ਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਪੀਸ ਲਓ ਸ਼ੇਕ ਜਦੋਂ ਤਿਆਰ ਹੋ ਜਾਵੇ ਤਦ ਉਸ ਨੂੰ 3 ਵੱਖ-ਵੱਖ ਗਿਲਾਸਾਂ ‘ਚ ਕੱਢ ਲਓ ਉਪਰੋਂ ਜੇਕਰ ਬਰਫ ਦੇ ਟੁਕੜੇ ਪਾਉਣਾ ਚਾਹੋਂ ਤਾਂ ਪਾ ਕੇ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.































































