ਰੰਗ-ਰੰਗੀਲਾ ਗੁਜਰਾਤੀ ਕੋਰਮਾ
Table of Contents
Colorful Gujarati korma ਸਮੱਗਰੀ:
- ਫਰੈਂਚ ਬੀਨਸ 100 ਗ੍ਰਾਮ,
- ਫਰੈਸ਼ ਚਵਲੀ ਇੱਕ ਕੱਪ,
- ਫੁੱਲ ਗੋਭੀ 1,
- ਟਮਾਟਰ 4,
- ਕ੍ਰੀਮ 100 ਗ੍ਰਾਮ,
- ਮਟਰ 100 ਗ੍ਰਾਮ,
- ਆਲੂ 1,
- ਜ਼ੀਰਾ-ਰਾਈ-ਹਲਦੀ 1/2 ਚਮਚ,
- ਖੰਡ ਜਾਂ ਗੁੜ 2 ਚਮਚ,
- ਨਮਕ-ਮਿਰਚ 2 ਚਮਚ,
- ਤੇਲ 2 ਚਮਚ,
- ਅਦਰਕ-ਲੱਸਣ ਅਤੇ ਪਿਆਜ ਦਾ ਪੇਸਟ 3 ਚਮਚ
Colorful Gujarati korma ਬਣਾਉਣ ਦੀ ਵਿਧੀ:
ਸਾਰੀਆਂ ਸਬਜ਼ੀਆਂ ਨੂੰ ਇੱਕ ਸਾਰ ਕੱਟ ਕੇੇ ਉਬਾਲ ਲਓ ਟਮਾਟਰ ਨੂੰ ਪੀਸ ਲਓ, ਤੇਲ ਗਰਮ ਕਰੋ ਰਾਈ ਅਤੇ ਜ਼ੀਰਾ ਪਾਓ, ਲੱਸਣ-ਪਿਆਜ ਦਾ ਪੇਸਟ ਭੁੰਨੋ ਹੁਣ ਮਸਾਲੇ ਪਾ ਦਿਓ ਨਮਕ ਅਤੇ ਖੰਡ ਵੀ ਪਾ ਦਿਓ ਸਾਰੀਆਂ ਸਬਜ਼ੀਆਂ ਨੂੰ ਪਾ ਦਿਓ ਪੰਜ ਮਿੰਟ ਪਕਾ ਕੇ ਉੱਪਰੋਂ ਕ੍ਰੀਮ ਪਾਓ ਅਤੇ ਸਰਵ ਕਰੋ