NMCMUN

ਐੱਨਐੱਮਸੀਐੱਮਯੂਐੱਨ 2021- ਨਰਸੀ ਮੋਨਜੀ ਕਾਲਜ ਦਾ ਸਾਲਾਨਾ ਸੰਮੇਲਨ 30 ਅਪਰੈਲ ਤੋਂ

ਭਾਰਤ ਦੇ ਪਹਿਲੇ 10 ਕਾਮਰਸ ਕਾਲਜਾਂ ’ਚੋਂ ਇੱਕ ਐੱਸਵੀਕੇਐੱਮ ਦੇ ਨਰਸੀ ਮੋਨਜੀ ਕਾਲਜ ਆਫ ਕਾਰਮਸ ਐਂਡ ਨਿਕੋਨਾਮਿਕਸ (SVKM’s Narsee Monjee College of Commerce and Economics) ਮਾਣ ਨਾਲ ਆਪਣੇ ‘ਮਾਡਲ ਸੰਯੁਕਤ ਰਾਸ਼ਟਰ ਸੰਮੇਲਨ 2021 (Model United Nations Conference 2021) ਦਾ ਐਲਾਨ ਕਰਦਾ ਹੈ ਨਰਸੀ ਮੋਨਜੀ ਸਿੱਖਿਆ ਦੀ ਗੁਣਵੱਤਾ ਲਈ ਪ੍ਰਸਿੱਧ ਹੈ ‘ਐੱਨਐੱਮਸੀ ਮਾਡਲ ਸੰਯੁਕਤ ਰਾਸ਼ਟਰ’ ਇੱਕ ਸਿੱਖਿਅਕ ਸਿਮੂਲੇਸ਼ਨ ਹੈ ਜਿਸ ਵਿੱਚ ਵਿਦਿਆਰਥੀ ਕੂਟਨੀਤੀ, ਕੌਮਾਂਤਰੀ ਸਬੰਧਾਂ ਤੇ ਸੰਯੁਕਤ ਰਾਸ਼ਟਰ ਦੇ ਸੰਚਾਲਨ ਦਾ ਤਜ਼ਰਬਾ ਪ੍ਰਾਪਤ ਕਰਦੇ ਹਨ

ਇਹ ਵਿਦਿਆਰਥੀਆਂ ਦੇ ਜਨਤਕ ਸੰਬੋਧਨ ਕੌਸ਼ਲ ਨੂੰ ਵਧਾਉਣ ’ਚ ਮੱਦਦ ਕਰਦਾ ਹੈ ਇਹ ਗੱਲ ਜਨਰਲ ਸਕੱਤਰ ਅਰਾਧਿਆ ਅਗਰਵਾਲ ਨੇ ਕਹੀ ਐੱਨਐੱਮਸੀਐੱਮਯੂਐੱਨ ਦੇ ਜਰੀਏ, ਭਾਗੀਦਾਰੀ ਮਹੱਤਵਪੂਰਨ ਵਿਚਾਰਧਾਰਾ, ਟੀਮਵਰਕ ਤੇ ਅਗਵਾਈ ਸਮਰੱਥਾ ਤੋਂ ਇਲਾਵਾ ਖੋਜ, ਜਨਤਕ ਪ੍ਰਗਟਾਵੇ, ਵਾਦ-ਵਿਵਾਦ ਤੇ ਨੈਟਵਰਕਿੰਗ ਵਰਗੇ ਵੱਖ-ਵੱਖ ਖੇਤਰਾਂ ’ਚ ਆਪਣੇ ਕੌਸ਼ਲ ਨੂੰ ਅੱਗੇ ਵਧਾ ਸਕਦੇ ਹਨ

