ਮਾਵਾ ਮੋਦਕ Mawa Modak
Also Read :-
Table of Contents
ਤਿਆਰ ਕਰਨ ਲਈ ਜ਼ਰੂਰੀ ਸਮੱਗਰੀ: –
- 2 ਕੱਪ (375 ਗ੍ਰਾਮ) ਖੋਆ/ਮਾਵਾ,
- ਅੱਧਾ ਕੱਪ ਖੰਡ,
- ਇੱਕ ਟੀ-ਸਪੂਨ ਲਿਕਵਿਡ ਗੁਲੂਕੋਜ਼,
- ਚੁਟਕੀ ਭਰ ਛੋਟੀ ਇਲਾਇਚੀ ਪਾਊਡਰ
ਨਾਰਿਅਲ ਸ਼ਿਕੰਜੀ ਕਿਵੇਂ ਤਿਆਰ ਕਰੀਏ -ਤਰੀਕਾ:-
ਵੱਡੀ ਨਾਨ-ਸਟਿੱਕ ਕੜਾਹੀ ‘ਚ ਖੋਆ ਅਤੇ ਸ਼ੂਗਰ ਨੂੰ ਇਕੱਠੇ ਮੱਧਮ ਸੇਕੇ ‘ਤੇ ਰੱਖ ਦਿਓ ਖੰਡ ਦੇ ਘੁਲਣ ਤੱਕ ਅਤੇ ਖੋਏ ਦੇ ਪਿਘਲ ਜਾਣ ਤੱਕ ਇਸ ਨੂੰ ਲਗਾਤਾਰ ਚਲਾਉਂੇਦੇ ਰਹੋ
ਲਿਕਵਿਡ ਗੁਲੂਕੋਜ਼ ਮਿਲਾ ਕੇ ਲਗਾਤਾਰ ਚਲਾਉਂਦੇ ਰਹੋ ਅਤੇ 20 ਮਿੰਟ ਤੱਕ ਜਾਂ ਫਿਰ ਮਿਸ਼ਰਨ ਗਾੜ੍ਹਾ ਹੋਣ ਅਤੇ ਖੋਏ ਦੇ ਕੜਾਹੀ ਛੱਡਣ ਤੱਕ ਪਕਾਉਂਦੇ ਰਹੋ
ਛੋਟੀ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਸੇਕ ਤੋਂ ਉਤਾਰ ਕੇ ਰੂਮ ਟੈਂਪਰੇਚਰ ‘ਤੇ ਆਉਣ ਤੱਕ ਠੰਡਾ ਹੋਣ ਦਿਓ
ਤਿਆਰ ਮਿਸ਼ਰਨ ਨੂੰ 16 ਹਿੱਸਿਆਂ ‘ਚ ਵੰਡ ਲਓ ਅਤੇ ਮੋਦਕ ਦੀ ਸ਼ੇਪ ਦੇ ਕੇ ਸਰਵ ਕਰੋ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.