ਮਸਾਲਾ ਦੁੱਧ
ਤਿਆਰ ਕਰਨ ਲਈ ਜ਼ਰੂਰੀ ਸਮੱਗਰੀ: –
ਇੱਕ ਲੀਟਰ ਦੁੱਧ, 5 ਚਮਚ ਖੰਡ, ਚੁਟਕੀ ਭਰ ਕੇਸਰ, ਚੁਟਕੀ ਭਰ ਜਾਇਫਲ ਪਾਊਡਰ, 1/4 ਚਮਚ ਛੋਟੀ ਇਲਾਇਚੀ ਪਾਊਡਰ, 15 ਪੀਸ ਛਿਲਕਾ ਉਤਰੇ ਹੋਏ ਬਾਦਾਮ, 15 ਪੀਸ ਛਿਲਕਾ ਉੱਤਰਿਆ ਹੋਇਆ ਪਿਸਤਾ
ਨਾਰਿਅਲ ਸ਼ਿਕੰਜੀ ਕਿਵੇਂ ਤਿਆਰ ਕਰੀਏ – ਤਰੀਕਾ:-
ਨਾਨ-ਸਟਿੱਕ ਪੈਨ ‘ਚ ਦੁੱਧ ਨੂੰ ਇੱਕ ਉਬਾਲ ਆਉਣ ਤੱਕ ਮੱਧਮ ਸੇਕੇ ‘ਤੇ 15-20 ਮਿੰੰਟ ਤੱਕ ਗਰਮ ਕਰੋ ਲਗਾਤਾਰ ਹਿਲਾਉਂਦੇ ਰਹੋ, ਜਦੋਂ ਤੱਕ ਕਿ ਦੁੱਧ ਘੱਟ ਹੋ ਕੇ ਹਲਕਾ ਗਾੜ੍ਹਾ ਨਾ ਹੋ ਜਾਵੇ
ਹੁਣ ਇਸ ‘ਚ ਖੰਡ ਮਿਲਾ ਕੇ ਉਸ ਦੇ ਘੁੱਲਣ ਤੱਕ ਹਿਲਾਉਂਦੇ ਰਹੋ ਇਸ ‘ਚ ਕੇਸਰ, ਜਾਇਫਲ, ਇਲਾਇਚੀ ਪਾਊਡਰ ਮਿਲਾ ਕੇ 2-3 ਮਿੰਟ ਅਤੇ ਮੱਧਮ ਸੇਕੇ ‘ਤੇ ਪਕਾਓ
ਇਸ ‘ਚ ਬਾਦਾਮ ਅਤੇ ਪਿਸਤਾ ਮਿਲਾ ਕੇ ਅਤੇ ਗਰਮਾ-ਗਰਮ ਜਾਂ ਫਿਰ ਠੰਡਾ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.