ਕੱਚੇ ਅੰਬ ਦੀ ਸਬਜ਼ੀ cooked vegetable raw mangoes
Table of Contents
ਸਮੱਗਰੀ:-
- (ਕੈਰੀ) ਕੱਚਾ ਅੰਬ ਅੱਧਾ ਕਿੱਲੋ,
- ਸਾਬੁਤ ਮੈਥੀ ਦਾਣਾ ਇੱਕ ਚਮਚ,
- ਸਾਬਤ ਧਨੀਆ ਇੱਕ ਚਮਚ,
- ਸਾਬਤ ਜ਼ੀਰਾ ਇੱਕ ਚਮਚ,
- ਸੌਂਫ ਇੱਕ ਚਮਚ,
- ਗੁੜ ਸਵਾਦ ਅਨੁਸਾਰ,
- ਸਰ੍ਹੋਂ ਦਾ ਤੇਲ ਇੱਕ ਸਰਵਿਸ ਸਪੂਨ,
- ਲੂਣ,
- ਮਿਰਚ,
- ਹਲਦੀ ਸੁਆਦ ਅਨੁਸਾਰ
Also Read :-
ਬਣਾਉਣ ਦਾ ਤਰੀਕਾ:-
ਕੱਚੇ ਅੰਬ ਦੇ ਪੀਸ ਕੱਟੋ ਸਾਰੇ ਮਸਾਲੇ ਦਰਦਰੇ ਪੀਸ ਲਓ ਹੁਣ ਸਰ੍ਹੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰੋ ਅਤੇ ਘੱਟ ਸੇਕਾ ਕਰਕੇ ਦਰਦਰੇ ਪੀਸੇ ਹੋਏ ਮਸਾਲੇ ਪਾਓ ਧਿਆਨ ਰਹੇ
ਕਿ ਮਸਾਲੇ ਜਲਨ ਨਾ ਮਸਾਲੇ ਭੁੰਨਣ ਤੋਂ ਬਾਅਦ ਹਲਦੀ, ਲੂਣ ਤੇ ਮਿਰਚ ਪਾ ਦਿਓ ਹੁਣ ਇਸ ‘ਚ ਕੱਚੇ ਅੰਬ ਦੇ ਟੁਕੜੇ ਪਾਓ ਅਤੇ ਹਿਲਾਓ ਹੁਣ ਢਾਈ ਗਿਲਾਸ ਪਾਣੀ ਪਾਓ ਤੇ ਉੱਬਲਣ ਦਿਓ ਜਦੋਂ ਅੰਬ ਦੇ ਟੁਕੜੇ ਪੱਕ ਜਾਣ, ਤਾਂ ਉਸ ‘ਚ ਸੁਆਦ ਅਨੁਸਾਰ ਗੁੜ ਪਾ ਕੇ ਦੋ ਮਿੰਟ ਉਬਾਲੋ ਤੇ ਗੈਸ ਬੰਦ ਕਰ ਦਿਓ ਸਵਾਦਿਸ਼ਟ ਸਬਜ਼ੀ ਬਣਾਓ ਤੇ ਖੁਵਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.