Pudina Lassi
ਮਿੰਟ ਲੱਸੀ

Pudina Lassi ਸਮੱਗਰੀ-

  • 2 ਕੱਪ ਦਹੀਂ,
  • ਅੱਧਾ ਕੱਪ ਪੁਦੀਨਾ ਪੱਤੇ,
  • ਸਵਾਦ ਅਨੁਸਾਰ ਕਾਲੀ ਮਿਰਚ ਪਾਉਡਰ,
  • ਅੱਧਾ ਚਮਚ ਨਮਕ,
  • ਅੱਧਾ ਚਮਚ ਕਾਲਾ ਨਮਕ,
  • 1/8 ਚਮਚ ਭੁੰਨਿ੍ਹਆ ਜੀਰਾ ਪਾਊਡਰ,
  • ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ ਗਾਰਨੀਸ਼ਿੰਗ ਲਈ,
  • ਅੱਧਾ ਕੱਪ ਆਈਸ ਕਿਊਬ

Pudina Lassi ਤਰੀਕਾ-

  • ਇੱਕ ਮਿਕਸ ਜਾਰ ’ਚ ਪੁਦੀਨੇ ਦੇ ਪੱਤੇ, ਦਹੀਂ,  ਕਾਲੀ ਮਿਰਚ ਪਾਉਡਰ ਸਵਾਦ ਅਨੁਸਾਰ, ਨਮਕ, ਕਾਲਾ ਨਮਕ ਅਤੇ 1 ਕੱਪ ਪਾਣੀ ਮਿਲਾ ਕੇ ਚਲਾ ਦਿਓ
  • ਜਦੋਂ ਇਹ ਡਰਿੰਕ ਸਮੂਥ ਹੋ ਜਾਵੇ ਤਾਂ ਇਸ ਨੂੰ ਗਲਾਸ ’ਚ ਪਾਓ, ਉੱਪਰੋਂ ਆਈਸ ਕਿਊਬ ਪਾਓ
  • ਫਿਰ ਥੋੜ੍ਹਾ ਜਿਹਾ ਜੀਰਾ ਪਾਊਡਰ ਅਤੇ ਪੁਦੀਨੇ ਦੇ ਪੱਤੇ ਪਾ ਕੇ ਗਾਰਨੀਸ਼ਿੰਗ ਕਰੋ
  • ਤੁਸੀਂ ਚਾਹੋ ਤਾਂ ਇਸ ਨੂੰ ਤੁਰੰਤ ਸਰਵ ਕਰ ਸਕਦੇ ਹੋ ਜਾਂ ਫਿਰ ਇਸਨੂੰ ਫਰਿੱਜ਼ ’ਚ ਹੋਰ ਠੰਢਾ ਹੋਣ ਲਈ ਰੱਖ ਸਕਦੇ ਹੋ