ਦੀਵਾਲੀ ਮੌਕੇ ਪੂਜਨੀਕ ਗੁਰੂ ਜੀ ਨੇ ਲਾਂਚ ਕੀਤਾ ਨਵਾਂ ਗੀਤ ‘ਸਾਡੀ ਨਿੱਤ ਦੀਵਾਲੀ’
- ਪੂਜਨੀਕ ਗੁਰੂ ਜੀ ਨੇ ਦੀਵਾਲੀ ਨੂੰ ਬਣਾਇਆ ਸਪੈਸ਼ਲ
- ਗਾਣੇ ਦੀਆਂ ਧੁਨਾਂ ’ਤੇ ਖੂਬ ਨੱਚੇ ਸ਼ਰਧਾਲੂ
- ਹਰ ਕਿਸੇ ਦੀ ਜ਼ੁਬਾਨ ’ਤੇ ਛਾਏ ਗੀਤ ਦੇ ਬੋਲ
ਸਵਾ ਕਰੋੜ ਵਿਊਜ਼ ਨਾਲ ਮਿਲਿਅਨ ਲੋਕਾਂ ਦਾ ਪਿਆਰ

48 ਘੰਟਿਆਂ ’ਚ ਇਹ ਗੀਤ ਦੇਸ਼-ਵਿਦੇਸ਼ ’ਚ ਐਨਾ ਫੇਮਸ ਹੋ ਗਿਆ ਕਿ ਵਿਊਜ਼ ਦੀ ਗਿਣਤੀ 50 ਲੱਖ ਨੂੰ ਪਾਰ ਕਰਦੇ ਹੋਏ 6 ਨਵੰਬਰ ਤੱਕ 1.12 ਕਰੋੜ ਤੋਂ ਜ਼ਿਆਦਾ ਹੋ ਚੁੱਕੀ ਸੀ ਇਹ ਗੀਤ ਹਰ ਵਰਗ ਲਈ ਬੇਹੱਦ ਪਸੰਦੀਦਾ ਬਣਿਆ ਹੋਇਆ ਹੈ ਵੀਡਿਓ ਗੀਤ ’ਚ ਪੂਜਨੀਕ ਗੁਰੂ ਜੀ ਦੇ ਪਿਆਰੇ ਅੰਦਾਜ਼ ਨੂੰ ਦੇਖ ਕੇ ਹਰ ਕੋਈ ਕਾਇਲ ਹੋਇਆ ਜਾ ਰਿਹਾ ਹੈ

ਇਸ ਤੋਂ ਇਲਾਵਾ ਗੀਤ ’ਚ ਦੀਵਾਲੀ ਤਿਉਹਾਰ ’ਤੇ ਵਧਦੇ ਨਸ਼ੇ ਦੇ ਚੱਲਣ ’ਤੇ ਕੱਟਾਕਸ਼ ਕਰਦੇ ਹੋਏ ਦੱਸਿਆ ਗਿਆ ਹੈ ਕਿ ਦੀਵਾਲੀ ਵਾਲੇ ਦਿਨ ਲੋਕ ਜੂਆ ਖੇਡ ਕੇ ਅਤੇ ਦਾਰੂ (ਸ਼ਰਾਬ) ਪੀ ਕੇ ਰਾਵਣ ਬਣਦੇ ਹਨ, ਪਰ ਜਿਨ੍ਹਾਂ ਲਈ ਇਹ ਤਿਉਹਾਰ (ਦੀਵਾਲੀ) ਮਨਾਇਆ ਜਾਂਦਾ ਹੈ ਯਾਨੀ ਸ੍ਰੀ ਰਾਮਜੀ ਦੇ ਨਕਸ਼ੇ ਕਦਮ ’ਤੇ ਕੋਈ ਨਹੀਂ ਚੱਲਦਾ, ਜੋ ਕਿ ਦੁੱਖਦ ਹੈ ਦੂਜੇ ਪਾਸੇ ਜੀਵਨ ’ਚ ਆਉਣ ਵਾਲੇ ਗਮ-ਚਿੰਤਾਵਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਨੂੰ ਭਗਵਾਨ, ਅੱਲ੍ਹਾ ਦੇ ਨਾਂਅ ਨਾਲ ਜੁੜਨ ਦਾ ਵੀ ਸੱਦਾ ਦਿੱਤਾ ਗਿਆ
































































