
ਸਮੱਗਰੀ:- ਇੱਕ ਗਿਲਾਸ ਨਾਰੀਅਲ ਦਾ ਪਾਣੀ, ਚਾਰ ਖਜ਼ੂਰਾਂ, ਇੱਕ ਪੱਕਿਆ ਕੇਲਾ, ਦੋ-ਤਿੰਨ ਛੋਟੀਆਂ ਇਲਾਇਚੀਆਂ ਦਾ ਪਾਊਡਰ, ਗੁੜ ਮਿਠਾਸ ਅਨੁਸਾਰ
ਬਣਾਉਣ ਦਾ ਤਰੀਕਾ :-
ਨਾਰੀਅਲ ਦੇ ਪਾਣੀ ‘ਚ ਖਜ਼ੂਰ ਅਤੇ ਕੇਲਾ ਮਿਕਸਰ ‘ਚ ਪਾ ਕੇ ਮਿਕਸ ਕਰ ਲਓ ਥੋੜ੍ਹੇ ਜਿਹੇ ਨਾਰੀਅਲ ਦੇ ਪਾਣੀ ‘ਚ ਗੁੜ ਮਿਲਾ ਕੇ, ਜਦੋਂ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਇਕੱਠੇ ਮਿਲਾ ਲਓ ਸਰਵ ਕਰਨ ਤੋਂ ਪਹਿਲਾਂ ਇਸ ਸ਼ਰਬਤ ਨੂੰ ਫਰਿੱਜ਼ ‘ਚ ਰੱਖ ਦਿਓ ਜਾਂ ਫਿਰ ਗਿਲਾਸ ‘ਚ ਪਾ ਕੇ ਉੱਪਰੋਂ ਕੁਝ ਬਰਫ ਦੇ ਟੁਕੜੇ ਨੂੰ ਪਾ ਦਿਓ ਗਿਲਾਸ ‘ਚ ਇਲਾਇਚੀ ਦਾ ਪਾਊਡਰ ਉੱਪਰ ਤੋਂ ਪਾ ਕੇ ਖੁਦ ਪੀਓ, ਮਹਿਮਾਨ ਨੂੰ ਪਿਲਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.































