ਇਸ ਮੰਚ ’ਚ ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ ਤੇ ਨਿਗਰਾਨੀ ਵਰਗੇ ਆਪਣੇ ਮੁੱਖ ਮੁੱਦਿਆਂ ਦੇ ਜ਼ਰੀਏ ਵਿਸ਼ਵ ਮੁੱਦਿਆਂ ਦੇ ਬਾਰੇ ਜਾਗਰੂਕ ਕਰਨਾ ਹੈ ਅਰਾਧਿਆ ਅਗਰਵਾਲ, ਜਨਰਲ ਸਕੱਤਰ ਜਨਰਲ ਸਕੱਤਰ ਨੇ ਅੱਗੇ ਕਿਹਾ ਕਿ, ਇਹ ਰਾਸ਼ਟਰੀ ਪੱਧਰ ਦਾ ਇੰਟਰਕਾਲੇਜੀਏਟ ਸੰਮੇਲਨ ਸਾਰਿਆਂ ਲਈ ਖੁੱਲ੍ਹਾ ਹੈ

ਜੋ ਕਿ 30 ਅਪਰੈਲ ਤੋਂ 2 ਮਈ 2021 ਤੱਕ ਆਨਲਾਈਨ ਮੰਚ ‘ਜੂਮ’ ਜ਼ਰੀਏ ਕੀਤਾ ਜਾਵੇਗਾ ਇਸ ਸਾਲ ਐੱਨਐੱਮਸੀਐੱਮਯੂਐੱਨ ਕਲੱਬ 4 ਦਿਲਚਸਪ ਕਮੇਟੀਆਂ, ਇੱਕ ਪ੍ਰਸਿੱਧ ਕਾਰਜਕਾਰੀ ਮੰਡਲ, ਜਾਣਕਾਰ ਨੁਮਾਇੰਦਿਆਂ ਤੇ ਨਕਦ ਪੁਰਸਕਾਰਾਂ ਨਾਲ ਸਾਡੇ ਸਾਰਿਆਂ ਵਿਚਕਾਰ ਆਇਆ ਹੈ

Committees and agendas to be simulated ਕਮੇਟੀਆਂ ਦੇ ਏਜੰਡੇ

  • ਇੰਡੀਆ ਪ੍ਰੀਮੀਅਰ ਲੀਗ (ਆਈਪੀਐੱਲ-IPL) – ਲਾਈਵ ਨਿਲਾਮੀ 2021
  • ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC)- ਪੁਲਿਸ ਬੇਰਹਿਮੀ ’ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਵੱਖ-ਵੱਖ ਦੇਸ਼ਾਂ ’ਚ ਭਾਸ਼ਣ ਤੇ ਪ੍ਰਗਟਾਵੇ ਦੀ ਅਜ਼ਾਦੀ
  • ਆਰਥਿਕ ਤੇ ਵਿੱਤੀ ਕਮੇਟੀ (ECOFIN)- ਅੱਤਵਾਦ ਨੂੰ ਮਨੀ ਲਾਂਡਰਿੰਗ ਤੇ ਵਿੱਤੀਪੋਸ਼ਣ ਦਾ ਮੁਕਾਬਲਾ ਕਰਨਾ
  • ਅਖਿਲ ਭਾਰਤੀ ਰਾਜਨੀਤਿਕ ਦਲ ਬੈਠਕ (AIPPM)- ਨਵੇਂ ਕਿਸਾਨ ਬਿੱਲ-2020 ਦੀ ਸਮੀਖਿਆ

Cash Prizes ਨਕਦ ਪੁਰਸਕਾਰ

  • ਬੈਸਟ ਡੈਲੀਗੇਟ- 3000/-
  • ਉਚ ਪ੍ਰਸੰਸਾ- 1500/-
  • ਬੈਸਟ ਆਈਪੀਐੱਲ ਟੀਮ- 4500/-
  • ਡੈਲੀਗੇਟ ਫੀਸ- 400/-

ਇਸ ਫਗੈਲਸ਼ਿਪ ਇਵੈਂਟ ਨੂੰ ਸਾਰੇ ਨਵੇਂ ਪੱਧਰ ਦੇ ਵਰਚੁਅਲ ਤਜ਼ਰਬੇ, ਹੁਨਰ ਤੇ ਯਾਦਾਂ ਨੂੰ ਫਿਰ ਤੋਂ ਤਾਜ਼ਗੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!