moong-dal-vada

ਮੂੰਗ ਦਾਲ ਬੜਾ moong dal vada
ਸਮੱਗਰੀ ਬੜੇ ਲਈ:
ਅੱਧਾ ਕਿ.ਗ੍ਰਾ. ਧੋਈ ਮੂੰਗ ਦਾਲ, 250 ਗ੍ਰਾਮ ਮੂਲੀ, ਤਲਣ ਲਈ ਤੇਲ ਅਤੇ ਸਵਾਦ ਅਨੁਸਾਰ ਨਮਕ

ਸਮੱਗਰੀ ਚਟਣੀ ਲਈ: ਹਰਾ ਧਨੀਆ, ਹਰੀ ਮਿਰਚ, ਅਮਚੂਰ, ਨਮਕ

moong dal vada ਬਣਾਉਣ ਦੀ ਵਿਧੀ:

ਮੂੰਗ ਦੀ ਦਾਲ ਰਾਤ ਨੂੰ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉਸ ਨੂੰ ਦਰਦਰਾ ਪੀਸ ਲਓ ਹੁਣ ਉਸ ਨੂੰ ਕੜਛੀ ਨਾਲ ਅੱਧੇ ਘੰਟੇ ਤੱਕ ਫੈਂਟਦੇ ਰਹੋ ਜਦੋਂ ਤੱਕ ਕਿ ਉਹ ਚਿਕਨਾ ਨਾ ਹੋ ਜਾਵੇ ਸਵਾਦ ਅਨੁਸਾਰ ਨਮਕ ਪਾਓ ਘੋਲ ਨਾ ਜ਼ਿਆਦਾ ਪਤਲਾ ਹੋਵੇ ਅਤੇ ਨਾ ਹੀ ਜ਼ਿਆਦਾ ਗਾੜ੍ਹਾ ਹੋਣਾ ਚਾਹੀਦਾ ਹੈ
ਹੁਣ ਇਸ ਘੋਲ ‘ਚੋਂ ਕੋਫਤੇ ਦੇ ਆਕਾਰ ਦੇ ਬੜੇ ਤਿਆਰ ਕਰ ਲਓ ਹਰੇ ਧਨੀਏ ਦੀ ਚਟਣੀ ਕਰੋ ਅਤੇ ਮੂਲੀ ਨੂੰ ਕੱਦੂਕਸ ਕਰ ਲਓ
ਬੜੇ ਦੇ ਉੱਪਰ ਹਰੀ ਚਟਣੀ ਪਾਓ ਅਤੇ ਉੱਪਰੋਂ ਮੂਲੀ ਅਤੇ ਹਰੇ ਬਾਰੀਕ ਕਟੇ ਧਨੀਏ ਨਾਲ ਸਜਾ ਕੇ ਸਰਵ ਕਰੋ

ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

Also Read:  ਵੈਜੀਟੇਬਲ ਬਿਰਆਨੀ | Vegetable Biryani

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