ਸਵੀਟ ਕੌਰਨ ਖੀਰ Sweet Corn Kheer
Table of Contents
ਸਮੱਗਰੀ:
- ਮੱਕੀ ਦੀਆਂ ਛੱਲੀਆਂ-2
- ਫੁੱਲ ਕ੍ਰੀਮ ਦੁੱਧ: ਅੱਧਾ ਕਿੱਲੋ,
- ਖੰਡ ਦੋ ਕੱਪ (65-70 ਗਾ੍ਰਮ)
- ਘਿਓ ਇੱਕ ਚਮਚ,
- ਕਾਜੂ 10-12,
- ਬਦਾਮ 10-12,
- ਕਿਸ਼ਮਿਸ਼ ਇੱਕ ਚਮਚ,
- ਇਲਾਇਚੀਆਂ-4,
- ਕੇਸਰ 15-20 ਧਾਗੇ (ਜੇਕਰ ਚਾਹੋ ਤਾਂ)
ਢੰਗ:
ਮੱਕੀ ਦੀਆਂ ਛੱਲੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਕੱਦੂਕਸ਼ ਕਰਕੇ ਉਸ ‘ਚੋਂ ਸਾਰੀ ਕ੍ਰੀਮ ਕੱਢ ਲਓ ਪੈਨ ‘ਚ ਘਿਓ ਪਾ ਕੇ, ਇਸ ਨੂੰ ਮੈਲਟ ਹੋਣ ਦਿਓ ਛੱਲੀਆਂ ਦੀ ਕ੍ਰੀਮ ਪਾ ਕੇ ਮੱਠੀ ਅਤੇ ਮੀਡੀਅਮ ਸੇਕ ‘ਤੇ ਲਗਾਤਾਰ ਭੁੰਨੋ ਕ੍ਰੀਮ ਦਾ ਰੰਗ ਬਦਲਣ ਅਤੇ ਘਿਓ ਛੱਡਣ ‘ਤੇ ਪੈਨ ਨੂੰ ਗੈਸ ਤੋਂ ਲਾਹ ਲਓ ਖੀਰ ‘ਚ ਕੱਟੇ ਹੋਏ ਕਾਜੂ-ਬਦਾਮ, ਕਿਸ਼ਮਿਸ਼ ਅਤੇ ਕੇਸਰ ਦਾ ਦੁੱਧ ਵੀ ਪਾ ਦਿਓ ਅਤੇ ਥੋੜ੍ਹੀ-ਥੋੜ੍ਹੀ ਦੇਰ ‘ਚ ਇਸ ਨੂੰ ਚਲਾਉਂਦੇ ਰਹੋ ਖੀਰ ਲਗਭਗ 12-14 ਮਿੰਟ ਤੱਕ ਮੱਠੇ ਸੇਕ ‘ਤੇ ਪੱਕ ਕੇ, ਗਾੜ੍ਹੀ ਹੋ ਕੇ ਤਿਆਰ ਹੋ ਜਾਂਦੀ ਹੈ
ਖੀਰ ‘ਚ ਖੰਡ ਅਤੇ ਇਲਾਇਚੀ ਪਾਊਡਰ ਪਾ ਦਿਓ ਅਤੇ 1-2 ਮਿੰਟ ਤੱਕ ਪਕਾਓ ਖੀਰ ਬਣ ਕੇ ਤਿਆਰ ਹੈ ਗੈਸ ਬੰਦ ਕਰ ਦਿਓ ਖੀਰ ‘ਚ ਖੰਡ ਅਤੇ ਇਲਾਇਚੀ ਪਾਊਡਰ ਪਾ ਦਿਓ ਅਤੇ 1-2 ਮਿੰਟ ਤੱਕ ਪਕਾਓ ਖੀਰ ਬਣ ਕੇ ਤਿਆਰ ਹੈ, ਗੈਸ ਬੰਦ ਕਰ ਦਿਓ ਖੀਰ ਨੂੰ ਪਿਆਲੇ ‘ਚ ਕੱਢ ਲਓ ਅਤੇ ਬਾਰੀਕ ਕੱਟੇ ਹੋਏ ਕਾਜੂ ਅਤੇ ਬਦਾਮ ਨਾਲ ਸਜਾਓ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.