ਤਿਲ ਚਿੱਕੀ til-chikki
Table of Contents
ਸਮੱਗਰੀ:
- ਅੱਧਾ ਕੱਪ ਤਿਲ,
- 1/3 ਕੱਪ ਗੁੜ,
- 2 ਚਮਚ ਘਿਓ
ਢੰਗ:
ਤਿਲਾਂ ਨੂੰ ਸੁਨਹਿਰਾ ਹੋਣ ਤੱਕ ਭੁੰਨੋ ਠੰਢਾ ਕਰਕੇ ਇੱਕ ਪਾਸੇ ਰੱਖ ਲਓ ਇਸ ਵਿਚਕਾਰ ਥਾਲੀ ਦੇ ਪੁੱਠੇ ਪਾਸੇ ਚਿਕਨਾਈ ਲਾ ਕੇ ਰੱਖ ਲਓ ਇੱਕ ਭਾਂਡੇ ਵਿੱਚ ਘਿਓ ਗਰਮ ਕਰੋ ਅਤੇ ਉਸ ‘ਚ ਗੁੜ ਪਾਓ ਮੱਠੇ ਸੇਕ ‘ਤੇ ਪਕਾਉਂਦੇ ਹੋਏ ਉਦੋਂ ਤੱਕ ਪਕਾਓ
ਜਦੋਂ ਤੱਕ ਉਹ ਸਖ਼ਤ ਨਾ ਹੋਣ ਲੱਗੇ ਇਸ ‘ਚ ਭੁੰਨੇ ਹੋਏ ਤਿਲ ਅਤੇ ਗੁੜ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਪ੍ਰਕਿਰਿਆ ਦੌਰਾਨ ਸੇਕ ਬੰਦ ਰੱਖਣਾ ਹੋਵੇਗਾ ਜਦੋਂ ਮਿਸ਼ਰਨ ਤਿਆਰ ਹੋ ਜਾਵੇ ਉਦੋਂ ਉਸ ਨੂੰ ਚਿਕਨਾਈ ਲੱਗੀ ਥਾਲੀ ‘ਤੇ ਪਾਓ ਜਦੋਂ ਠੰਢਾ ਹੋ ਜਾਵੇ ਤਾਂ ਮਨਪਸੰਦ ਆਕਾਰ ‘ਚ ਕੱਟ ਲਓ ਹਵਾਬੰਦ ਡੱਬੇ ‘ਚ ਰੱਖੋ ਅਤੇ ਲੋੜ ਪੈਣ ‘ਤੇ ਖਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.































































