ਆਓ ਬਣਾਈਏ ਤੇਜ਼ ਦਿਮਾਗ
Table of Contents
ਨੁਸਖਾ ਨੰ. 1 : ਬਦਾਮ+ ਕਾਲੀ ਮਿਰਚ+ ਦੁੱਧ
1. ਭਿੱਜੇ ਹੋਏ ਬਾਦਾਮ ਲਓ ਬਾਅਦ ’ਚ ਕਾਲੀਆਂ ਮਿਰਚਾਂ ਦੇ ਨਾਲ ਪੀਸੋ
2. ਇਨ੍ਹਾਂ ਨੂੰ ਚਬਾ-ਚਬਾ ਕੇ ਖਾਓ, ਉੱਪਰੋਂ ਹਲਕਾ ਗਰਮ ਦੁੱਧ ਪੀਓ
ਨੁਸਖਾ ਨੰ. 2 ਬਦਾਮ+ ਦੁੱਧ+ ਮਿਸ਼ਰੀ
Also Read :-
- ਦਿਮਾਗ ਦੀਆਂ ਮੌਲਿਕ ਜ਼ਰੂਰਤਾਂ
- ਯਾਦਦਾਸ਼ਤ ਠੀਕ ਰੱਖਣ ਲਈ ਜ਼ਰੂਰੀ ਹੈ ਦਿਮਾਗ ਦਾ ਜ਼ਿਆਦਾ ਇਸਤੇਮਾਲ
- ਸਿਹਤ ਅਤੇ ਸੁੰਦਰਤਾ ਦਾ ਖ਼ਜ਼ਾਨਾ ਹੈ ਸ਼ਹਿਦ
- ਯਾਦਦਾਸ਼ਤ ਖੋਹਣ ਦੀ ਸਮੱਸਿਆ, ਵਧਾਉਣ ਦੇ ਕਈ ਉਪਾਅ
1. 100 ਗ੍ਰਾਮ ਬਦਾਮ ਗਿਰੀ ਨੂੰ 250 ਗ੍ਰਾਮ ਦੁੱਧ ’ਚ ਚੰਗੀ ਤਰ੍ਹਾਂ ਪੀਸ ਲਓ
2. ਹੁਣ ਲਗਭਗ 300-250 ਗ੍ਰਾਮ ਮਿਸ਼ਰੀ ਮਿਲਾਓ, ਸਿੱਧੀ ਅੱਗ ’ਤੇ ਗਾੜ੍ਹਾ ਹੋਣ ਤੱਕ ਪਕਾਓ
3. ਦੁਬਾਰਾ ਹੇਠਾਂ ਰੱਖ ਕੇ ਪਰਾਂਤ ’ਚ ਖੂਬ ਪੀਸੋ ਇਸ ਤੋਂ ਬਾਅਦ ਇਸ ’ਚ ਛੋਟੀ ਇਲਾਇਚੀ ਮਿਲਾ ਦਿਓ ਚਾਂਦੀ ਦਾ ਵਰਕ ਵੀ ਮਿਲਾਓ
4. ਕੱਚ ਦੇ ਜਾਰ ’ਚ ਇਸ ਚੂਰਨ ਨੂੰ ਰੱਖ ਦਿਓ ਥੋੜ੍ਹਾ-ਥੋੜ੍ਹਾ ਚੂਰਨ ਸਵੇਰੇ-ਸਵੇਰੇ ਸੇਵਨ ਕਰੋ
ਨੁਸਖਾ ਨੰ. 3 ਬਦਾਮ + ਦੁੱਧ+ ਸ਼ੱਕਰ
1. ਬਦਾਮ ਦੀਆਂ 7 ਗਿਰੀਆਂ ਰਾਤ ਨੂੰ ਭਿਉਂ ਦਿਓ ਸਵੇਰੇ ਬਰੀਕ ਪੀਸੋ
2. ਇਸ ਮਿਸ਼ਰਣ ਨੂੰ 250 ਗ੍ਰਾਮ ਦੁੱਧ ’ਚ 3 ਵਾਰ ਉਬਾਲੋ
3. ਇੱਕ ਚਮਚ ਘਿਓ ਤੇ ਦੋ ਚਮਚ ਸ਼ੱਕਰ ਮਿਲਾ ਕੇ ਠੰਢਾ ਕਰਕੇ ਪੀਓ
ਨੁਸਖਾ ਨੰ. 4 ਸ਼ੰਖਪੁਸ਼ਪੀ+ਦੁੱਧ+ ਮਿਸ਼ਰੀ
1. ਚਮਚ ਸ਼ੰਖਪੁਸ਼ਪੀ ਚੂਰਨ ਦੁੱਧ ਅਤੇ ਮਿਸ਼ਰੀ ਦੇ ਨਾਲ ਖਾਓ
ਉਪਰੋਕਤ ਨੁਸਖਿਆਂ ਨਾਲ ਦਿਮਾਗੀ ਯਾਦਾਸ਼ਤ ਵਧਦੀ ਹੈ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਤੇ ਦਿਮਾਗ ਮਜ਼ਬੂਤ ਬਣਦਾ ਹੈ