ਸਿਹਤ

Natural Health Tips in Punjabi | ਕੁਦਰਤੀ ਸਿਹਤ ਸੁਝਾਅ ਪੰਜਾਬੀ | ਖੁਰਾਕ ਮੈਡੀਕਲ ਤੱਥ ਸਿਹਤਮੰਦ ਅਤੇ ਮਜ਼ਬੂਤ ਹੋਣਾ ਤਾਂ ਹੀ ਸੰਭਵ ਹੈ ਜੇ ਤੁਸੀਂ ਚੰਗੀ ਸਿਹਤ ਸੁਝਾਆਂ [Natural Health Tips in Punjabi] ਦੀ ਪਾਲਣਾ ਕਰੋ. ਅਸੀਂ ਅਸਾਨ, ਸਰਲ ਅਤੇ ਤੇਜ਼ ਸਿਹਤ ਸੁਝਾਆਂ [Health Tips], ਤੰਦਰੁਸਤੀ [Fitness], ਸੁੰਦਰਤਾ, ਖੁਰਾਕ ਅਤੇ ਪੌਸ਼ਟਿਕ ਤੱਥਾਂ ਬਾਰੇ ਵੀ ਗੱਲ ਕਰਦੇ ਹਾਂ.

Eat Watermelon Regularly

ਡੀਹਾਈਡੇ੍ਰਸ਼ਨ ਤੋਂ ਬਚਣਾ ਹੈ ਤਾਂ ਲਗਾਤਾਰ ਖਾਓ ਤਰਬੂਜ

ਹਰ ਕੋਈ ਤਰਬੂਜ ਦੇ ਸੀਜਨ ਦੀ ਉਡੀਕ ਬੇਸਬਰੀ ਨਾਲ ਕਰਦਾ ਹੈ ਤਰਬੂਜ ਇੱਕ ਮੌਸਮੀ ਫਲ ਹੈ, ਜੋ ਗਰਮੀਆਂ ਦੇ ਦਿਨਾਂ ’ਚ ਬਜ਼ਾਰਾਂ, ਗਲੀਆਂ ਅਤੇ...

ਸੜਨ ’ਤੇ ਕੀ ਕਰੀਏ

ਔਰਤਾਂ ਦਾ ਰਸੋਈ ਵਿੱਚ ਕੰਮ ਕਰਦੇ ਸਮੇਂ ਹੱਥ, ਬਾਂਹ, ਉਂਗਲੀਆਂ ਸੜਨਾ ਇੱਕ ਆਮ ਸਮੱਸਿਆ ਹੈ ਥੋੜ੍ਹਾ-ਬਹੁਤ ਸੜਨ ’ਤੇ ਤਾਂ ਉਹ ਬਿਨਾਂ ਪਰਵਾਹ ਕੀਤੇ ਰਸੋਈ...
Buy Watermelon

…ਜਦੋਂ ਜਾਈਏ ਤਰਬੂਜ ਖਰੀਦਣ

ਤਰਬੂਜ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ ਇਸ ਦੀਆਂ ਖੂਬੀਆਂ ਦੇ ਚੱਲਦੇ ਬਜ਼ਾਰ ’ਚ ਤਰਬੂਜ ਦੀ ਡਿਮਾਂਡ ਕਾਫੀ ਵਧ ਜਾਂਦੀ ਹੈ ਅਜਿਹੀ ਸਥਿਤੀ...
Speaking In Anger Is Harmful

ਭੜਾਸ ਕੱਢਣ ਲਈ ਬੋਲਣਾ ਨੁਕਸਾਨਦੇਹ

ਬੋਲੀ ’ਤੇ ਸੰਯਮ ਬਹੁਤ ਜ਼ਰੂਰੀ ਹੈ ਸ਼ਾਇਦ ਇਸ ਲਈ ਕਿਹਾ ਵੀ ਗਿਆ ਹੈ ‘ਪਹਿਲਾਂ ਤੋਲੋ ਫਿਰ ਬੋਲੋ’ ਬੰਦੂਕ ’ਚੋਂ ਨਿੱਕਲੀ ਗੋਲੀ ਵਾਪਸ ਨਹੀਂ ਆਉਂਦੀ,...
Foot Ulcers

