Tulsi tea

ਤੁਲਸੀ ਚਾਹ

Table of Contents

ਸਮੱਗਰੀ

  • 1/2 ਕਿ.ਗ੍ਰਾ ਤੁਲਸੀ ਦੇ ਸੁੱਕੇ ਪੱਤੇ,
  • ਦਾਲਚੀਨੀ 100 ਗ੍ਰਾਮ,
  • ਤੇਜ ਪੱਤਾ 150 ਗ੍ਰਾਮ,
  • ਬ੍ਰਹਮੀ ਬੂਟੀ 150 ਗ੍ਰਾਮ,
  • ਬਨਕਸ਼ਾ 25 ਗ੍ਰਾਮ,
  • ਸੌਂਫ਼ 250 ਗ੍ਰਾਮ,
  • ਛੋਟੀ ਇਲਾਇਚੀ 150 ਗ੍ਰਾਮ,
  • ਲਾਲ ਚੰਦਨ ਦਾ ਪਾਊਡਰ 250 ਗ੍ਰਾਮ,
  • ਕਾਲੀ ਮਿਰਚ 25 ਗ੍ਰਾਮ,
  • ਚਾਹ ਦੇ ਸੁੱਕੇ ਪੱਤੇ 500 ਗ੍ਰਾਮ

Also Read :-

ਵਿਧੀ :

ਸਾਰਿਆਂ ਨੂੰ ਮੋਟਾ-ਮੋਟਾ ਕੁੱੱਟ ਕੇ ਡੱਬੇ ’ਚ ਭਰ ਲਓ ਤੁਲਸੀ ਚਾਹ ਦਾ ਮਸਾਲਾ ਤਿਆਰ ਹੈ ਇੱਕ ਚਮਚ ਮਸਾਲਾ 8 ਕੱਪ ਪਾਣੀ ’ਚ ਉਬਾਲਣ ’ਤੇ, ਉਤਾਰ ਕੇ ਥੋੜ੍ਹੀ ਦੇਰ ਤੱਕ ਢੱਕਣ ਨਾਲ ਢਕ ਕੇ ਉਬਲਣ ਦਿਓ ਮਿੱਠੀ ਕਰਨ ਲਈ ਥੋੜ੍ਹੀ ਮਿਸ਼ਰੀ ਪਾਓ ਅੱਠ ਕੱਪਾਂ ਲਈ ਚਾਹ ਤੁਲਸੀ ਦਾ ਇੱਕ ਮਸਾਲਾ ਇੱਕ ਚਮਚ ਹੀ ਕਾਫ਼ੀ ਹੈ ਦੁੱਧ ਦੀ ਲੋੜ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