ਖਸਖਸੀ ਗੁਲਗੁਲੇ khaskhasi gulgule
Table of Contents
ਸਮੱਗਰੀ
ਇੱਕ ਕੱਪ ਆਟਾ, ਇੱਕ ਕੱਪ ਸੂਜੀ, ਇੱਕ ਕੱਪ ਖੰਡ, ਅੱਧਾ ਛੋਟਾ ਚਮਚ ਪੀਸੀ ਹੋਈ ਇਲਾਇਚੀ ਪਾਊਡਰ, 3 ਚਮਚ ਸਾਫ਼ ਤੇ ਪਾਣੀ ਨਾਲ ਧੋਇਆ ਹੋਇਆ ਖਸਖਸ, 2 ਵੱਡੇ ਚਮਚ ਕੱਦੂਕਸ ਕੀਤਾ ਹੋਇਆ ਸੁੱਕਾ ਨਾਰੀਅਲ, ਸ਼ੁੱਧ ਘਿਓ ਜਾਂ ਰਿਫਾਇੰਡ ਤੇਲ ਗੁਲਗੁਲੇ ਤਲਣ ਲਈ
ਵਿਧੀ:
ਆਟਾ, ਸੂਜੀ ਤੇ ਖੰਡ ਨੂੰ ਇਕੱਠਿਆਂ ਮਿਲਾ ਕੇ ਥੋੜਾ ਪਾਣੀ ਵਿੱਚ ਪਾਓ, ਤਾਂ ਕਿ ਪਕੌੜੇ ਲਾਇਕ ਘੋਲ ਤਿਆਰ ਹੋ ਜਾਵੇ ਹੈਂਡ ਮਿਕਸਰ ਨਾਲ ਦੋ ਮਿੰਟ ਚਲਾਓ ਕਿ ਖੰਡ ਚੰਗੀ ਤਰ੍ਹਾਂ ਨਾਲ ਪਿਸ ਕੇ ਘੁਲ ਜਾਵੇ ਇਸ ਵਿੱਚ ਖਸਖਸ , ਮੇਵਾ ਤੇ ਇਲਾਇਚੀ ਪਾਊਡਰ ਪਾਓ ਗਰਮ ਘਿਓ ਜਾਂ ਰਿਫਾਇੰਡ ਵਿੱਚ ਛੋਟੇ-ਛੋਟੇ ਪਕੌੜਿਆਂ ਦੀ ਤਰ੍ਹਾਂ ਗੁਲਗੁਲੇ ਬਣਾ ਕੇ ਦਰਮਿਆਨੇ ਸੇਕ ‘ਤੇ ਸੁਨਹਿਰਾ ਹੋਣ ਤੱਕ ਤਲ ਲਓ ਬੱਸ, ਹੋ ਗਏ ਤਿਆਰ ਖਸਖਸੀ ਗੁਲਗੂਲੇ ਠੰਢਾ ਹੋਣ ‘ਤੇ ਪਰੋਸੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.