ਅਣਦੇਖਿਆ ਨਾ ਕਰੋ ਪੈਰਾਂ ਦੇ ਛਾਲਿਆਂ ਨੂੰ

ਗਰਮੀਆਂ ’ਚ ਚਮੜੀ ਦਾ ਟੈਨ ਹੋਣਾ, ਸਨਬਰਨ ਹੋਣਾ, ਪਿੰਪਲਸ ਦਾ ਵਧਣਾ ਇਹ ਆਮ ਚਮੜੀ ਸਬੰਧੀ ਸਮੱਸਿਆਵਾਂ ਹਨ ਇਸ ’ਚ ਇੱਕ ਹੋਰ ਸਮੱਸਿਆ ਵੀ ਕਦੇ-ਕਦੇ...
Summer

ਗਰਮੀ ’ਚ ਲਓ ਪੂਰੀ ਤਾਜ਼ਗੀ

ਉਂਝ ਤਾਂ ਗਰਮੀ ਦਾ ਮੌਸਮ ਤੇਜ਼ ਧੁੱਪ, ਗਰਮ ਹਵਾ ਅਤੇ ਹੀਟ ਸਟਰੋਕ ਦਾ ਮੌਸਮ ਹੁੰਦਾ ਹੈ ਪਰ ਕਈ ਅਜਿਹੀਆਂ ਚੀਜ਼ਾਂ ਵੀ ਹਨ ਜੋ ਇਸ...
Get Relief From Sweating

ਹੁਣ ਗਰਮੀ ’ਚ ਪਾਓ ਮੁੜ੍ਹਕੇ ਤੋਂ ਰਾਹਤ

ਗਰਮੀ ਦੇ ਮੌਸਮ ’ਚ ਮੁੜ੍ਹਕਾ ਆਉਣਾ ਸਰੀਰ ਲਈ ਚੰਗਾ ਹੁੰਦਾ ਹੈ ਮੁੜ੍ਹਕਾ ਆਉਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ ਪਰ ਜ਼ਿਆਦਾ ਮੁੜ੍ਹਕਾ...
Heat And Humidity

ਲੂ ਅਤੇ ਗਰਮੀ ਤੋਂ ਬਚਾਅ ਦੇ ਉਪਾਅ

ਗਰਮੀ ਸ਼ੁਰੂ ਹੁੰਦੇ ਹੀ ਲੂ ਦਾ ਵੀ ਆਗਮਨ ਹੋ ਜਾਂਦਾ ਹੈ ਪਰ ਕੀ ਕੀਤਾ ਜਾਵੇ, ਬੱਚਿਆਂ ਨੇ ਸਕੂਲ ਜਾਣਾ ਹੈ ਤਾਂ ਵੱਡਿਆਂ ਨੂੰ ਵੀ...
Grapes

ਗੁਣਾਂ ਨਾਲ ਭਰਪੂਰ ਅੰਗੂਰ

ਅੰਗੂਰ ਇੱਕ ਤਾਕਤ ਵਧਾਉਣ ਵਾਲਾ ਅਤੇ ਸੁੰਦਰਤਾ ਵਧਾਉਣ ਵਾਲਾ ਫਲ ਹੈ ਇਸ ਵਿਚ ਮਾਂ ਦੇ ਦੁੱਧ ਦੇ ਸਮਾਨ ਪੋਸ਼ਕ ਤੱਤ ਪਾਏ ਜਾਂਦੇ ਹਨ ਫਲਾਂ...
How To Use multani mitti In Punjabi

ਕੁਦਰਤ ਦਾ ਅਨਮੋਲ ਤੋਹਫਾ ਮੁਲਤਾਨੀ ਮਿੱਟੀ

0
ਮੁਲਤਾਨੀ ਮਿੱਟੀ ਦੀ ਵਰਤੋਂ ਅੱਜ ਵੱਖ-ਵੱਖ ਬਿਊਟੀ ਕਾਸਮੈਟਿਕਸ ਵਿਚ ਜ਼ਿਆਦਾ ਹੋ ਰਹੀ ਹੈ ਇਸੇ ਕਾਰਨ ਇਸ ਦੀ ਜ਼ਿਆਦਾ ਖਪਤ ਹੋ ਰਹੀ ਹੈ ਇਸ ਦਾ...

