ਵਾਕਿੰਗ ਕਰਦੇ ਸਮੇਂ ਰੱਖੋ ਧਿਆਨ
ਇਹ ਸਭ ਜਾਣਦੇ ਹਨ ਕਿ ਵਾਕਿੰਗ ਮਨੁੱਖੀ ਸਰੀਰ ਲਈ ਬਹੁਤ ਜ਼ਰੂਰੀ ਹੈ ਸੂਰਜ ਨਿੱਕਲਣ ਦੇ ਸਮੇਂ ਵਾਕ ਕਰਨ ਨਾਲ ਜਿੱਥੇ ਮਨ ਨੂੰ ਇੱਕ ਅਥਾਹ ਸ਼ਾਂਤੀ ਮਿਲਦੀ ਹੈ, ਉੱਥੇ ਕਾਮ, ਕ੍ਰੋਧ ਅਤੇ ਈਰਖਾ ਵਰਗੇ ਮਨੋਦੋਸ਼ਾਂ...
ਬੁਢਾਪੇ ਨੂੰ ਬਣਾਓ ਸੁਖਾਲਾ
ਉਮਰ ਵਧਣ ਦੇ ਨਾਲ-ਨਾਲ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਸਰੀਰਕ, ਮਾਨਸਿਕ ਸਰਗਰਮੀ ’ਚ ਕਮੀ ਆ ਜਾਂਦੀ ਹੈ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਸਰਲਤਾ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੁਝ ਉਪਾਵਾਂ ਨਾਲ...
ਆਖਰ ਪਛਤਾਵਾ ਹੀ ਹੈ ਗੈਰ-ਵਾਜਬ ਗੁੱਸੇ ਦਾ ਨਤੀਜਾ
ਮਨੁੱਖ ਜਦੋਂ ਗੁੱਸੇ ’ਚ ਹੋਵੇ ਤਾਂ ਉਸ ਸਮੇਂ ਉਸਨੂੰ ਕੋਈ ਅਹਿਮ ਫੈਸਲਾ ਨਹੀਂ ਲੈਣਾ ਚਾਹੀਦਾ ਕਹਿੰਦੇ ਹਨ ਕਿ ਗੁੱਸਾ ਅੰਨ੍ਹਾ ਹੁੰਦਾ ਹੈ ਉਹ ਮਨੁੱਖ ਦੀ ਸੋਚਣ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ ਉਦੋਂ ਉਹ...
ਮਾਹੌਲ ਚੰਗਾ ਹੋਵੇ ਤਾਂ ਬੱਚੇ ਵੀ ਚੰਗੇ ਹੋਣਗੇ
ਘਰ-ਪਰਿਵਾਰ ਦਾ ਮਾਹੌਲ ਚੰਗਾ ਹੋਵੇ ਤਾਂ ਬੱਚੇ ਨਿਮਰ ਅਤੇ ਸੰਸਕਾਰੀ ਬਣਦੇ ਹਨ ਜੇਕਰ ਘਰ ਦਾ ਮਾਹੌਲ ਸਹੀ ਨਾ ਹੋਵੇ ਤਾਂ ਬੱਚਿਆਂ ਨੂੰ ਵਿਗੜਦੇ ਦੇਰ ਨਹੀਂ ਲੱਗਦੀ ਅਜਿਹੇ ਬੱਚੇ ਵੱਡੇ ਹੋ ਕੇ ਅਸ਼ਿਸ਼ਟ ਅਤੇ ਸ਼ਰਾਰਤੀ...
ਬੱਚਿਆਂ ’ਤੇ ਰੱਖੋ ਕੰਟਰੋਲ
ਕੋਈ ਵੀ ਮਾਪੇ ਇਹ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੇ ਬੱਚਿਆਂ ’ਤੇ ਲੋਕ ਉਂਗਲੀ ਉਠਾਉਣ, ਉਨ੍ਹਾਂ ਦੀ ਸ਼ਿਕਾਇਤ ਕਰਨ ਅਜਿਹਾ ਉਦੋਂ ਹੁੰਦਾ ਹੈ ਜਦੋਂ ਬੱਚਿਆਂ ’ਚ ਮੈਨਰ ਨਹੀਂ ਹੁੰਦੇ ਉਹ ਅਸੱਭਿਆ ਅਤੇ ਸ਼ਰਾਰਤੀ ਹੁੰਦੇ ਹਨ। ਬਿਜ਼ਨਸਮੈਨ...
ਪੂਰਨ ਤੌਰ ’ਤੇ ਹੋਣਾ ਚਾਹੀਦੈ ਸਮੱਰਪਣ
ਸਮੱਰਪਣ ਭਾਵੇਂ ਇਸ ਸੰਸਾਰ ਦੇ ਇਨਸਾਨਾਂ ਲਈ ਹੋਵੇ ਜਾਂ ਭੌਤਿਕ ਕੰਮਾਂ ਪ੍ਰਤੀ ਹੋਵੇ ਜਾਂ ਪਰਮਪਿਤਾ ਪਰਮਾਤਮਾ ਲਈ ਹੀ ਕਿਉਂ ਨਾ ਹੋਵੇ, ਪੂਰਨ ਤੌਰ ’ਤੇ ਹੋਣਾ ਚਾਹੀਦਾ ਨਹੀਂ ਤਾਂ ਉਸ ਸਮੱਰਪਣ ਦਾ ਕੋਈ ਅਰਥ ਨਹੀਂ...
ਬੋਰੀਅਤ ਤੋਂ ਪਾਓ ਛੁਟਕਾਰਾ
ਤੇਜ਼ ਰਫਤਾਰ ਜ਼ਿੰਦਗੀ ’ਚ ਵੀ ਇਨਸਾਨ ਕਦੇ-ਕਦੇ ਬੋਰ ਮਹਿਸੂਸ ਕਰਦਾ ਹੈ ਉਸ ਸਮੇਂ ਅਜਿਹਾ ਲੱਗਦਾ ਹੈ ਕਿ ਅਜਿਹਾ ਕੀ ਕਰੀਏ ਜਿਸ ਨਾਲ ਜ਼ਿੰਦਗੀ ’ਚ ਫਿਰ ਤੋਂ ਖੁਸ਼ਹਾਲੀ ਆ ਜਾਵੇ ਅਤੇ ਕੰਮ ਕਰਨ ਦਾ ਜਾਂ...
ਸਿਹਤਮੰਦ ਰਹਿ ਕੇ ਮਜ਼ਾ ਲਓ ਮਾਨਸੂਨ ਦਾ
ਮੀਂਹ ਦਾ ਮੌਸਮ ਕਿੰਨਾ ਸੁਹਾਵਣਾ ਅਤੇ ਚਾਰੇ ਪਾਸੇ ਹਰਿਆਲੀ ਵਾਲਾ ਹੁੰਦਾ ਹੈ ਘਰੋਂ ਬਾਹਰ ਨਿੱਕਲ ਕੇ ਕੁਦਰਤ ਨੂੰ ਨਿਹਾਰਨਾ ਬਹੁਤ ਵਧੀਆ ਲੱਗਦਾ ਹੈ ਰੁੱਖ-ਬੂਟੇ, ਘਾਹ ਸਭ ਇੰਝ ਲੱਗਦੇ ਹਨ ਜਿਵੇਂ ਕੁਦਰਤ ਨੇ ਕੱਚੀ ਜ਼ਮੀਨ...
ਮੀਂਹ ਦੀ ਫੁਹਾਰ, ਨਾ ਕਰੇ ਤੁਹਾਨੂੰ ਬਿਮਾਰ
ਮਾਨਸੂਨ ਦੇ ਆਉਂਦੇ ਹੀ ਮੌਸਮ ਸੁਹਾਵਣਾ ਹੋ ਜਾਂਦਾ ਹੈ ਮੀਂਹ ’ਚ ਭਿੱਜਣ ਦਾ ਅਨੰਦ ਲੈਣ ਤੋਂ ਬਾਅਦ ਗਰਮ-ਗਰਮ ਪਕੌੜੇ ਅਤੇ ਗਰਮ ਚਾਹ ਦਾ ਆਪਣਾ ਵੱਖਰਾ ਹੀ ਮਜ਼ਾ ਹੈ, ਪਰ ਜਿੱਥੇ ਇਸ ਮੌਸਮ ਦੇ ਐਨੇ...
ਪਾਣੀ ਨੂੰ ਵਿਅਰਥ ਰੁੜ੍ਹਨ ਤੋਂ ਬਚਾਓ – ਸੰਪਾਦਕੀ
ਭਿਆਨਕ ਗਰਮੀ ਨੇ ਇਸ ਵਾਰ ਅਜਿਹੇ ਤੇਵਰ ਦਿਖਾਏ ਕਿ ਹਰ ਕੋਈ ਬੇਵੱਸ ਹੋ ਗਿਆ ਦੇਸ਼ ’ਚ ਕਈ ਥਾਵਾਂ ’ਤੇ ਪਾਰਾ ਰੈੱਡ ਅਲਰਟ ’ਤੇ ਆ ਗਿਆ ਸੀ ਦਿੱਲੀ, ਹਰਿਆਣਾ ਅਤੇ ਰਾਜਸਥਾਨ ’ਚ ਪਾਰਾ 50 ਡਿਗਰੀ...