Lucky Draw -sachi shiksha punjabi

ਸੱਚੀ ਸ਼ਿਕਸ਼ਾ’ ਮੈਗਜ਼ੀਨ ਲਿਆਈ ਹੈ, ਪਾਠਕਾਂ ਲਈ ਢੇਰ ਸਾਰੇ ਇਨਾਮਾਂ ਦਾ ਤੋਹਫ਼ਾ

ਸਰਸਾ। ਸਮਾਜ ਲਈ ਹਮੇਸ਼ਾ ਰਾਹ ਦਸੇਰਾ ਦੀ ਭੂਮਿਕਾ ਨਿਭਾਉਣ ਵਾਲੀ ਮਹੀਨਾਵਾਰ ਪੱਤ੍ਰਿਕਾ ‘ਸੱਚੀ ਸ਼ਿਕਸ਼ਾ’ ਆਪਣੇ ਪਾਠਕਾਂ ਲਈ ਢੇਰ ਸਾਰੇ ਤੋਹਫ਼ੇ ਲੈ ਕੇ ਆਈ ਹੈ। ਹਾਲ ਹੀ ’ਚ ‘ਸੱਚੀ ਸ਼ਿਕਸ਼ਾ’ ਮੈਗਜ਼ੀਨ ਵੱਲੋਂ ਬੀਤੇ ਸ਼ਨਿੱਚਰਵਾਰ ਨੂੰ ਮੁੱਖ ਦਫ਼ਤਰ ’ਚ ‘‘ਕੂਪਨ ਸਕੀਮ 2023-24’’ ਦਾ ਲੱਕੀ ਡ੍ਰਾਅ ਪ੍ਰੋਗਰਾਮ ਕਰਵਾਇਆ ਗਿਆ।

ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਮਹੀਨੇ ਦੀ ਖੁਸ਼ੀ ਦੇ ਮੌਕੇ ’ਤੇ ਸੱਚੀ ਸ਼ਿਕਸ਼ਾ ਪਰਿਵਾਰ ਨੇ 8 ਸੂਬਿਆਂ ਦੇ ਪਾਠਕਾਂ ’ਤੇ ਬੰਪਰ ਇਨਾਮਾਂ ਦੀ ਵਰਖਾ ਕੀਤੀ।

ਡ੍ਰਾਅ ’ਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਤੋਂ ਪੰਜ ਸ੍ਰੇਣੀਆਂ ਦੇ ਤਹਿਤ 2500 ਤੋਂ ਜ਼ਿਆਦਾ ਭਾਗਾਂ ਵਾਲੇ ਜੇਤੂ ਚੁਣੇ ਗਏ।

  1. ਪਹਿਲਾ ਇਨਾਮ : ਰੈਫ੍ਰੀਜਰੇਟਰ
  2. ਦੂਜਾ ਇਨਾਮ, ਮਲਟੀ ਕੜਾਈ ਸੈੱਟ
  3. ਤੀਜਾ ਇਨਾਮ : ਵਾਟਰ ਕੈਂਪਰ
  4. ਚੌਥਾ ਇਨਾਮ : ਡਬਲ ਬੈੱਡਸ਼ੀਟ
  5. ਪੰਜਵਾਂ ਇਨਾਮ : ਪਾਣੀ ਵਾਲੀ ਬੋਤਲ

ਨੋਟ: ਇਨ੍ਹਾਂ ਭਾਗਾਂ ਵਾਲੇ ਜੇਤੂਆਂ ਦੀ ਸੂਚੀ (ਲਿਸਟ) ਜਲਦੀ ਹੀ ਸਾਡੀ ਵੈੱਬਸਾਈਟ ’ਤੇ ਅਪਲੋਡ ਹੋ ਜਾਵੇਗੀ। ਹੋ ਸਕਦਾ ਹੈ ਤੁਹਾਡਾ ਨਾਂਅ ਵੀ ਇਸ ਲਿਸਟ ’ਚ ਸ਼ਾਮਲ ਹੋਵੇ, ਆਪਣੀ ਬੇਤਾਬੀ ਨੂੰ ਬਰਕਰਾਰ ਰੱਖਦੇ ਹੋਏ ਅਪਡੇਟ ਲਈ ਜੁੜੇ ਰਹੋ ਸਾਡੀ ਵੈੱਬਸਾਈਟ ਨਾਲ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!