ਤਾਜ਼ਾ

ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਨੇ ਫਿਰ ਜਿੱਤਿਆ ਸੋਨਾ 

0
ਬਜ਼ੁਰਗ ਐਥਲੀਟ ਇਲਮ ਚੰਦ ਇੰਸਾਂ ਨੇ ਫਿਰ ਜਿੱਤਿਆ ਸੋਨਾ ਜੀਵਨ ਦੀਆਂ 91 ਬਸੰਤ ਦੇਖ ਚੁੱਕੇ ਇਲਮ ਚੰਦ ਦੀ ਸਰੀਰਕ ਸਮਰੱਥਾ ਦੇ ਆਯੋਜਕ ਵੀ ਹੋਏ ਕਾਇਲ ਭਗਤੀ...

ਕਲਿਕ ਕਰੋ

518FansLike
7,877FollowersFollow
371FollowersFollow
23FollowersFollow
95,097FollowersFollow
35,500SubscribersSubscribe

ਵਿਸ਼ੇਸ਼

ਪੁਰਾਣਾ

ਪੂਜਨੀਕ ਗੁਰੂ ਜੀ ਦਾ ਆਨਲਾਈਨ ਸਤਿਸੰਗ ਸੁਣ ਕੇ ਹੋਇਆ ਪ੍ਰਭਾਵਿਤ

0
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਨੌਜਵਾਨ ਨਸ਼ੇ ਛੱਡ ਰਹੇ ਹਨ...

ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ

0
ਨਾ ਵਧੇ ਢਿੱਡ, ਰਹੋ ਹੈਲਦੀ-ਹੈਲਦੀ ਹੈਲਦੀ ਫੂਡ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਅਤੇ ਮਨ ਨੂੰ ਪ੍ਰਫੁੱਲ ਆਧੁਨਿਕ ਲਾਈਫਸਟਾਈਲ ਅਨੁਸਾਰ ਅਸੀਂ ਹਮੇਸ਼ਾ ਹੈਲਦੀ ਹੀ ਨਹੀਂ...

ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ ‘ਤੇ ਵਿਸ਼ੇਸ਼

0
ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼ ''ਰੱਬੀ ਜਲਾਲ ਖਿੜ ਉੱਠੀ ਫਿਜ਼ਾਏਂ, ਪਿਆਰੇ ਸ਼ਾਹ ਸਤਿਨਾਮ ਜੀ ਪਧਾਰੇ'' ਸੰਤ-ਸਤਿਗੁਰੂ ਕੁੱਲ...

ਇੱਸਰ ਆ, ਦਲੀਦਰ ਜਾ…. lohri

0
ਇੱਸਰ ਆ, ਦਲੀਦਰ ਜਾ....lohri ਅਮਨਦੀਪ ਸਿੱਧੂ ਲੋਹੜੀ ਉੱਤਰ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ ਖਾਸ ਤੌਰ 'ਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਕਰ ਸੰਕ੍ਰਾਂਤੀ ਦੇ...

ਸਰੀਰ ‘ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ : ਪੁਦੀਨਾ ਚਾਹ

0
ਸਰੀਰ 'ਚ ਚਮਤਕਾਰੀ ਬਦਲਾਅ ਲਈ ਰੋਜ਼ਾਨਾ ਪੀਓ ਪੁਦੀਨਾ ਚਾਹ Mint tea ਪੁਦੀਨਾ ਇੱਕ ਔਸ਼ਧੀ ਜੜੀ-ਬੂਟੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਵਰਤੋਂ ਪੁਦੀਨੇ...