Bel ka Juice ਬੇਲ ਦਾ ਜੂਸ
Table of Contents
ਸਮੱਗਰੀ:
- ਬੇਲ-1,
- ਖੰਡ-5 ਚਮਚ,
- ਕਾਲਾ ਲੂਣ-1/2 ਚਮਚ,
- ਲੂਣ ਸਵਾਦ ਅਨੁਸਾਰ,
- ਭੁੰਨਿਆ ਜੀਰਾ ਪਾਊਡਰ-1/2 ਚਮਚ,
- ਬਰਫ
Bel ka Juice ਬਣਾਉਣ ਦੀ ਵਿਧੀ:
ਬੇਲ ਨੂੰ ਤੋੜ ਕੇ ਉਸ ਦਾ ਪਲਪ ਕੱਢ ਲਓ ਫਿਰ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਕਿਸੇ ਦੂਜੇ ਕਟੋਰੇ ’ਚ ਪਲਪ ਨੂੰ ਛਾਨ ਲਓ ਫਿਰ ਉਸ ’ਚ ਖੰਡ, ਕਾਲਾ ਲੂਣ, ਸਫੈਦ ਲੂਣ ਅਤੇ ਭੁੰਨਿਆ ਜੀਰਾ ਪਾਊਡਰ ਪਾ ਦਿਓ ਅਤੇ ਫਿਰ ਉਸ ’ਚ ਆਪਣੇ ਹਿਸਾਬ ਨਾਲ ਪਾਣੀ ਪਾ ਦਿਓ ਫਿਰ ਉਸ ਨੂੰ ਗਿਲਾਸ ’ਚ ਕੱਢੋ ਅਤੇ ਕੁਝ ਬਰਫ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਮਿਲਾਓ ਬੇਲ ਜੂਸ ਤਿਆਰ ਹੈ, ਠੰਢਾ-ਠੰਢਾ ਸਰਵ ਕਰੋ