Herbal decoction

ਡੇਂਗੂ ਮਰੀਜਾਂ ਲਈ ਕਾੜ੍ਹਾ -herbal kadha ਡੇਂਗੂ ਮਰੀਜਾਂ ਲਈ ਕਾੜ੍ਹਾ ਬਣਾਉਣ ਦੀ ਵਿਧੀ

Herbal decoction: ਜ਼ਰੂਰੀ ਸਮੱਗਰੀ:

  • 5-6 ਤੁਲਸੀ ਦੇ ਪੱਤੇ,
  • 5-6 ਪਪੀਤੇ ਦੇ ਪੱਤੇ (ਧੋ ਕੇ ਅਤੇ ਛੋਟੇ ਟੁਕੜਿਆਂ ’ਚ ਕੱਟ ਲਓ),
  • 1 ਚਮਚ ਹਲਦੀ ਪਾਊਡਰ,
  • 1 ਇੰਚ ਅਦਰਕ (ਕੱਦੂਕਸ ਕੀਤਾ ਹੋਇਆ),
  • 1 ਚਮਚ ਗਿਲੋਏ ਪਾਊਡਰ ਜਾਂ ਤਾਜ਼ਾ ਗਿਲੋਏ ਦਾ ਟੁਕੜਾ (1-2 ਇੰਚ),
  • 1 ਚਮਚ ਕਾਲੀ ਮਿਰਚ (ਦਰਦਰੀ ਪੀਸੀ ਹੋਈ),
  • 1 ਚਮਚ ਸ਼ਹਿਦ (ਸਵਾਦ ਅਨੁਸਾਰ),
  • 2-3 ਕੱਪ ਪਾਣੀ

Herbal decoction: ਵਿਧੀ:

Herbal decoctionਇੱਕ ਪੈਨ ’ਚ 2-3 ਕੱਪ ਪਾਣੀ ਲਓ ਅਤੇ ਇਸਨੂੰ ਮੱਧਮ ਸੇਕੇ ’ਤੇ ਉੱਬਾਲੋ ਪਾਣੀ ’ਚ ਤੁਲਸੀ ਦੇ ਪੱਤੇ, ਪਪੀਤੇ ਦੇ ਪੱਤੇ, ਅਦਰਕ, ਹਲਦੀ ਅਤੇ ਗਿਲੋਏ ਪਾਓ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਉਬਲਣ ਦਿਓ ਅਤੇ ਪਾਣੀ ਅੱਧਾ ਰਹਿ ਜਾਣ ਤੱਕ ਪਕਾਓ ਇਸ ਤੋਂ ਬਾਅਦ, ਇਸ ’ਚ ਕਾਲੀ ਮਿਰਚ ਪਾਓ ਅਤੇ 2-3 ਮਿੰਟ ਤੱਕ ਹੋਰ ਉੱਬਾਲੋ ਸੇਕਾ ਬੰਦ ਕਰ ਦਿਓ ਅਤੇ ਕਾੜੇ੍ਹ ਨੂੰ ਛਾਣ ਲਓ ਸਵਾਦ ਲਈ ਇਸ ’ਚ ਸ਼ਹਿਦ ਮਿਲਾਓ ਅਤੇ ਹਲਕਾ ਗਰਮ ਹੀ ਪੀਓ

ਸੇਵਨ ਵਿਧੀ:

ਇਸ ਕਾੜ੍ਹੇ ਨੂੰ ਦਿਨ ’ਚ 1-2 ਵਾਰ ਸੇਵਨ ਕਰੋ ਕਾੜ੍ਹਾ ਬਹੁਤ ਜ਼ਿਆਦਾ ਗਰਮ ਜਾਂ ਠੰਢਾ ਨਾ ਪੀਓ, ਹਲਕਾ ਗਰਮ ਪੀਣਾ ਲਾਭਕਾਰੀ ਹੁੰਦਾ ਹੈ

ਧਿਆਨ ਦਿਓ:

ਇਹ ਕਾਹੜਾ ਸਿਰਫ ਇੱਕ ਸਹਾਇਕ ਤਰੀਕਾ ਹੈ ਅਤੇ ਇਸਦਾ ਸੇਵਨ ਡਾਕਟਰ ਦੀ ਸਲਾਹ ਦੇ ਨਾਲ ਹੀ ਕਰੋ ਡੇਂਗੂ ਦੇ ਲੱਛਣ ਗੰਭੀਰ ਹੋਣ ’ਤੇ ਤੁਰੰਤ ਡਾਕਟਰੀ ਸਲਾਹ ਲਓ ਅਤੇ ਸਹੀ ਇਲਾਜ ਕਰਾਓ

Also Read:  Digital Arrest: ਜਾਗਰੂਕਤਾ ਹੀ ਬਚਾਅ ਹੈ